Advertisement - Remove

ਤਾਲਮੇਲ - Example Sentences

tālamēla  taalamela
ਪਰਿਸ਼ਦ ਸਮੇਂ-ਸਮੇਂ ‘ਤੇ ਪ੍ਰੋਜੈਕਟ ਵਿੱਚ ਸ਼ਾਮਲ ਪ੍ਰੋਜੈਕਟਾਂ/ਯੋਜਨਾਵਾਂ ਦੇ ਕਾਰਜ ਦੀ ਸਮੀਖਿਆ ਕਰੇਗੀ, ਇਨ੍ਹਾਂ ਪ੍ਰੋਜੈਕਟਾਂ ਆਦਿ ਲਈ ਰਾਜਾਂ ਦਰਮਿਆਨ ਤਾਲਮੇਲ ਲਈ ਕਾਰਗਰ ਕਦਮਾਂ ਦੀ ਸਿਫਾਰਸ਼ ਕਰੇਗੀ।
The Council shall, from time to time, review the implementation of the projects/schemes included in the project; recommend effective measures for coordination among the state Governments for these projects etc.
ਇਸ ਦਰਮਿਆਨ ਸਕੀਮਾਂ ਨਾਲ ਵਧੀਆ ਤਾਲਮੇਲ ਬਣਾਉਣ ਵਿੱਚ ਮਦਦ ਮਿਲੀ ਹੈ ਅਤੇ ਇਸ ਤਰ੍ਹਾਂ ਉਪਲੱਬਧ ਸੰਸਾਧਨਾਂ ਨਾਲ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਵਧੀ ਹੈ ਅਤੇ ਚੰਗੇ ਨਤੀਜੇ ਹਾਸਲ ਕਰਨ ਵਿੱਚ ਵੀ ਮਦਦ ਮਿਲੀ ਹੈ।
This has helped in achieving better synergies between the Schemes and thereby, improves their effectiveness and help in achieving better outcomes with the available resources.
ਇਸ ਦਰਮਿਆਨ ਸਕੀਮਾਂ ਨਾਲ ਵਧੀਆ ਤਾਲਮੇਲ ਬਣਾਉਣ ਵਿੱਚ ਮਦਦ ਮਿਲੀ ਹੈ ਅਤੇ ਇਸ ਤਰ੍ਹਾਂ ਉਪਲੱਬਧ ਸੰਸਾਧਨਾਂ ਨਾਲ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਵਧੀ ਹੈ ਅਤੇ ਚੰਗੇ ਨਤੀਜੇ ਹਾਸਲ ਕਰਨ ਵਿੱਚ ਵੀ ਮਦਦ ਮਿਲੀ ਹੈ।
This has helped in achieving better synergies between the Schemes and thereby, improves their effectiveness and help in achieving better outcomes with the available resources.
ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਨਵੀਂ ਇਮਾਰਤ ਸੀਆਈਸੀ ਦੀ ਕਾਰਜਪ੍ਰਣਾਲੀ ਵਿੱਚ ਬਿਹਤਰ ਤਾਲਮੇਲ ਅਤੇ ਏਕੀਕਰਨ ਵਿੱਚ ਮਦਦ ਕਰੇਗੀ।
The Prime Minister expressed hope that the new building would help in better coordination and integration in the working of CIC.
ਇਹ ਸਹਿਮਤੀ ਪੱਤਰ ਪ੍ਰਸਾਰ ਭਾਰਤੀ ਅਤੇ ਜਾਰਡਨ ਰੇਡੀਓ ਐਂਡ ਟੀਵੀ ਕਾਰਪੋਰੇਸ਼ਨ ਦਰਮਿਆਨ ਪ੍ਰੋਗਰਾਮਾਂ ਦੇ ਸਾਂਝੇ ਉਤਪਾਦਨ, ਅਮਲੇ ਦੀ ਟ੍ਰੇਨਿੰਗ ਅਤੇ ਹੋਰ ਤਾਲਮੇਲ ਦਾ ਪ੍ਰਬੰਧ ਕਰੇਗਾ।
This MoU provides for cooperation between PrasarBharati and Jordan Radio and TV Corporation to cooperate in the fields of exchange and co-production of programs, training of personnel and further coordination.
Advertisement - Remove
ਪ੍ਰਧਾਨ ਮੰਤਰੀ ਨੇ ਵੱਖ-ਵੱਖ ਹਿਤਧਾਰਕਾਂ ਦਰਮਿਆਨ ਬਿਹਤਰ ਤਾਲਮੇਲ ਅਤੇ ਜੀਵਨ ਤੇ ਜਾਇਦਾਦ ਬਚਾਉਣ ਲਈ ਪ੍ਰਭਾਵਸ਼ਾਲੀ ਹੁੰਗਾਰੇ ਵਾਸਤੇ ਵਧੇਰੇ ਸੰਯੁਕਤ ਅਭਿਆਸਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
Prime Minister emphasized on the need for better coordination between the various stakeholders and undertake more joint exercises to bring about effective response to save life and property.
ਪ੍ਰਧਾਨ ਮੰਤਰੀ ਨੇ ਵੱਖ-ਵੱਖ ਹਿਤਧਾਰਕਾਂ ਦਰਮਿਆਨ ਬਿਹਤਰ ਤਾਲਮੇਲ ਅਤੇ ਜੀਵਨ ਤੇ ਜਾਇਦਾਦ ਬਚਾਉਣ ਲਈ ਪ੍ਰਭਾਵਸ਼ਾਲੀ ਹੁੰਗਾਰੇ ਵਾਸਤੇ ਵਧੇਰੇ ਸੰਯੁਕਤ ਅਭਿਆਸਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
Prime Minister emphasized on the need for better coordination between the various stakeholders and undertake more joint exercises to bring about effective response to save life and property.
ਦੋਹਾਂ ਧਿਰਾਂ ਨੇ ਖੇਤਰੀ ਬਹੁਪੱਖੀ ਫੋਰਮ ਜਿਵੇਂ ਕਿ ਬ੍ਰਿਕਸ, ਜੀ-20, ਐੱਸਸੀਓ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾ ਵਿੱਚ ਆਪਸੀ ਪ੍ਰਯਤਨਾਂ ਵਿੱਚ ਸੁਮੇਲ ਅਤੇ ਤਾਲਮੇਲ ਵਧਾਉਣ ਦੇ ਆਪਣੇ ਦ੍ਰਿੜ੍ਹ ਸੰਕਲਪ ਦੀ ਪੁਸ਼ਟੀ ਕੀਤੀ।
63. The Sides confirmed their determination to enhance interaction and coordination of efforts in the regional multilateral fora such as BRICS, G-20, SCO, RIC and East Asia Summits.
ਬ੍ਰਿਕਸ G-20, ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ, ਇਬਸਾ ਜਿਹੇ ਅਨੇਕ ਮੰਚਾਂ ’ਤੇ ਸਾਡਾ ਆਪਸੀ ਸਹਿਯੋਗ ਅਤੇ ਤਾਲਮੇਲ ਬਹੁਤ ਮਜ਼ਬੂਤ ਹੈ।
Our mutual cooperation and coordination on many forums like BRICS, G-20, Indian Ocean Rim Association, IBSA, is very strong.
ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸੁਆਗਤ ਕਰਦਿਆਂ, ਉਨ੍ਹਾਂ ਕਿਹਾ ਕਿ ਭਾਰਤ ਅਤੇ ਬੰਗਲਾ ਦੇਸ਼ ਦੋ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਹਿਤ ਆਪਸੀ ਸਹਿਯੋਗ ਅਤੇ ਇੱਕ ਦੂਸਰੇ ਦਰਮਿਆਨ ਤਾਲਮੇਲ ਨਾਲ ਜੁੜੇ ਹੋਏ ਹਨ।
Welcoming the Prime Minister of Bangladesh, Sheikh Hasina, he said that India and Bangladesh are two nations, whose interests are linked to mutual cooperation and coordination among each other.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading