Advertisement - Remove

ਤੋਂ - Example Sentences

Popularity:
Difficulty:
tōṁ  ton
ਉਨ੍ਹਾਂ ਕਿਹਾ ਕਿ ਸਰਕਾਰ ਸਖ਼ਤ ਫ਼ੈਸਲੇ ਕਰਨ ਤੋਂ ਝਿਜਕਦੀ ਨਹੀਂ ਹੈ ।
He said that the Government has not shied away from taking decisions that are tough.
ਉਨ੍ਹਾਂ ਕਿਹਾ ਕਿ ਸਰਕਾਰ ਸਖ਼ਤ ਫ਼ੈਸਲੇ ਕਰਨ ਤੋਂ ਝਿਜਕਦੀ ਨਹੀਂ ਹੈ ।
He said that the Government has not shied away from taking decisions that are tough.
ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਭਾਰਤ ਨੂੰ ਬਦਲਿਆ ਜਾ ਸਕਦਾ ਹੈ ਅਤੇ ਅਸੀਂ ਆਪਣੀ ਵਿਵਸਥਾ ਵਿੱਚ ਪ੍ਰਵੇਸ਼ ਕਰ ਚੁੱਕੀਆਂ ਬੁਰਿਆਈਆਂ ਤੋਂ ਮੁਕਤ ਹੋ ਸਕਦੇ ਹਾਂ ।
He said that the people of India have the confidence that India can be transformed and we can break free from some of the evils that entered our system.

ਉਹ ਸਾਨੂੰ ਬਿਪਤਾ ਤੋਂ ਬਚਾਉਂਦੇ ਹਨ, ਇਹ ਭਾਵੇਂ ਸਰਹੱਦ ‘ਤੇ ਹੋਵੇ ਅਤੇ ਭਾਵੇਂ ਕੁਦਰਤੀ ਆਫ਼ਤਾਂ ਅਤੇ ਹਾਦਸਿਆਂ ਸਮੇਂ।
They protect us from adversity, be it on the borders as well as in times of natural disasters and accidents.
Advertisement - Remove
ਉਨ੍ਹਾਂ ਨੇ ਕਿਹਾ ਕਿ ਬਿਲਾਸਪੁਰ-ਮਨਾਲੀ-ਲੇਹ ਰੇਲ ਲਾਈਨ ਪੂਰੀ ਹੋਣ ਤੋਂ ਬਾਅਦ ਦਿੱਲੀ ਤੋਂ ਲੇਹ ਦੀ ਦੂਰੀ ਘੱਟ ਹੋ ਜਾਵੇਗੀ।
He added that, Once Bilaspur-Manali-Leh rail line is completed, the distance from Delhi to Leh will be reduced.
ਇਸ ਸਮਝੌਤੇ ਨਾਲ ਨਿਵੇਸ਼, ਟੈਕਨੋਲੋਜੀ ਅਤੇ ਐੱਚਕੇਐੱਸਏਆਰ ਤੋਂ ਭਾਰਤ ਅਤੇ ਭਾਰਤ ਤੋਂ ਹਾਂਗਕਾਂਗ ਵਿੱਚ ਨਿਵੇਸ਼ ਉੱਤੇ ਦੋਹਰੇ ਟੈਕਸੇਸ਼ਨ ਨੂੰ ਰੋਕਣ ਅਤੇ ਦੋਹਾਂ ਧਿਰਾਂ ਦਰਮਿਆਨ ਸੂਚਨਾ ਦੇ ਅਦਾਨ-ਪ੍ਰਦਾਨ ਵਿੱਚ ਤੇਜ਼ੀ ਆਵੇਗੀ।
The Agreement will stimulate flow of investment, technology and personnel from India to HKSAR & vice versa, prevent double taxation and provide for exchange of information between the two Contracting Parties.
ਇਸ ਤਰ੍ਹਾਂ ਸ਼ੁਰੂ ਹੋਈ ਯਾਤਰਾ ਅੱਜ ਵੀ ਜਾਰੀ ਹੈ ਅਤੇ ਆਪਣੀ ਸੰਤੁਲਿਤ ਪਹੁੰਚ ਕਰਕੇ ਦੀਨਾ ਥਾਂਥੀ ਇੱਕ ਦਿਹਾੜੀਦਾਰ ਤੋਂ ਲੈ ਕੇ ਸੂਬੇ ਦੇ ਵੱਡੇ ਸਿਆਸੀ ਆਗੂ ਤੱਕ ਵੀ ਹਰਮਨ ਪਿਆਰਾ ਹੋਇਆ ਹੈ।
Thus began the voyage, that continues till today, when its balanced coverage makes the Dina Thanthi popular, from a daily wage earner, to the highest political functionary in the State.

ਅੱਜ ਸਾਡੇ ਮੀਡੀਆ ਦੀ ਰੇਂਜ ਬਹੁਤ ਵੱਧ ਗਈ ਹੈ ਅਤੇ ਇਹ ਪਿੰਡ ਦੇ ਬਲੈਕਬੋਰਡ ਤੋਂ ਆਨਲਾਈਨ ਬੁਲੇਟਿਨ ਬੋਰਡ ਤੱਕ ਪਹੁੰਚ ਗਿਆ ਹੈ।
Today, our media spans the entire range, from that village blackboard, to online bulletin boards.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading