Advertisement - Remove

ਥੀਏਟਰ - Example Sentences

thī'ēṭara  theeetara
ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਦਿਨਲੰਘਗਏ ਹਨ, ਜਦੋਂ ਫ਼ਿਲਮ ਦੇਖਣ ਲਈ ਥੀਏਟਰ ਜਾਣਾ ਇੱਕਉਤਸਵ ਜਿਹਾ ਹੋਇਆ ਕਰਦਾ ਸੀ।
Today, he said, even a child has a movie theatre in his pocket and can watch a movie of his choice with a mere touch on the screen of his smartphone.
ਮੈਂ ਹਿੰਦੀ ਫਿਲਮ ਇੰਡਸਟਰੀ, ਤੇਲਗੂ ਅਤੇ ਤਮਿਲ ਫਿਲਮ ਇੰਡਸਟਰੀ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਤਾਕੀਦ ਕਰਾਂਗਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਨਿਵੇਸ਼ ਬਾਰੇ ਫਿਲਮ ਦੀ ਸ਼ੂਟਿੰਗ ਤੋਂ ਲੈ ਕੇ ਥੀਏਟਰ ਅਤੇ ਹੋਰ ਸਾਧਨਾਂ ਦੀ ਸਥਾਪਨਾ ਬਾਰੇ ਜ਼ਰੂਰ ਸੋਚਣ।
I appeal to the Hindi, Telugu and Tamil Film Industry and people associated with it to definitely think over for investment, shooting of films and establishment of theatres and other resources in Jammu and Kashmir.
ਵੈਬੀਨਾਰ ਨਾ ਸਿਰਫ ਥੀਏਟਰ ਇਤਿਹਾਸ ਅਤੇ ਅਲੋਚਨਾ 'ਤੇ ਕੇਂਦ੍ਰਿਤ ਹੋਣਗੇ, ਸਗੋਂ ਡਿਜੀਟਲ ਮੀਡੀਅਮ ਰਾਹੀਂ ਸਿਖਲਾਈ ਵੀ ਮੁਹੱਈਆ ਕਰਵਾਉਣਗੇ।
The webinars will not only focus on theatre history and criticism but also on hands-on training through the digital medium.
ਵੈਬੀਨਾਰ ਵਿੱਚ ਲੈਕਚਰਾਂ, ਲੈਕਡਮ, ਮਾਸਟਰ ਕਲਾਸ ਅਤੇ ਥੀਏਟਰ ਦੇ ਖੇਤਰ ਦੀਆਂ ਮਸ਼ਹੂਰ ਹਸਤੀਆਂ ਨਾਲ ਰਾਬਤੇ ਦੀ ਲੜੀ ਅਤੇ ਭਾਰਤੀ ਥੀਏਟਰ ਦੇ ਮਾਹਰਾਂ ਨਾਲ ਗੱਲਬਾਤ ਸ਼ਾਮਲ ਹੋਵੇਗੀ।
A carefully collated series of lectures, lec-dem, master class, interaction with legendary personalities from the field of theatre and other arts and in depth conversation with maestros of Indian theatre will be included.
ਜਿਵੇਂ ਕਿ ਅਸੀ ਸਾਰੇ ਜਾਣਦੇ ਹਾਂ ਕਿ ਥੀਏਟਰ ਦਾ ਕੰਮ ਸਾਰੇ ਇਕੱਠੇ ਹੋ ਕੇ ਗਰੁੱਪ ਵਿੱਚ ਕਰਦੇ ਹਨ ਪਰ ਮੌਜੂਦਾ ਹਾਲਾਤ ਵਿੱਚ ਇਹ ਅਸੰਭਵ ਹੋ ਗਿਆ ਹੈ।
Since we all know the act of theatre is all about working together in a group, but due to ongoing situation this has become impossible.
Advertisement - Remove
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਥੀਏਟਰ ਦੇ ਦਿੱਗਜ ਕਲਾਕਾਰ ਇਬਰਾਹਿਮ ਅਲਕਾਜ਼ੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਥੀਏਟਰ ਦੇ ਦਿੱਗਜ ਕਲਾਕਾਰ ਇਬਰਾਹਿਮ ਅਲਕਾਜ਼ੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਹੈ।
Prime Minister's Office PM condoles the passing away of theatre legend Ebrahim Alkazi The Prime Minister, Shri Narendra Modi has condoled the passing away of theatre legend Ebrahim Alkazi.
ਇਸ ਆਯੋਜਨ ਦਾ ਉਦੇਸ਼ ਨਾ ਸਿਰਫ ਥੀਏਟਰ ਅਭਿਆਸ ਕਰਤਾਵਾਂ ਲਈ ਹੈ, ਸਗੋਂ ਉਨ੍ਹਾਂ ਸਾਰੇ ਵਿਅਕਤੀਆਂ ਲਈ ਵੀ ਹੈ, ਜਿਨ੍ਹਾਂ ਨੂੰ ਆਪਣੇ ਅਨੁਭਵ ਦੀ ਸੀਮਾ ਵਧਾਉਣ ਲਈ ਮਨੁੱਖੀ ਅਤੇ ਆਰਟਿਸਟਿਕ ਤਾਲਮੇਲ ਦੀ ਲੋੜ ਹੈ।
This course not only aims at theatre practitioner but for all the people who need human and artistic interaction for widening their horizon of experience.
ਗੂੰਜਦੇ ਮਾਹੌਲ 'ਚੋਂ ਅਣਮਿੱਥੇ ਸਮੇਂ ਲਈ ਘਰਾਂ ਵਿੱਚ ਬੰਦ ਹੋਣ ਦੇ ਬਦਲੇ ਮਾਹੌਲ ਨਾਲ ਵਿਦਿਆਰਥੀਆਂ ਅਤੇ ਹੋਰ ਥੀਏਟਰ ਪ੍ਰੇਮੀਆਂ ਦੀਆਂ ਚਿੰਤਾਵਾਂ ਵਦਾਈਆਂ ਹਨ।
The transformation from being in a buzzing environment to being confined to homes for and uncertain amount of time raised worries among the students and other theatre enthusiasts.
ਥੀਏਟਰ ਕੋਚ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਲੌਕਡਾਊਨ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ ਤੇ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ।
Theatre coach will remain closed until complete relaxation lock down and return of normalcy.
ਇਸ ਵਿੱਚ 16 ਅਲਟਰਾ ਮਾਡਰਨ ਅਪ੍ਰੇਸ਼ਨ ਥੀਏਟਰ ਹੋਣਗੇ।
It will also have 16 ultra- modern operation theatres.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading