Advertisement - Remove

ਦਾ - Example Sentences

dā  daa
ਪ੍ਰਧਾਨ ਮੰਤਰੀ ਨੇ ਲੱਖਾਂ ਅਧਿਆਪਕਾਂ ਨੂੰ ਭੇਜੀ ਈਮੇਲ ਵਿੱਚ ਬੱਚਿਆਂ ਦੇ ਜੀਵਨ ’ਤੇ ਅਧਿਆਪਕਾਂ ਦੇ ਯਾਦਗਾਰੀ ਪ੍ਰਭਾਵ ਦਾ ਜ਼ਿਕਰ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਇਹ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਦਿਲ-ਦਿਮਾਗ (ਮਨ-ਮਸਤਕ) ਵਿੱਚ ਬਿਠਾਈਆਂ ਜਾਣ ਵਾਲੀਆਂ ਨੈਤਿਕ ਕਦਰਾਂ-ਕੀਮਤਾਂ ਜੀਵਨ ਭਰ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ।
In an email sent to lakhs of teachers, the Prime Minister mentioned their tremendous influence on the lives of children, and added that the values inculcated by teachers stay with the students for a lifetime.
ਅਗਲੇਰੀ ਚਰਚਾ ਅਤੇ ਰਾਸ਼ਟਰਪਤੀ ਸੋਲਿਹ ਦੇ ਭਾਰਤ ਵਿਖੇ ਸਰਕਾਰੀ ਦੌਰੇ ਦੀ ਤਿਆਰੀ ਲਈ ਮਾਲਦੀਵ ਦੇ ਵਿਦੇਸ਼ ਮੰਤਰੀ 26 ਨਵੰਬਰ ਨੂੰ ਭਾਰਤ ਦਾ ਸਰਕਾਰੀ ਦੌਰਾ ਕਰਨਗੇ।
The Minister of Foreign Affairs of Maldives will make an official visit to India on the 26th of November to hold further discussions and to prepare for the forthcoming State Visit of President Solih to India.
ਅਗਲੇਰੀ ਚਰਚਾ ਅਤੇ ਰਾਸ਼ਟਰਪਤੀ ਸੋਲਿਹ ਦੇ ਭਾਰਤ ਵਿਖੇ ਸਰਕਾਰੀ ਦੌਰੇ ਦੀ ਤਿਆਰੀ ਲਈ ਮਾਲਦੀਵ ਦੇ ਵਿਦੇਸ਼ ਮੰਤਰੀ 26 ਨਵੰਬਰ ਨੂੰ ਭਾਰਤ ਦਾ ਸਰਕਾਰੀ ਦੌਰਾ ਕਰਨਗੇ।
The Minister of Foreign Affairs of Maldives will make an official visit to India on the 26th of November to hold further discussions and to prepare for the forthcoming State Visit of President Solih to India.
ਇੱਕ ਸਮੀਖਿਆ ਮੀਟਿੰਗ ਤੋਂ ਬਾਅਦ, ਮੌਸਮ ਦੇ ਹਾਲਾਤ ਅਨੁਸਾਰ , ਉਨ੍ਹਾਂ ਨੇ ਰਾਜ ਦੇ ਹੜ੍ਹ ਪ੍ਰਭਾਵਿਤ ਕੁਝ ਖੇਤਰਾਂ ਦਾ ਹਵਾਈ ਸਰਵੇਖਣ ਕਰਕੇ ਨੁਕਸਾਨ ਦੀ ਸਮੀਖਿਆ ਕੀਤੀ।
After a review meeting, he made an aerial assessment of the damages caused due to floods in some of the affected areas of the State, as permitted by weather conditions.
ਭਾਂਤ-ਭਾਂਤ ਦੇ ਤਣਾਅ ਦੇ ਵਿਚਕਾਰ, ਇਹ ਸਾਰੇ ਲੋਕ ਬਹੁਤ ਹੀ ਸ਼ਾਂਤ ਚਿਤ ਰੂਪ ਨਾਲ, ਇਸ ਨੂੰ ਦੇਸ਼ ਸੇਵਾ ਦਾ ਯੱਗ ਮੰਨ ਕੇ, ਇੱਕ ਮਹਾਨ ਤਬਦੀਲੀ ਦੀ ਕੋਸ਼ਿਸ਼ ਮੰਨ ਕੇ ਲੱਗੇ ਹੋਏ ਹਨ।
In the midst of immense an d varied stress, all these individuals are working hard, maintaining a calm and composed demeanour, taking it as a Yagya of Service to the Nation, an attempt towards a great transformation.
Advertisement - Remove
ਸੰਵਿਧਾਨ ਦੀ ਧਾਰਾ 62 ਅਨੁਸਾਰ ਅਹੁਦਾ ਛੱਡ ਰਹੇ ਰਾਸ਼ਟਰਪਤੀ ਦੀ ਅਸਾਮੀ ਨੂੰ ਭਰਨ ਦਾ ਕੰਮ ਉਸ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਮੁਕੰਮਲ ਹੋਣਾ ਚਾਹੀਦਾ ਹੈ।
As per Article 62 of the Constitution, an election to fill the vacancy caused by the expiration of the term of office of the outgoing President is required to be completed before the expiration of the term.
ਭਾਰਤ ਦੇ ਲੋਕ ਨਹੀਂ ਚਾਹੁੰਦੇ ਕਿ ਕੋਈ ਦੂਸਰਾ ਉਨ੍ਹਾਂ ਦੀ ਤਰਫ ਤੋਂ ਬੋਲੇ ਖਾਸ ਕਰਕੇ ਅਜਿਹੇ ਲੋਕ ਤਾਂ ਬਿਲਕੁਲ ਨਹੀਂ ਜਿਨ੍ਹਾਂ ਨੇ ਆਤੰਕਵਾਦ ਦਾ ਪੂਰਾ ਉਦਯੋਗ ਖੋਲ੍ਹ ਰੱਖਿਆ ਹੈ।
Citizens of India do not need an yone else to speak on their behalf, least of all those who have built an industry of terrorism from the ideology of hate.
ਲੇਕਿਨ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਸੰਕ੍ਰਮਿਤ ਸਾਥੀ ਦੇ ਸੰਪਰਕ ਵਿੱਚ ਆਉਣ ਦਾ ਸੰਦੇਹ ਹੈ, ਤਾਂ ਇਸ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।
But if a person suspects that he has come in contact with an infected partner, then he need not panic but go to a nearby hospital for a check up.
ਰੋਜ਼ਾਨਾ ਅੰਕੜਿਆਂ ਦਾ ਰੁਝਾਨ ਵਧਦੀ ਰਿਕਵਰੀ ਦਰ ਅਤੇ ਐਕਟਿਵ ਤੇ ਠੀਕ ਹੋਏ ਮਾਮਲਿਆਂ ਦਰਮਿਆਨ ਵਧਦੇ ਅੰਤਰ ਨੂੰ ਦੱਸਦਾ ਹੈ।
The trend in the daily numbers shows an increasing rate of recovery, and an increasing gap between active and recovered cases.
ਸਾਨੂੰ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ ਜੋ ਆਰਥਿਕ ਅਗਵਾਈ ਦੇਣ ਦੇ ਨਾਲ ਹੀ ਨੈਤਿਕ ਆਦਰਸ਼ ਵੀ ਪੇਸ਼ ਕਰੇ।
We need to build an India that is an economic leader as well as a moral exemplar.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading