Advertisement - Remove

ਦੇ - Example Sentences

Popularity:
Difficulty:
dē  de
ਸ਼ਾਇਦ ਇਸੇ ਕਾਰਣ ਹੀ ਇਨ੍ਹਾਂ ਬਾਨੀ ਲੋਕਾਂ ਦੇ ਉੱਚ ਆਦਰਸ਼ਾਂ ਕਾਰਣ ਹੀ ਬ੍ਰਿਟਿਸ਼ ਰਾਜ ਵਿੱਚ ਕਾਇਮ ਹੋਏ ਬਹੁਤ ਸਾਰੇ ਅਖਬਾਰ ਅੱਜ ਵੀ ਵਧ ਫੁਲ ਰਹੇ ਹਨ।
Perhaps it is because of the high ideals of those founding pioneers, that so many newspapers established in the days of the British Raj, continue to flourish today.
ਸ਼ਾਇਦ ਇਸੇ ਕਾਰਣ ਹੀ ਇਨ੍ਹਾਂ ਬਾਨੀ ਲੋਕਾਂ ਦੇ ਉੱਚ ਆਦਰਸ਼ਾਂ ਕਾਰਣ ਹੀ ਬ੍ਰਿਟਿਸ਼ ਰਾਜ ਵਿੱਚ ਕਾਇਮ ਹੋਏ ਬਹੁਤ ਸਾਰੇ ਅਖਬਾਰ ਅੱਜ ਵੀ ਵਧ ਫੁਲ ਰਹੇ ਹਨ।
Perhaps it is because of the high ideals of those founding pioneers, that so many newspapers established in the days of the British Raj, continue to flourish today.
i. ਟ੍ਰਾਂਸਪੋਰਟ ਸਿੱਖਿਆ ਵਿੱਚ ਸਹਿਯੋਗ ਦੇ ਵਿਕਾਸ ਲਈ ਰੂਸ ਦੇ ਟ੍ਰਾਂਸਪੋਰਟ ਮੰਤਰਾਲੇ ਨਾਲ ਸਹਿਮਤੀ ਪੱਤਰ।
1. MoU with the Ministry of Transport of the Russian federation for the development of cooperation in transport education for the development of cooperation in transport education.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਨੀਤੀ ਆਯੋਗ ਅਤੇ ਪੀਐੱਮਓ ਦੇ ਪ੍ਰਮੁੱਖ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਰਾਜਾਂ ਵਿੱਚ ਤਿਆਰੀਆਂ ਅਤੇ ਸਕੀਮ ਨਾਲ ਸਬੰਧਤ ਟੈਕਨੋਲੋਜੀ ਦੇ ਬੁਨੀਆਦੀ ਢਾਂਚੇ ਸਮੇਤ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦਿੱਤੀ।
Top officials of the Ministry of Health and Family Welfare, NITI Aayog and PMO, briefed the Prime Minister on various aspects, including the preparations in States, and development of the technological infrastructure associated with the scheme.
ਪ੍ਰਧਾਨ ਮੰਤਰੀ ਦੀ ਗੁਜਰਾਤ ਯਾਤਰਾ ਦੀ ਪਹਿਲੇ ਦਿਨ ਦੀ ਸ਼ੁਰੂਆਤ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ ਦੀ ਤਿਆਰੀ ਲਈ ਪ੍ਰਦਰਸ਼ਨੀ ਕੇਂਦਰ ਵਿੱਚ ਉਸ ਦੇ ਪ੍ਰਮੁੱਖ ਗਲੋਬਲ ਟ੍ਰੇਡ ਸ਼ੋਅ ਦੇ ਉਦਘਾਟਨ ਹੋਈ।
Day 1 of PM visit to Gujarat was marked by the inauguration of the flagship Global Trade Show at the Exhibition centre in the run up to Vibrant Gujarat Summit.
Advertisement - Remove
ਇਸ ਮੌਕੇ ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਜਨ-ਧਨ ਯੋਜਨਾ, ਬੀਮਾ ਯੋਜਨਾ, ਮੁਦਰਾ ਯੋਜਨਾ, ਉੱਜਵਲ ਯੋਜਨਾ ਅਤੇ ਉਡਾਨ ਦੀਆਂ ਸਹੂਲਤਾਂ ਦੀ ਉਦਾਹਰਣ ਦੇ ਕੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ ਅਤੇ ਇਨ੍ਹਾਂ ਦਾ ਲਾਭ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚ ਰਿਹਾ ਹੈ ।
Speaking on the occasion, the Prime Minister gave examples of the success of Jan Dhan Yojana, insurance schemes, Mudra Yojana, Ujjwala Yojana, and Udan, to highlight how the Union Government is implementing schemes which benefit the poorest of the poor.
ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੇ ਸਮਾਰਕ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ ਹੈ।
The memorial of Babasaheb Ambedkar, the creator of the Constitution of India has been given the shape of a book.
ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਅਤੇ ਸਾਊਦੀ ਅਰਬ ਦੇ ਸੈਰ-ਸਪਾਟਾ ਆਯੋਗ ਅਤੇ ਸਾਊਦੀ ਅਰਬ ਸਾਮਰਾਜ ਦੀ ਰਾਸ਼ਟਰੀ ਵਿਰਾਸਤ ਦਰਮਿਆਨ ਸਹਿਮਤੀ ਪੱਤਰ
Memorandum of Understanding on Cooperation in the field of Tourism between the Ministry of Tourism of the Republic of India and the Saudi Commission for Tourism and National Heritage of the Kingdom of Saudi Arabia
30 ਜਨਵਰੀ, 2019 ਨੂੰ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸਮਰਪਿਤ ਰਾਸ਼ਟਰੀ ਨਮਕ ਸੱਤਿਆਗ੍ਰਹਿ ਯਾਦਗਾਰ, ਭਾਰਤ ਦੇ ਅਜ਼ਾਦੀ ਸੰਗਰਾਮ ਦੇ ਇੱਕ ਫੈਸਲਾਕੁੰਨ ਪਲ ਦੀ ਭਾਵਨਾ ਅਤੇ ਊਰਜਾ ਨੂੰ ਮੁੜ ਤੋਂ ਸਿਰਜਦੀ ਹੈ।
The National Salt Satyagraha Memorial, dedicated to the nation by the Prime Minister on January 30, 2019, recreates the spirit and the energy of one of the defining moments of India’s freedom struggle.
ਪ੍ਰਧਾਨ ਮੰਤਰੀ ਉਤਕਰਸ਼ ਬੈਂਕ ਦੀਆਂ ਬੈਂਕਿਗ ਸੇਵਾਵਾਂ ਦਾ ਉਦਘਾਟਨ ਕਰਨਗੇ ਅਤੇ ਬੈਂਕ ਦੇ ਮੁੱਖ ਦਫ਼ਤਰ ਦੀ ਇਮਾਰਤ ਦੇ ਨੀਂਹ ਪੱਥਰ ਦੀ ਤਖਤੀ ਤੋਂ ਵੀ ਪਰਦਾ ਹਟਾਉਣਗੇ।
The Prime Minister will inaugurate banking services of the Utkarsh Bank, and will also unveil a plaque to mark the laying of foundation stone of the headquarters building of the Bank.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading