Advertisement - Remove

ਨਮਕ - Example Sentences

namaka  namaka
30 ਜਨਵਰੀ, 2019 ਨੂੰ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸਮਰਪਿਤ ਰਾਸ਼ਟਰੀ ਨਮਕ ਸੱਤਿਆਗ੍ਰਹਿ ਯਾਦਗਾਰ, ਭਾਰਤ ਦੇ ਅਜ਼ਾਦੀ ਸੰਗਰਾਮ ਦੇ ਇੱਕ ਫੈਸਲਾਕੁੰਨ ਪਲ ਦੀ ਭਾਵਨਾ ਅਤੇ ਊਰਜਾ ਨੂੰ ਮੁੜ ਤੋਂ ਸਿਰਜਦੀ ਹੈ।
The National Salt Satyagraha Memorial, dedicated to the nation by the Prime Minister on January 30, 2019, recreates the spirit and the energy of one of the defining moments of India’s freedom struggle.
ਇਹ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ 80 ਸੱਤਿਆਗ੍ਰਹੀਆਂ ਦੇ ਡਾਂਡੀ ਮਾਰਚ ਦਾ ਚਿਤਰਣ ਹੈ ਜਦੋਂ ਇੱਕ ਚੁਟਕੀ ਨਮਕ ਨੇ ਬਸਤੀਵਾਦੀ ਸ਼ਾਸਨ ਨੂੰ ਹਿਲਾ ਦਿੱਤਾ ਸੀ।
It is a depiction of the Dandi March by the Mahatma, and 80 of his fellow Satyagrahis – the occasion when a pinch of salt rocked the colonial rule.
ਨਮਕ ਸੱਤਿਆਗ੍ਰਹਿ ਯਾਦਗਾਰ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਪਹਿਲਾਂ ਵਿੱਚੋਂ ਇੱਕ ਹੈ ਜੋ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ।
The Salt Satyagraha Memorial is just one of many initiatives taken by the Prime Minister, which carry forward the legacy of the Mahatma.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਨਵਸਾਰੀ ਜ਼ਿਲ੍ਹਾ ਵਿੱਚ ਡਾਂਡੀ ਵਿਖੇ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਰਾਸ਼ਟਰੀ ਨਮਕ ਸੱਤਿਆਗ੍ਰਹਿ ਯਾਦਗਾਰ ਰਾਸ਼ਟਰ ਨੂੰ ਸਮਰਪਿਤ ਕੀਤੀ।
Prime Minister Shri Narendra Modi dedicated the National Salt Satyagraha Memorial at Dandi in Navsari district, Gujarat to the nation today on Mahatma Gandhi’s death anniversary.
ਯਾਦਗਾਰ ਦੀ ਥਾਂ ‘ਤੇ ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ 80 ਸੱਤਿਆਗ੍ਰਹੀਆਂ ਦੇ ਬੁੱਤਾਂ ਦਾ ਵੀ ਉਦਘਾਟਨ ਕੀਤਾ ਜਿਨ੍ਹਾਂ ਨੇ 1930 ਵਿੱਚ ਇਤਿਹਾਸਿਕ ਡਾਂਡੀ ਨਮਕ ਮਾਰਚ ਦੌਰਾਨ ਬ੍ਰਿਟਿਸ਼ ਕਾਨੂੰਨ ਵਿਰੁੱਧ ਸਮੁੰਦਰ ਦੇ ਪਾਣੀ ਤੋਂ ਨਮਕ ਬਣਾਉਣ ਲਈ ਉਨ੍ਹਾਂ ਨਾਲ ਮਾਰਚ ਕੀਤਾ ਸੀ।
At the memorial site, he also unveiled statues of Mahatma Gandhi and 80 Satyagrahis who had marched with him during the historic Dandi Salt March in 1930 to make salt from sea water against the British law.
Advertisement - Remove
ਯਾਦਗਾਰ ਦੀ ਥਾਂ 'ਤੇ ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ 80 ਸੱਤਿਆਗ੍ਰਹੀਆਂ ਦੇ ਬੁੱਤਾਂ ਦਾ ਵੀ ਉਦਘਾਟਨ ਕੀਤਾ ਜਿਨ੍ਹਾਂ ਨੇ 1930 ਵਿੱਚ ਇਤਿਹਾਸਿਕ ਡਾਂਡੀ ਨਮਕ ਮਾਰਚ ਦੌਰਾਨ ਬ੍ਰਿਟਿਸ਼ ਕਾਨੂੰਨ ਵਿਰੁੱਧ ਸਮੁੰਦਰ ਦੇ ਪਾਣੀ ਤੋਂ ਨਮਕ ਬਣਾਉਣ ਲਈ ਉਨ੍ਹਾਂ ਨਾਲ ਮਾਰਚ ਕੀਤਾ ਸੀ।
At the memorial site, he also unveiled statues of Mahatma Gandhi and 80 Satyagrahis who had marched with him during the historic Dandi Salt March in 1930 to make salt from sea water against the British law.
ਸ਼ਾਮ ਨੂੰ ਪ੍ਰਧਾਨ ਮੰਤਰੀ ਵੱਲੋਂ ਡਾਂਡੀ ਦੌਰੇ ਤੋਂ ਪਰਤ ਕੇ ਸੂਰਤ ਦੇ ਇਨਡੋਰ ਸਟੇਡੀਅਮ ਵਿੱਚ ਨਿਊ ਇੰਡੀਆ ਯੂਥ ਕਨਕਲੇਵ ਨੂੰ ਸੰਬੋਧਨ ਕੀਤਾ ਜਾਵੇਗਾ। ਡਾਂਡੀ ਵਿਖੇ ਉਹ ਰਾਸ਼ਟਰੀ ਨਮਕ ਸੱਤਿਆਗ੍ਰਹਿ ਮੈਮੋਰੀਅਲ ਤੋਂ ਪਰਦਾ ਹਟਾਉਣਗੇ।
Later this evening, PM will address New India Youth Conclave at Surat Indoor Stadium after his return from Dandi where he unveiled the National Salt Satyagraha Memorial.
ਨਮਕ ਸੱਤਿਆਗ੍ਰਹਿ ਮਾਰਚ, ਜਿਸ ਨੂੰ 1930 ਦੇ ਡਾਂਡੀ ਮਾਰਚ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੀ ਅਜ਼ਾਦੀ ਦੀ ਜੰਗ ਇੱਕ ਪ੍ਰਮੁੱਖ ਘਟਨਾ ਹੈ।
The Salt Satyagraha March,well known as the Dandi March of 1930 has been a landmark event in the history of India’s freedom struggle.
ਡਾਂਡੀ ਸਥਿਤ ਰਾਸ਼ਟਰੀ ਨਮਕ ਸੱਤਿਆਗ੍ਰਹਿ ਸਮਾਰਕ ਇਸ ਦਾ ਇੱਕ ਉਦਾਹਰਣ ਹੈ।
The National Salt Satyagraha Memorial at Dandi, is one example.
ਡਾਂਡੀ ਸਥਿਤ ਰਾਸ਼ਟਰੀ ਨਮਕ ਸੱਤਿਆਗ੍ਰਹਿ ਸਮਾਰਕ ਇਸ ਦਾ ਇੱਕ ਉਦਾਹਰਣ ਹੈ।
The National Salt Satyagraha Memorial at Dandi, is one example.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading