Advertisement - Remove

ਪਰਿਭਾਸ਼ਾ - Example Sentences

paribhāśā  paribhaashaa
ਸ਼੍ਰੀ ਗਡਕਰੀ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੀ ਪਰਿਭਾਸ਼ਾ ਵਿੱਚ ਬਦਲਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ।
The Minister was very upbeat over the change of definition of the MSME sector.
ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਸੈਕਟਰ ਦੀ ਪਰਿਭਾਸ਼ਾ ਵਿੱਚ ਕੀਤੇ ਗਏ ਬਦਲਾਅ ਨਾਲ ਵੀ ਉਨ੍ਹਾਂ ਨੂੰ ਲਾਭ ਪਹੁੰਚੇਗਾ।
He said that the changes made in the definition of the MSME sector will also help them.
ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਦੀ ਪਰਿਭਾਸ਼ਾ ਅਪਡੇਟ ਕਰਨ ਬਾਰੇ ਉਦਯੋਗ ਦੀ ਚਿਰੋਕਣੀ ਮੰਗ ਪੂਰੀ ਕਰ ਦਿੱਤੀ ਗਈ ਹੈ।
He said that a long time demand of the industry to update the definition of MSMEs has been fulfilled.
ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੀਂ ਪਰਿਭਾਸ਼ਾ ਨਾਲ ਐੱਮਐੱਸਐੱਮਈ ਦੀ ਮਜ਼ਬੂਤੀ ਅਤੇ ਵਿਕਾਸ ਦੇ ਲਈ ਰਾਹ ਪੱਧਰਾ ਹੋਵੇਗਾ।
Ministry officials said that the new definition will pave way for strengthening and growth of the MSMEs.
ਬਦਲੀ ਗਈ ਪਰਿਭਾਸ਼ਾ ਦੇ ਅਨੁਸਾਰ ਵਰਗੀਕਰਣ ਦੇ ਸਬੰਧ ਵਿੱਚ ਐੱਮਐੱਸਐੱਮਈ ਮੰਤਰਾਲੇ ਦੁਆਰਾ ਅਲੱਗ ਤੋਂ ਵਿਸਥਾਰ ਦਿਸ਼ਾ-ਨਿਰਦੇਸ਼ ਅਤੇ ਸਪਸ਼ਟੀਕਰਨ ਜਾਰੀ ਕੀਤੇ ਜਾ ਰਹੇ ਹਨ। *****
Detailed Guidelines and Clarifications as regards the classification in pursuance of the changed definition are being issued separately by the MSME Ministry.
Advertisement - Remove
ਨਵੀਂ ਪਰਿਭਾਸ਼ਾ ਅਤੇ ਮਾਪਦੰਡ 1 ਜੁਲਾਈ, 2020 ਤੋਂ ਲਾਗੂ ਹੋ ਜਾਵੇਗਾ। ਐੱਮਐੱਸਐੱਮਈ ਪਰਿਭਾਸ਼ਾ ਵਿੱਚ ਇੱਕ ਸੋਧ ਦਾ ਐਲਾਨ 13 ਮਈ, 2020 ਨੂੰ ਆਤਮ ਨਿਰਭਾਰ ਭਾਰਤ ਪੈਕੇਜ ਵਿੱਚ ਕੀਤਾ ਗਿਆ ਸੀ।
The new definition and criterion will come into effect from 1st July, 2020.A revision in MSME definition was announced in the Aatmnirbhar Bharat package on 13th May, 2020.
ਇਸ ਐਲਾਨ ਦੇ ਅਨੁਸਾਰ, ਸੂਖਮ ਨਿਰਮਾਣ ਅਤੇ ਸੇਵਾਵਾਂ ਇਕਾਈਆਂ ਦੀ ਪਰਿਭਾਸ਼ਾ ਨੂੰ ਵਧਾ ਕੇ 1 ਕਰੋੜ ਰੁਪਏ ਦਾ ਨਿਵੇਸ਼ ਅਤੇ 5 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਸੀ।
As per this announcement, the definition of Micro manufacturing and services units was increased to Rs. 1 Crore of investment and Rs.
ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਭਾਰਤ ਅਭਿਯਾਨ ਤਹਿਤ ਐਲਾਨੇ ਵੱਡੇ ਸੁਧਾਰਾਂ ਨੂੰ ਸੂਚੀਬੱਧ ਕੀਤਾ ਜਿਵੇਂ ਐੱਮਐੱਸਐੱਮਈ ਦੀ ਪਰਿਭਾਸ਼ਾ ਦਾ ਵਿਸਤਾਰ ਕਰਨਾ, ਐੱਮਐੱਸਐੱਮਈ ਨੂੰ ਸਹਾਇਤਾ ਦੇਣ ਲਈ ਵਿਸ਼ੇਸ਼ ਧਨ ਦੀ ਵਿਵਸਥਾ ਕਰਨਾ, ਆਈਬੀਸੀ ਨਾਲ ਸਬੰਧਿਤ ਫੈਸਲੇ, ਨਿਵੇਸ਼ਾਂ ਦੀ ਜਲਦੀ ਨਿਪਟਾਨ ਸੁਵਿਧਾ ਲਈ ਪ੍ਰੋਜੈਕਟ ਵਿਕਾਸ ਸੈੱਲਾਂ ਦਾ ਗਠਨ ਕਰਨਾ।
Prime Minister listed the major reforms announced under AatmaNirbhar Bharat campaign like expanding the scope of definition of MSMEs, arranging special funds to support MSMEs, decision related to IBC, creation of Project Development Cells for fast tracking of investments.
ਯੂਨੀਵਰਸਿਟੀ ਦੀ ਪਰਿਭਾਸ਼ਾ ਵਿੱਚ ਸੰਸਥਾਨਾਂ ਦੀ ਇੱਕ ਵਿਸਤ੍ਰਿਤ ਸ਼੍ਰੇਣੀ ਹੋਵੇਗੀ ਜਿਸ ਵਿੱਚ ਖੋਜ ਕੇਂਦ੍ਰਿਤ ਯੂਨੀਵਰਸਿਟੀਆਂ ਤੋਂ ਅਧਿਆਪਨ ਕੇਂਦ੍ਰਿਤ ਯੂਨੀਵਰਸਿਟੀ ਅਤੇ ਖੁਦਮੁਖਤਿਆਰ ਡਿਗਰੀ ਪ੍ਰਦਾਨ ਕਰਨ ਵਾਲੀਆਂ ਯੂਨੀਵਰਸਿਟੀਆਂ ਸ਼ਾਮਲ ਹੋਣਗੀਆਂ।
The definition of university will allow a spectrum of institutions that range from Research-intensive Universities to Teaching-intensive Universities and Autonomous degree-granting Colleges.
ਪਿੱਛੇ ਜਿਹੇ ਐੱਮਐੱਸਐੱਮਈ (MSME) ਦੀ ਛਤਰਛਾਇਆ ਦਾ ਵਿਸਥਾਰ ਕੀਤਾ ਗਿਆ ਹੈ ਅਤੇ 50 ਕਰੋੜ ਰੁਪਏ ਤੱਕ ਦੇ ਨਿਵੇਸ਼ ਤੇ 250 ਕਰੋੜ ਰੁਪਏ ਤੱਕ ਦੀ ਟਰਨਓਵਰ ਵਾਲੇ ਉਦਯੋਗ ਐੱਮਐੱਸਐੱਮਈ (MSME) ਦੀ ਨਵੀਂ ਪਰਿਭਾਸ਼ਾ ਵਿੱਚ ਸ਼ਾਮਲ ਕੀਤੇ ਗਏ ਹਨ।
Recently, the MSME umbrella has been expanded and industry with investment value uptoRs 50 crore and turnover uptoRs 250 crore has been covered in the new definition of MSME.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading