Advertisement - Remove

ਪਵਿੱਤਰਤਾ - Example Sentences

Popularity:
pavitaratā  pavitarataa
ਉਨ੍ਹਾਂ ਕਿਹਾ ਕਿ ਸਾਰੇ ਰਾਜਪਾਲ ਸੰਵਿਧਾਨ ਦੀ ਪਵਿੱਤਰਤਾ ਬਹਾਲ ਰੱਖਦੇ ਹੋਏ ਵੀ ਸਮਾਜ ਵਿੱਚ ਤਬਦੀਲੀ ਲਈ ਉਤਪ੍ਰੇਰਕ ਏਜੰਟ ਬਣ ਸਕਦੇ ਹਨ।
He observed that all Governors can become catalytic agents for change in society, while upholding the sanctity of the Constitution.
ਇਸ ਅੰਦੋਲਨ ਨੂੰ ਉਨ੍ਹਾਂ ਨੇ ਬੜੀ ਪਵਿੱਤਰਤਾ ਨਾਲ ਅੱਗੇ ਵਧਾਇਆ ਹੈ।
They have taken this campaign in a religious manner.
ਵੇਦਾਂ ਵਿੱਚ ਕਿਹਾ ਹੈ ਸਾਡੇ ਵਿੱਚ ਜੋ ਪਵਿੱਤਰਤਾ ਹੈ, ਉਹ ਸਾਡੀ ਧਰਤੀ ਦੇ ਕਾਰਣ ਹੈ।
According to Vedas, the purity within us is because of the Earth.
ਉਸ ਦੀ ਇੱਕ ਮਾਤਰ ਛੁਹ ਨਾਲ ਪਵਿੱਤਰਤਾ ਆਉਣ ਵਾਲੀ ਹੈ।
And now it is not just water, it has Midas touch, it’s going to bring prosperity.
ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਪਵਿੱਤਰਤਾ ਨੂੰ ਕਮਜ਼ੋਰ ਕਰਨ ਲਈ ਕਿਸੇ ਨੂੰ ਵੀ ਕੁਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ।
He said that nobody should say or do anything to undermine the sanctity of these institutions.
Advertisement - Remove
ਮਾਣਯੋਗ ਸਪੀਕਰ ਜੀ, ਭਾਰਤ ਦੀ ਪ੍ਰਾਣ ਵਾਯੂ ਵਿੱਚ, ਭਾਰਤ ਦੇ ਆਦਰਸ਼ਾਂ ਵਿੱਚ, ਭਾਰਤ ਦੀ ਮਰਿਆਦਾ ਵਿੱਚ ਭਗਵਾਨ ਸ਼੍ਰੀ ਰਾਮ ਦੀ ਮਹੱਤਤਾ ਅਤੇ ਅਯੁੱਧਿਆ ਦੀ ਇਤਿਹਾਸਿਕਤਾ ਨਾਲ ਅਯੁੱਧਿਆ ਧਾਮ ਦੀ ਪਵਿੱਤਰਤਾ ਤੋਂ ਅਸੀਂ ਸਭ ਭਲੀਭਾਂਤ ਜਾਣੂ ਹਾਂ।
Honble Speaker Sir, We are well acquainted with the divine greatness of Bhagwan Shri Ram, the historical context of Ayodhya and the piousness of Ayodhya Dham, all of which are integral to the soul, ideals and morals of India.
ਪ੍ਰਧਾਨ ਮੰਤਰੀ ਦਫਤਰ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿੱਚ ਸਮਾਜਿਕ ਅਧਿਕਾਰਿਤਾ ਸ਼ਿਵਿਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ ਭਾਈਓ ਅਤੇ ਭੈਣੋਂ, ਤੀਰਥਰਾਜ, ਪ੍ਰਯਾਗਰਾਜ ਵਿੱਚ ਆ ਕੇ ਹਮੇਸ਼ਾ ਹੀ ਇੱਕ ਅਲੱਗ ਪਵਿੱਤਰਤਾ ਅਤੇ ਊਰਜਾ ਦਾ ਅਹਿਸਾਸ ਹੁੰਦਾ ਹੈ।
Prime Minister's Office English rendering of PMs address at Samajik Adhikarita Shivir in Prayagraj, Uttar Pradesh Brothers and sisters, One always experiences a different spirit and energy on coming to the pilgrimage centre, Prayagraj.
ਪਵਿੱਤਰਤਾ ਦੀ ਇਹੀ ਅਨੁਭੂਤੀ ਅੱਜ ਇੱਥੇ ਰੀਵਾ ਵਿੱਚ, ਹਰ ਜਗ੍ਹਾ ‘ਤੇ ਹੋ ਰਹੀ ਹੈ?
The same spirit of purity can be felt here today in Rewa everywhere.
ਅੱਜ ਵੀ ਗ੍ਰਾਮੀਣ ਜੀਵਨ ਨਾਲ ਜੁੜੇ ਹੋਏ ਸਹਿਕਾਰਤਾ ਅੰਦੋਲਨ 'ਚ ਉਸ ਪਵਿੱਤਰਤਾ ਦਾ ਅਹਿਸਾਸ ਹੁੰਦਾ ਹੈ।
Even today, some kind of sacredness can be felt in the cooperative movement associated with rural life.
ਉਨ੍ਹਾਂ ਕਿਹਾ ਕਿ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਰਗੇ ਸੰਸਥਾਵਾਂ ਦੀ ਪਵਿੱਤਰਤਾ ਨੂੰ ਬਣਾਈ ਰੱਖਣਾ ਜਨਪ੍ਰਤੀਨਿਧੀਆਂ ਦਾ ਪਹਿਲਾ ਕਰਤੱਵ ਹੈ।
He emphasized that it was the sacred duty of public representatives to maintain the sanctity of institutions such as Parliament and state legislatures.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading