Advertisement - Remove

ਬਹਿਸ - Example Sentences

Popularity:
Difficulty:
bahisa  bahisa
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੀਆਂ ਚੋਣਾਂ ਇੱਕਠੀਆਂ ਕਰਵਾਉਣ ਦੇ ਵਿਸ਼ੇ ਉੱਤੇ ਇੱਕ ਉਸਾਰੂ ਬਹਿਸ ਸ਼ੁਰੂ ਹੋਈ ਹੈ।
The Prime Minister said a constructive discussion has begun on the subject of holding Union and State elections simultaneously.
ਪਹਿਲੀ – ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਦਾ ਦੋਸਤਾਨਾ ਸਬੰਧ ਚਾਹੇ ਹਨ, ਇਸ ਮਾਮਲੇ ‘ਤੇ ਕੋਈ ਬਹਿਸ ਨਹੀਂ ਹੋ ਸਕਦੀ।
One – India has always wanted friendly ties with its neighbours, there can be no debate around it.
ਇਸ ਤੋਂ ਆਮ ਲੋਕਾਂ ਨੂੰ ਬਹਿਸ ਵਿੱਚ ਜੁਡ਼ਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਆਮ ਲੋਕ ਅਤੇ ਅਜ਼ਾਦ ਮੀਡੀਆ, ਮਹਿਲਾਵਾਂ ਦੇ ਖ਼ਿਲਾਫ਼ ਹੋਣ ਵਾਲੀ ਹਿੰਸਾ 'ਤੇ ਖੁੱਲ੍ਹੇ ਰੂਪ ਨਾਲ ਚਰਚਾ ਕਰ ਸਕਦੇ ਹਨ।
The strong public discourse and independent media in the country are able to openly discuss sensitive issues of violence against women and debate is encouraged.
ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਸਾਰੇ ਰਾਜਨੀਤਕ ਦਲਾਂ ਦੁਆਰਾ ਉਠਾਏ ਗਏ ਮੁੱਦਿਆਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਦੀ ਹੈ ਅਤੇ ਸੰਸਦ ਦੇ ਦੋਨਾਂ ਸਦਨਾਂ ਵਿੱਚ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਉੱਤੇ ਬਹਿਸ ਕਰਨ ਲਈ ਤਿਆਰ ਹੈ ।
Shri Modi said that Government is always receptive to the issues raised by all Political Parties and is ready to discuss all issues of national importance on the floor of both Houses of Parliament.
ਕਾਨੂੰਨ ਬਣਾਉਣ ਦੇ ਸਮੇਂ ਕਾਫੀ ਬਹਿਸ ਹੁੰਦੀ ਹੈ, ਚਿੰਤਨ-ਮਨਨ ਹੁੰਦਾ ਹੈ, ਉਸ ਦੀ ਲੋੜ, ਉਸ ਦੇ ਪ੍ਰਭਾਵ ਨੂੰ ਲੈ ਕੇ ਗੰਭੀਰ ਪੱਖ ਰੱਖੇ ਜਾਂਦੇ ਹਨ।
There is a lot of debate both inside and outside the Parliament when laws are enacted and made, a lot of debate and brainstorming occurs and serious arguments are put up over its importance and effect.
Advertisement - Remove
ਉਨ੍ਹਾਂ ਕਿਹਾ ਕਿ ਅਜਿਹੀਆਂ ਫੋਰਮਾਂ ਵਿੱਚ ਖੁੱਲ੍ਹੀ ਚਰਚਾ ਅਤੇ ਵਿਚਾਰ ਮੰਥਨ, ਸਸ਼ਕਤ ਬਹਿਸ ਅਤੇ ਮੁੱਦਿਆਂ ਦੀ ਡੂੰਘੀ ਸਮਝ ਦਾ ਰਾਹ ਪੱਧਰਾ ਕਰਦੇ ਹਨ।
He said that open discussions and brainstorming in such forums lead to a healthy debate and understanding of the issues.
ਪ੍ਰਧਾਨ ਮੰਤਰੀ ਨੇ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਆਰਥਿਕ ਮੁੱਦਿਆਂ ਉੱਤੇ ਬਹਿਸ ਕਰਨ ਦੀ ਬਜਾਏ ਮਾਨਵ ਕੇਂਦ੍ਰਿਤ ਪਹਿਲੂਆਂ ਵੱਲ ਧਿਆਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ।
Prime Minister called for a focus on human centric aspects of development instead of debates on economic issues in the era of globalisation.
ਉਨ੍ਹਾਂ ਨੇ ਅੱਗੇ ਕਿਹਾ ਕਿ ਮੀਡੀਆ ਸੰਸਦੀ ਸੰਸਥਾਨਾਂ ਵਿੱਚ ਬਹਿਸ ਲਈ ਏਜੰਡਾ ਤੈਅ ਕਰਦਾ ਹੈ ਜੋ ਵਿਸ਼ਲੇਸ਼ਣਾਤਮਕ ਅੰਤਰਦ੍ਰਿਸ਼ਟੀ ਨਾਲ ਮਹਾਮਾਰੀ ਦੇ ਵਿਭਿੰਨ ਪਹਿਲੂਆਂ ਅਤੇ ਸਮਾਜ ਦੇ ਵਿਭਿੰਨ ਵਰਗਾਂ ’ਤੇ ਇਸ ਦੇ ਪ੍ਰਭਾਵਾਂ ਨੂੰ ਦਰਸਾਉਂਦਾ ਹੈ।
He further said that media also set the agenda for debates in the parliamentary institutions with analytical insights into various aspects of the pandemic and its impacts on different sections of the society.
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਉੱਤੇ ਸਮੁੱਚੇ ਦੇਸ਼ ਵਿੱਚ ਸੁਅਸਥ ਬਹਿਸ ਤੇ ਵਿਚਾਰਵਟਾਂਦਰੇ ਹੋ ਰਹੇ ਹਨ।
He noted that health debate and discussions are taking place on National Education policy across the country.
ਕੁਝ ਸਮਾਂ ਪਹਿਲਾਂ ਇਸ ਬਾਰੇ ਬਹੁਤ ਬਹਿਸ ਹੁੰਦੀ ਰਹੀ ਹੈ ਕਿ ਆਤਮਨਿਰਭਰ ਭਾਰਤ ਵਿਸ਼ਵੀਕਰਨ ਜਾਂ ਅੰਤਰਰਾਸ਼ਟਰਵਾਦ ਦੇ ਅਨੁਕੂਲ ਹੈ ਜਾਂ ਨਹੀਂ।
In recent times, there has been much debate about whether a self-reliant India or Atma Nirbhar Bharat is compatible with globalization or internationalism.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading