Advertisement - Remove

ਬਹਿਸ - Example Sentences

bahisa  bahisa
ਤੁਸੀਂ ਬਹਿਸ ਲਈ ਤਿਆਰ ਨਹੀਂ ਸੀ ਤਾਂ ਮਤਾ ਕਿਉਂ ਲੈ ਕੇ ਆਏ?
If you were not prepared for the debate why did you bring the motion?
ਸਵੇਰੇ, ਵੋਟਿੰਗ ਖ਼ਤਮ ਨਹੀਂ ਹੋਈ ਸੀ, ਬਹਿਸ ਵੀ ਖ਼ਤਮ ਨਹੀਂ ਹੋਈ ਸੀ ਇੱਕ ਮੈਂਬਰ ਦੌੜਦਾ ਉੱਠੋ, ਉੱਠੋ, ਉੱਠੋ ਕਹਿੰਦਾ ਮੇਰੇ ਕੋਲ ਆਇਆ…
In the morning, the voting was not over, the debate was also not over one member comes running to me saying- Utho Utho Utho…
ਬਜਟ ‘ਤੇ ਵਿਸਥਾਰਤ ਚਰਚਾ ਹੋਏਗੀ ਅਤੇ ਮੈਨੂੰ ਵਿਸ਼ਵਾਸ ਹੈ ਕਿ ਬਹਿਸ ਅਤੇ ਚਰਚਾ ਦਾ ਪੱਧਰ ਗੁਣਵੱਤਾ ਵਾਲਾ ਹੋਏਗਾ।
There will be detailed discussion on the Budget and I am sure the level of debate and discussion will be of good quality.
ਇਸ ਮਾਮਲੇ ਦਾ ਦੁਖਦਾਈ ਪੱਖ ਇਹ ਹੈ ਕਿ ਜੇ ਕੋਈ ਬਹਿਸ ਤੋਂ ਹੀ ਨੱਸ ਰਿਹਾ ਹੈ ਜਾਂ ਵਿਚਾਰ-ਚਰਚਾ ਹੋਣ ਹੀ ਨਹੀਂ ਦੇਣੀ ਚਾਹੁੰਦਾ, ਤਦ ਲੋਕਤੰਤਰ ਵਿੱਚ ਇਹ ਚਿੰਤਾ ਦਾ ਵਿਸ਼ਾ ਹੈ।
The sad part is, if somebody is running away from debate or don’t let discussions happen, then it is a cause of worry in a democracy.
ਇਸ ਬਾਰੇ ਵਿਆਪਕ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਚੋਣਾਂ ਦੇ ਇਸ ਨਿਰੰਤਰ ਚੱਕਰ ਬਾਰੇ ਬਹਿਸ ਤੋਂ ਨੱਸਣਾ ਨਹੀਂ ਚਾਹੀਦਾ।
There should be a broad discussion on this and we should not run away from the debate on this continious cycle of elections.
Advertisement - Remove
ਇਸ ਮਾਮਲੇ ‘ਤੇ ਬਹਿਸ ਹੋਣੀ ਚਾਹੀਦੀ ਹੈ ਕਿ ਇੱਕੋ ਵਾਰੀ ‘ਚ ਨਾਲੋ-ਨਾਲ ਚੋਣਾਂ ਕਰਵਾ ਕੇ ਖ਼ਰਚੇ ਕਿਵੇਂ ਘਟਾਏ ਜਾ ਸਕਦੇ ਹਨ, ਕਾਲੇ ਧਨ ਦਾ ਪ੍ਰਭਾਵ ਕਿਵੇਂ ਘਟਾਇਆ ਜਾ ਸਕਦਾ ਹੈ, ਦੇਸ਼ ਨੂੰ ਅੱਗੇ ਲਿਜਾਣ ਲਈ ਪੰਜ ਸਾਲਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
There should be a debate on how costs can be reduced by holding simultaneous elections, how the influence of black money can be curbed, how the five years can be spent in taking the country forward.
ਮੈਂ ਚਾਹਾਂਗਾ ਕਿ ਚੋਣ ਕਮਿਸ਼ਨ ਇਸ ਬਹਿਸ ਨੂੰ ਅੱਗੇ ਵਧਾਏ।
I would want the Election Commission to take this debate forward.
ਪ੍ਰਧਾਨ ਮੰਤਰੀ ਨੇ ਵਿੱਤੀ ਬੱਚਤ ਤੇ ਉਸ ਨਾਲ ਸੰਸਾਧਨਾਂ ਦੀ ਬਿਹਤਰ ਵਰਤੋਂ ਵਰਗੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਸਭਾ ਤੇ ਵਿਧਾਨ ਸਭਾ ਲਈ ਇਕੱਠੀਆਂ ਚੋਣਾਂ ਕਰਾਉਣ ‘ਤੇ ਵਿਆਪਕ ਬਹਿਸ ਅਤੇ ਵਿਚਾਰ-ਵਟਾਂਦਰਾ ਦੀ ਅਪੀਲ ਕੀਤੀ।
The Prime Minister called for widespread debate and consultations on simultaneous elections for Lok Sabha and Vidhan Sabhas, keeping in view various aspects such as the resulting financial savings and consequent better utilisation of resources.
ਅਸਲ ਤੱਥ ਇਹ ਹੈ ਕਿ ਔਰੋਵਿੱਲੇ ਨੇ ਲੋਕਾਂ ਅਤੇ ਵਿਚਾਰਾਂ ਦੀ ਵਿਸ਼ਾਲ ਵਿਭਿੰਨਤਾ ਨੂੰ ਇਕੱਠਾ ਕਰਕੇ ਗੱਲਬਾਤ ਅਤੇ ਕੁਦਰਤੀ ਬਹਿਸ ਵਿੱਚ ਤਬਦੀਲ ਕੀਤਾ।
The very fact that Auroville has brought together such huge diversity of people and ideas makes dialogue and debate natural.
ਅਸਲ ਤੱਥ ਇਹ ਹੈ ਕਿ ਔਰੋਵਿੱਲੇ ਨੇ ਲੋਕਾਂ ਅਤੇ ਵਿਚਾਰਾਂ ਦੀ ਵਿਸ਼ਾਲ ਵਿਭਿੰਨਤਾ ਨੂੰ ਇਕੱਠਾ ਕਰਕੇ ਗੱਲਬਾਤ ਅਤੇ ਕੁਦਰਤੀ ਬਹਿਸ ਵਿੱਚ ਤਬਦੀਲ ਕੀਤਾ।
The very fact that Auroville has brought together such huge diversity of people and ideas makes dialogue and debate natural.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading