Advertisement - Remove

ਮਾਮਲਾ - Example Sentences

Popularity:
Difficulty:
māmalā  maamalaa
ਇਸ ਤਰ੍ਹਾਂ ਹੀ ਪਾਣੀ ਦਾ ਮਾਮਲਾ ਹੈ।
Similar is the case with water.
ਇਹ ਭਾਵਨਾ ਦਾ ਮਾਮਲਾ ਹੈ ਅਤੇ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ।
This is a matter of spirit and it should be followed.
ਇਸ ਗੱਲ ਨੂੰ ਨੋਟ ਕਰਦਿਆਂ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਗਿਆ ਉਨ੍ਹਾਂ ਵਿੱਚੋਂ ਕਈ ਦਹਾਕਿਆਂ ਤੋਂ ਲਟਕ ਰਹੇ ਹਨ ਅਤੇ ਇੱਕ ਕੇਸ ਵਿੱਚ ਤਾਂ ਮਾਮਲਾ ਚਾਰ ਦਹਾਕਿਆਂ ਤੋਂ ਲਟਕ ਰਿਹਾ ਹੈ, ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਸਕੱਤਰਾਂ ਨੂੰ ਕਿਹਾ ਕਿ ਦੇਰੀ ਅਤੇ ਲਾਗਤ ਵਾਧੇ ਤੋਂ ਬਚਣ ਲਈ ਹਰ ਸੰਭਵ ਕਦਮ ਚੁੱਕਣ।
Noting that several of the projects reviewed today have been pending for decades, and in one case, over four decades, the Prime Minister urged all Chief Secretaries to take all possible steps to avoid delays, and resulting cost escalations.
ਇਸ ਗੱਲ ਨੂੰ ਨੋਟ ਕਰਦਿਆਂ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਗਿਆ ਉਨ੍ਹਾਂ ਵਿੱਚੋਂ ਕਈ ਦਹਾਕਿਆਂ ਤੋਂ ਲਟਕ ਰਹੇ ਹਨ ਅਤੇ ਇੱਕ ਕੇਸ ਵਿੱਚ ਤਾਂ ਮਾਮਲਾ ਚਾਰ ਦਹਾਕਿਆਂ ਤੋਂ ਲਟਕ ਰਿਹਾ ਹੈ, ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਸਕੱਤਰਾਂ ਨੂੰ ਕਿਹਾ ਕਿ ਦੇਰੀ ਅਤੇ ਲਾਗਤ ਵਾਧੇ ਤੋਂ ਬਚਣ ਲਈ ਹਰ ਸੰਭਵ ਕਦਮ ਚੁੱਕਣ।
Noting that several of the projects reviewed today have been pending for decades, and in one case, over four decades, the Prime Minister urged all Chief Secretaries to take all possible steps to avoid delays, and resulting cost escalations.
ਧੋਖਾਧੜੀ ਨਾਲ ਵੈੱਬਸਾਈਟ ਚਲਾਉਣ ਵਾਲਿਆਂ ਅਤੇ ਲਾਭਾਰਥੀਆਂ ਤੋਂ ਧਨ ਇਕੱਠਾ ਕਰਨ ਦਾ ਯਤਨ ਕਰਨ ਵਾਲੇ ਏਜੰਟਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।
Criminal cases will be charged against fraudulent websites and agents trying to collect money from beneficiaries, he added.
Advertisement - Remove
ਇਹ ਦੁਨੀਆ ਦੇ ਸਾਹਮਣੇ ਆ ਰਹੇ ਜਲ ਸੰਕਟ ਨਾਲ ਨਜਿੱਠਣ ਦੀ ਕਾਰਵਾਈ ਦੇ ਨਾਲ-ਨਾਲ ਭੂਮੀ ਬਾਰੇ ਵੀ ਕਾਰਵਾਈ ਕਰਨ ਲਈ ਇੱਕ ਮਹੱਤਵ ਪੂਰਨ ਮਾਮਲਾ ਬਣ ਜਾਂਦਾ ਹੈ।
This makes a compelling case for action on land front combined with the action to address water crisis facing the world.
ਚੀਨ ਅਤੇ ਹਾਂਗ ਕਾਂਗ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ 18 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਹਾਲਾਂਕਿ ਭਾਰਤ ਵਿੱਚ ਇਸ ਦੇ ਕਈ ਦਿਨ ਬਾਅਦ 30 ਜਨਵਰੀ, 2020 ਨੂੰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।
Thermal screening of incoming international passengers from China and Hong Kong was started on 18th January, much before the first case of Coronavirus was detected in India on 30th January, 2020,.
ਜੇ ਪਿਛਲੇ 14 ਦਿਨਾਂ ’ਚ ਛੂਤ ਦਾ ਕੋਈ ਮਾਮਲਾ ਨਹੀਂ ਪਾਇਆ ਜਾਵੇਗਾ, ਤਾਂ ਉਨ੍ਹਾਂ ਨੂੰ ਗ੍ਰੀਨ ਜ਼ੋਨ ਦੇ ਵਰਗ ਵਿੱਚ ਲਿਆਂਦਾ ਜਾਵੇਗਾ।
If no case is reported in last 14 days then the red zone district will be placed under orange zone and further no case is reported in next 14 days then that district will come under Green zone.
ਅਸੀਂ ਭਾਰਤ ਵਿੱਚ 30 ਜਨਵਰੀ 2020 ਨੂੰ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ 12 ਦਿਨ ਪਹਿਲਾਂ ਹੀ ਕੋਵਿਡ ਪ੍ਰਭਾਵਿਤ ਦੇਸ਼ਾਂ ਤੋਂ ਉਡਾਨਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ।
We started surveillance of flights from COVID affected countries twelve days before we even had the first case in India on the 30thof January, 2020.
ਵਧੇਰੇ ਟ੍ਰੇਨਾਂ ਦੇ ਮੁੜ ਚਾਲੂ ਹੋਣ ਬਾਰੇ ਉਨ੍ਹਾਂ ਕਿਹਾ, ਇਹ ਮਾਮਲਾ ਰੇਲਵੇ ਮੰਤਰਾਲੇ ਕੋਲ ਪਹਿਲਾਂ ਹੀ ਚੁੱਕਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
About the resumption of more number of trains, he said, the matter has already been taken up with the Railway Ministry and they have started working on these lines.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading