Advertisement - Remove

ਮਿਟਾ - Example Sentences

Popularity:
Difficulty:
miṭā  mitaa
ਉਨ੍ਹਾਂ ਐੱਮਐੱਸਐੱਮਈ ਖੇਤਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਯਤਨਾਂ ਦਾ ਜ਼ਿਕਰ ਕੀਤਾ ਜਿਵੇਂ ਕਿ ਇੱਕ ਕਰੋੜ ਰੁਪਏ ਤੱਕ ਦਾ ਕਰਜ਼ਾ ਹੁਣ ਸਿਰਫ 59 ਮਿੰਟਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ।
He mentioned the efforts made for the MSME sector, such as approval for loans upto Rs 1 crore in 59 minutes.
ਉਨ੍ਹਾਂ ਐੱਮਐੱਸਐੱਮਈ ਖੇਤਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਯਤਨਾਂ ਦਾ ਜ਼ਿਕਰ ਕੀਤਾ ਜਿਵੇਂ ਕਿ ਇੱਕ ਕਰੋੜ ਰੁਪਏ ਤੱਕ ਦਾ ਕਰਜ਼ਾ ਹੁਣ ਸਿਰਫ 59 ਮਿੰਟਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ।
He mentioned the efforts made for the MSME sector, such as approval for loans upto Rs 1 crore in 59 minutes.
ਉਹ ਕੁਝ ਮਿੰਟਾਂ ਲਈ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਟੇਕਣ ਲਈ ਰੁਕੇ।
He stopped at Kashi Vishwanath Temple for a few minutes to offer prayers.
ਇਸ ਤਰ੍ਹਾਂ ਨਾਲ ਉਹ ਉਨ੍ਹਾਂ 30 ਮਿੰਟਾਂ ਦੇ ਲਈ ਨਰਿੰਦਰ ਮੋਦੀ ਹੀ ਬਣ ਜਾਂਦੇ ਹਨ।
Some of them very aptly narrate in a voice and style resembling that of Modi’s.In this way for those 30 minutes they become Narendra Modi.
ਉਦਘਾਟਨੀ ਚਿੰਨ ਵਜੋਂ ਲਗਾਈ ਗਈ ਸ਼ਿਲਾ ਦੀ ਘੁੰਡ ਚੁਕਾਈ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੁਲ ਦੀ ਯਾਤਰਾ ਕੀਤੀ ਅਤੇ ਕੁਝ ਮਿੰਟਾਂ ਵਾਸਤੇ ਉਸ ਉੱਤੇ ਪੈਦਲ ਚਲੇ ।
After unveiling a plaque to mark the inauguration, the Prime Minister travelled, and walked on the bridge for a few minutes.
Advertisement - Remove
ਉਦਘਾਟਨੀ ਚਿੰਨ ਵਜੋਂ ਲਗਾਈ ਗਈ ਸ਼ਿਲਾ ਦੀ ਘੁੰਡ ਚੁਕਾਈ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੁਲ ਦੀ ਯਾਤਰਾ ਕੀਤੀ ਅਤੇ ਕੁਝ ਮਿੰਟਾਂ ਵਾਸਤੇ ਉਸ ਉੱਤੇ ਪੈਦਲ ਚਲੇ ।
After unveiling a plaque to mark the inauguration, the Prime Minister travelled, and walked on the bridge for a few minutes.
ਉਸ ਸਮੇਂ ਧਿਆਨ ਚੰਦ ਜੀ ਨੇ ਉਨ੍ਹਾਂ 10 ਮਿੰਟਾਂ ਵਿੱਚ ਤਿੰਨ ਗੋਲ ਕਰ ਦਿੱਤੇ ਅਤੇ ਕਿਹਾ ਕਿ ਮੈਂ ਸੱਟ ਦਾ ਬਦਲਾ ਗੋਲ ਨਾਲ ਦੇ ਦਿੱਤਾ।
And, Dhyan Chand ji scored three goals in just those ten minutes and said – “I avenged the hit by scoring goals”.
ਇਹ ਕੋਟਿੰਗ ਇਨਫ਼ਲੂਐਂਜ਼ਾ ਵਾਇਰਸ ਵਿਰੁੱਧ ਸ਼ਾਨਦਾਰ ਵਾਇਰਸਰੋਕੂ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਦੀ ਹੈ, ਜੋ ਸੰਪਰਕ ’ਚ ਆਉਣ ਦੇ 30 ਮਿੰਟਾਂ ਦੇ ਅੰਦਰ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀ ਹੈ।
The coating displays excellent antiviral activity against influenza virus completely killing them within 30 minutes of contact.
ਬਿਜਲੀ ਮੰਤਰੀ ਨੇ ਟਵੀਟਾਂ ਰਾਹੀਂ ਜਾਣਕਾਰੀ ਦਿੱਤੀ ਕਿ ਬਿਜਲੀ ਦੀ ਮੰਗ 20.49 ਵਜੇ 117300 ਮੈਗਾਵਾਟ ਤੋਂ ਘਟ ਕੇ 21.09 ਵਜੇ ਤੱਕ 85300 ਮੈਗਾਵਾਟ ਰਹਿ ਗਈ ਸੀ; ਅਜਿਹੇ ਵਿੱਚ ਕੁਝ ਮਿੰਟਾਂ ਵਿੱਚ ਹੀ ਬਿਜਲੀ ਦੀ ਮੰਗ ‘ਚ 32000 ਮੈਗਾਵਾਟ ਦੀ ਘਾਟ ਦਰਜ ਕੀਤੀ ਗਈ।
The Minister in his tweets said that demand went down from 117300 megawatts at 2049 hrs to 85300 megawatts till 2109 hrs that is a reduction of 32000 Megawatts in a few minutes.
ਪੁਸ਼ਟੀਕਰਣ ਨਿਦਾਨ ਜਾਂਚ ਜੋ 10 ਮਿੰਟਾਂ ਵਿੱਚ ਕੋਵਿਡ 19 ਦਾ ਪਤਾ ਲਗਾ ਸਕਦੀ ਹੈ ਅਤੇ ਜਿਸ ਵਿੱਚ ਨਮੂਨੇ ਦਾ ਨਤੀਜਾ (ਜਿਸ ਵਿੱਚ ਆਰਐੱਨਏ ਕੱਢਣ ਤੋਂ ਲੈ ਕੇ ਆਰਟੀ-ਲੈਂਪ ਖੋਜ ਸਮੇਂ ਤੱਕ) 2 ਘੰਟਿਆਂ ਤੋਂ ਘੱਟ ਸਮੇਂ ਵਿੱਚ ਆਉਂਦਾ ਹੈ ਇਹ ਦੁਨੀਆ ਦੇ ਪਹਿਲੇ ਕੁਝ ਵਿੱਚੋਂ ਇੱਕ ਹੋਵੇਗੀ।
The confirmatory diagnostic test which can detect COVD 19 in 10 minutes and sample to result in time (from RNA extraction in swab to RT-LAMP detection time) is less than 2 hours will be one of the worlds first few.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading