Advertisement - Remove

ਯੁੱਧ - Example Sentences

Popularity:
yudha  yudha
ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਸ਼ਸ਼ੀ ਸ਼ੇਖਰ ਵੈਂਪਤੀ ਨੇ ਦੂਰਦਰਸ਼ਨ ਦੀ ਟੀਮ ਨੂੰ ਵਧਾਈ ਦਿੱਤੀ ਜਿਸ ਨੇ ਇਸ ਦੇ ਲਈ ਯੁੱਧ ਪੱਧਰ ਉੱਤੇ ਕੰਮ ਕੀਤਾ।
Sh Shashi Shekhar Vempati, CEO, Prasar Bharti congratulated the team from Doordarshan that worked on war footing to make this happen.
ਮੇਰਾ ਮਨ ਕਰਦਾ ਹੈ ਕਿ ਯੁੱਧ ਦੇ ਵਿਚਕਾਰ ਹੋ ਰਹੀ ਇਸ 'ਮਨ ਕੀ ਬਾਤ' ਵਿੱਚ ਉਨ੍ਹਾਂ ਕੁਝ ਪਹਿਲੂਆਂ ਨੂੰ, ਆਪ ਸਭ ਦੇਸ਼ਵਾਸੀਆਂ ਦੇ ਨਾਲ ਵੰਡਾਂ।
I wish to touch upon and share a few of those aspects with our countrymen in this Mann ki Baat, taking place amidst a battle.
ਸੰਯੁਕਤ ਰਾਸ਼ਟਰ ਮੂਲ ਰੂਪ ਵਿੱਚ ਦੂਜੇ ਵਿਸ਼ਵ ਯੁੱਧ ਕਾਰਨ ਪੈਦਾ ਹੋਏ ਭਾਰੀ ਰੋਹ ਸਦਕਾ ਪੈਦਾ ਹੋਇਆ ਸੀ।
The United Nations was originally born from the furies of the Second World War.
ਹਜ਼ਾਰਾਂ ਭਾਰਤੀ ਸੈਨਿਕਾਂ ਨੇ ਬੈਲਜੀਅਮ ਦੇ ਲਈ ਯੁੱਧ ਕੀਤਾ ਅਤੇ ਬਲੀਦਾਨ ਦਿੱਤਾ ਹੈ।
Thousands of Indian soldiers fought and sacrificed for Belgium.
ਉਨ੍ਹਾਂ ਨੇ ਬੁੱਧ ਦੇ ਉਪਦੇਸ਼ਾਂ ਨਾਲ ਪ੍ਰੇਰਿਤ ਕਲਿੰਗ ਯੁੱਧ ਤੋਂ ਬਾਅਦ ਜ਼ਾਲਮ ਅਸ਼ੋਕ ਤੋਂ ਧਰਮਾਤਮਾ ਅਸ਼ੋਕ ਵਿੱਚ ਰੂਪਾਂਤਰਣ ਦਾ ਜ਼ਿਕਰ ਕੀਤਾ।
He referred to transformation from Ashoka-the-Fierce to Ashoka-the-Righteous after the Kalinga War inspired by Buddhas teachings.
Advertisement - Remove
ਵੈਸੇ ਮੈਂ 20 ਸਾਲ ਪਹਿਲਾਂ ਕਰਗਿਲ ਉਦੋਂ ਵੀ ਗਿਆ ਸੀ, ਜਦੋਂ ਯੁੱਧ ਆਪਣੇ ਸਿਖਰਾਂ ਤੇ ਸੀ।
Although I had been to Kargil 20 years back too, when the war was at its peak.
ਪ੍ਰਧਾਨ ਮੰਤਰੀ ਨੇ ਕਿਹਾ, ਜੋ ਸਾਡੇ ਤੋਂ ਯੁੱਧ ਨਹੀਂ ਜਿੱਤ ਸਕਦੇ, ਉਹ ਸਾਡੀ ਏਕਤਾ ਨੂੰ ਚੁਣੌਤੀ ਦੇ ਰਹੇ ਹਨ ।
Brothers and sisters, Those who cannot win the war are challenging our unity, are trying to destroy our unity, and promote separatism.
ਮੰਤਰੀ ਨੇ ਅਧਿਆਪਕਾਂ ਨੂੰ ਕੋਵਿਡ-19 ਦੇ ਖਿਲਾਫ਼ ਇਸ ਯੁੱਧ ਵਿੱਚ ਪੂਰੀ ਇਮਾਨਦਾਰੀ ਨਾਲ ਭਾਗ ਲੈਣ ਲਈ ਧੰਨਵਾਦ ਕੀਤਾ।
The Minister thanked teachers for participating with full sincerity in this war against COVID 19.
ਦੂਜੇ ਵਿਸ਼ਵ ਯੁੱਧ ਵਿੱਚ ਜਿੱਤ ਹਾਸਲ ਕਰਨ ਲਈ ਰੂਸੀ ਲੋਕਾਂ ਦੇ ਅਸੀਮ ਬਲੀਦਾਨ ਨੂੰ ਯਾਦ ਕਰਦੇ ਹੋਏ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।
As we remember and pay tribute to the immense sacrifice of the Russian people for victory in the Second World War.
ਉਨ੍ਹਾਂ ਵਿੱਚੋਂ ਕਈ ਯੁੱਧ ਦੌਰਾਨ ਸੋਵੀਅਤ ਸੈਨਾ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਨਾਲ ਜੁੜੇ ਸਨ।
Many of them were part of the war efforts to provide assistance to the Soviet Army.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading