Advertisement - Remove

ਰਿਫੰਡ - Example Sentences

riphaḍa  riphada
ਪਹਿਲਾਂ ਲੋਕਾਂ ਨੂੰ ਇਨਕਮ ਟੈਕਸ ਰਿਫੰਡ ਲਈ 8 - 10 ਮਹੀਨਿਆਂ ਦਾ ਇੰਤਜਾਰ ਕਰਨਾ ਪੈਂਦਾ ਸੀ । ਹੁਣ ਉਹੀ ਕੰਮ ਕੁਝ ਹਫਤਿਆਂ ਵਿੱਚ ਹੋ ਰਿਹਾ ਹੈ ।
Earlier people had to wait for 8-10 months for receiving their income tax refunds but the same thing is being done in a few weeks now.
ਪਹਿਲਾਂ ਲੋਕਾਂ ਨੂੰ ਇਨਕਮ ਟੈਕਸ ਰਿਫੰਡ ਲਈ 8-10 ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ । ਹੁਣ ਉਹੀ ਕੰਮ ਕੁਝ ਹਫ਼ਤਿਆਂ ਵਿੱਚ ਹੋ ਰਿਹਾ ਹੈ ।
Earlier people had to wait for 8-10 months for receiving their income tax refunds but the same thing is being done in a few weeks now.
ਰਿਫੰਡ ਦੇਣ ਦੀ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਹੋਵੇਗੀ: 1.
The procedure for grant of refund shall be as follows: 1.
ਉਨ੍ਹਾਂ ਨੇ ਇਸ ਅਰਸੇ ਦੌਰਾਨ ਟੈਕਸ ਭੁਗਤਾਨ ਕਰਨ ਵਾਲਿਆਂ ਦੇਨਕਦ ਪ੍ਰਵਾਹ ਨੂੰ ਅਸਾਨ ਕਰਨ ਲਈ ਵੰਡੇ ਗਏ ਰਿਫੰਡ ਦੀ ਰਿਕਾਰਡ ਮਾਤਰਾ ਦੀ ਸ਼ਲਾਘਾ ਕੀਤੀ।
Also, appreciated the record amount of refund disbursed to ease cash flow of taxpayers during this period.
ਇਸ ਸਬੰਧ ਵਿੱਚ ਟੈਕਸ ਦੇਣ ਵਾਲਿਆਂ ਵੱਲੋਂ ਤੁਰੰਤ ਜਵਾਬ ਮਿਲਣ ’ਤੇ ਆਈ-ਟੀ ਵਿਭਾਗ ਨੂੰ ਉਨ੍ਹਾਂ ਦੇ ਰਿਫੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਸੁਵਿਧਾ ਹੋਵੇਗੀ।
A quick response from the taxpayer in this regard would facilitate the I-T Department to process their refunds expeditiously.
Advertisement - Remove
ਸਾਰੇ ਰਿਫੰਡ ਔਨਲਾਈਨ ਅਤੇ ਪ੍ਰਤੱਖ ਟੈਕਸ ਦੇਣ ਵਾਲਿਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ।
All refunds have been issued online and directly into the bank accounts of the taxpayers.
ਟੈਕਸ ਰਿਫੰਡ ਆਉਣ ਵਿੱਚ ਮਹੀਨੇ ਲਗ ਜਾਂਦੇ ਸਨ, ਹੁਣ ਜੋ ਬਦਲਾਅ ਆਇਆ ਹੈ, ਉਹ ਸੁਣੋਗੇ ਤਾਂ ਆਪ ਚੌਂਕ ਜਾਓਗੇ।
It used to take months to get tax refund. Now you will be shocked if you hear about the changes that have taken place.
ਇਸ ਦੇਸ਼ ਵਿੱਚ ਪਹਿਲੀ ਵਾਰ ਉਸ ਕਲਚਰ ਨੂੰ ਲਿਆਂਦਾ ਗਿਆ ਹੈ ਜਿੱਥੇ ਟ੍ਰੇਨ ਲੇਟ ਹੋਣ ’ਤੇ ਪੈਸੰਜਰਸ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ... ਸ਼ੁਰੂਆਤ ਕੀਤੀ ਹੈ।
But a new culture has been developed for the first time in this country wherein the passengers are being given refunds when the train is late.
ਤਮਾਮ ਏਅਰਲਾਈਨਸ ਵੀ ਲੇਟ ਹੋਣ ’ਤੇ ਰਿਫੰਡ ਨਹੀਂ ਦਿੰਦੀਆਂ, ਲੇਕਿਨ ਅੱਜ ਟ੍ਰੇਨ ਲੇਟ ਹੋਣ ’ਤੇ ਪੈਸੰਜਰਸ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ।
There are several airlines that do not give refunds even when they are late, but today passengers are being given refunds if the train is late.
ਬੀ. 27-03-2020 ਤੋਂ ਬਾਅਦ ਰੱਦ ਕੀਤੀਆਂ ਟਿਕਟਾਂ: ਅਜਿਹੀਆਂ ਸਾਰੀਆਂ ਰੱਦ ਕੀਤੀਆਂ ਟਿਕਟਾਂ ਦੇ ਸਬੰਧ ਵਿੱਚ ਪੂਰਾ ਰਿਫੰਡ ਭੁਗਤਾਨਯੋਗ ਹੋਵੇਗਾ।
b. Tickets cancelled after 27-03-2020: Full refund shall be payable in respect of all such cancellation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading