Advertisement - Remove

ਵਿਅਕਤੀ - Example Sentences

Popularity:
Difficulty:
vi'akatī  viakatee
ਸਾਥੀਓ, ਇੱਕ ਸਫਲ ਵਿਅਕਤੀ ਦੀ ਬਹੁਤ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਸਕਿੱਲ ਵਧਾਉਣ ਦਾ ਕੋਈ ਵੀ ਮੌਕਾ ਜਾਣ ਨਾ ਦੇਵੇ।
Friends, A true character of a successful person is that he never lets go off any chance to enhance his skill.
ਸ਼੍ਰੀ ਅਜੈ ਸਾਹਨੀ ਨੇ ਮਾਈਗੌਵ ਨੂੰ ਦੇਸ਼ ਦੇ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਖੇਤਰੀ ਭਾਸ਼ਾਵਾਂ ਵਿੱਚ ਇਸ ਦੀ ਪਹੁੰਚ ਨੂੰ ਵਧਾਉਣ ਲਈ ਕਿਹਾ।
Shri Ajay Sawhney asked MyGov to expand its outreach in regional languages to reach to every person in the country.
ਸਰਟੀਫਿਕੇਟ ਤੋਂ ਇਲਾਵਾ, ਇਸ ਪੁਰਸਕਾਰ ਵਿੱਚ ਇੱਕ ਸੰਸਥਾ ਲਈ 51 ਲੱਖ ਰੁਪਏ ਅਤੇ ਇੱਕ ਵਿਅਕਤੀ ਲਈ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ।
In addition to a certificate, these awards carry a cash award of Rs 51 lakhs for an Institution and Rs 5 lakhs for an Individual.
ਇੱਕ ਵਿਅਕਤੀ ਪੁਰਸਕਾਰ ਲਈ ਅਰਜ਼ੀ ਦੇ ਨਾਲ-ਨਾਲ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਨੂੰ ਵੀ ਨਾਮਜ਼ਦ ਕਰ ਸਕਦਾ ਹੈ।
An individual can apply for the award as well as nominate other person or institution.
ਉਨ੍ਹਾਂ ਕਿਹਾ ਕਿ ਅਸੀਂ ਇੱਕ ਅਜਿਹੇ ਜੁੱਗ ਵੱਲ ਵਧ ਰਹੇ ਹਾਂ, ਜਿੱਥੇ ਹਰੇਕ ਵਿਅਕਤੀ ਨੂੰ ਨਿਰੰਤਰ ਖ਼ੁਦ ਨੂੰ ਨਵੇਂ ਹੁਨਰ ਨਾਲ ਲੈਸ ਕਰਨਾ ਪਵੇਗਾ।
He said that we are moving towards an era where a person will have to constantly re-skill and up-skill himself.
Advertisement - Remove
ਅਸੀਂ ਉਸ era ਦੀ ਤਰਫ ਵਧ ਰਹੇ ਹਾਂ ਜਿੱਥੇ ਕੋਈ ਵਿਅਕਤੀ ਜੀਵਨ ਭਰ ਕਿਸੇ ਇੱਕ ਪ੍ਰੋਫੈਸ਼ਨ ਵਿੱਚ ਹੀ ਨਹੀਂ ਟਿਕਿਆ ਰਹੇਗਾ, ਬਦਲਾਅ ਨਿਸ਼ਚਿਤ ਹੈ, ਇਹ ਮੰਨ ਕੇ ਰਹੋ।
We are moving towards an era where a person will not stay in the same profession throughout his life.
ਸਮਾਜ ਦਾ ਕੋਈ ਵਿਅਕਤੀ ਕੋਈ ਵੀ ਕੰਮ ਕਰਦਾ ਹੋਵੇ, ਕੋਈ ਨਿਮਨ ਨਹੀਂ ਹੁੰਦਾ।
In a society, a person can practice any profession as no work should be deemed less than its contemporary professions.
ਇਸ ਵਿੱਚ ਤੁਹਾਡਾ ਯੋਗਦਾਨ ਬਹੁਤ ਜ਼ਰੂਰੀ ਹੈ, ਇਸ ਕਨਕਲੇਵ ਨੂੰ ਦੇਖ ਰਹੇ, ਸੁਣ ਰਹੇ ਹਰੇਕ ਵਿਅਕਤੀ ਦਾ ਯੋਗਦਾਨ ਜ਼ਰੂਰੀ ਹੈ।
It seeks your major contribution, from each and every person watching, hearing this conclave.
ਸ਼੍ਰੀਮਤੀ ਗਾਂਧੀ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਪੱਤਰ ਕਿਸੇ ਵਿਅਕਤੀ ਅਤੇ ਕਿਸੇ ਸੰਸਥਾ ਦੇ ਨਾਮ ਜਾਰੀ ਨਹੀਂ ਕੀਤਾ ਗਿਆ ਹੈ।
Smt. Gandhi has clarified that no such letters have ever been issued to individuals or institutions.
ਗ਼ਰੀਬ , ਆਮ ਵਿਅਕਤੀ ਦੀ ਜਿੰਦਗੀ ਲਈ ਜੀਣ ਦਾ ਮੌਕਾ ਮਿਲਿਆ ਹੈ ।
We have got the opportunity to live for the poor and the common man of the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading