Advertisement - Remove

ਵਿਅਕਤੀ - Example Sentences

Popularity:
Difficulty:
vi'akatī  viakatee
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਨਦਿਆਲ ਉਪਾਧਿਆਏ ਜੀ ਨੇ ਸਾਨੂੰ ਅੰਤਯੋਦਯ ਦਾ ਮਾਰਗ ਦਿਖਾਇਆ, ਜੋ ਸਮਾਜ ਦੇ ਅੰਤਿਮ ਵਿਅਕਤੀ ਦਾ ਉੱਥਾਨ (ਉਠਾਅ) ਹੈ।
The Prime Minister said that Deen Dayal Upadhyay Ji showed us the path of Antyodaya, which is the rise of the last person in the society.
ਉਨ੍ਹਾਂ ਨੇ ਕਿਹਾ, ਹੁਣ ਸਥਿਤੀ ਬਦਲ ਰਹੀ ਹੈ ਅਤੇ ਹੁਣ ਸਮਾਜ ਦੇ ਅੰਤਿਮ ਵਿਅਕਤੀ ਨੂੰ ਸਰਬ ਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।” ******
Now the situation is changing and now the last man in the society is given top priority, he added.
ਯਾਨੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਹਰ ਵਿਅਕਤੀ ਦਾ ਭਲਾ ਹੋਵੇ, ਹਰ ਵਿਅਕਤੀ ਨੂੰ ਨਿਆਂ ਮਿਲੇ।
That is, it is the responsibility of the government to ensure that every person is benefited and every person should get justice.
ਇਸ ਦੌਰਾਨ ਉਹ ਜਾਣੇ-ਅਣਜਾਣੇ ਹਰ ਉਸ ਵਿਅਕਤੀ ਨੂੰ ਸੰਕ੍ਰਮਿਤ ਕਰ ਦਿੰਦਾ ਹੈ ਜੋ ਉਸ ਦੇ ਸੰਪਰਕ ਵਿੱਚ ਆਉਂਦਾ ਹੈ।
During this time, such a person unknowingly infects many others who he comes in contact with.
ਅਹਿੰਸਾ, ਸੱਚ ਅਤੇ ਤਿਆਗ ਦੀਆਂ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਹਰ ਯੁੱਗ ਵਿੱਚ ਅਤੇ ਹਰ ਵਿਅਕਤੀ ਲਈ ਪ੍ਰਾਸੰਗਿਕ ਹਨ।
Lord Mahavira's Nobel teachings of non-violence, truth and renunciation are relevant in every age and for every person.
Advertisement - Remove
ਮਿਜ਼ੋਰਮ ਦੇ ਸਿਹਤ ਵਿਭਾਗ ਨੇ ਸਾਰੇ ਡਾਕਟਰਾਂ ਨੂੰ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੀਆਂ ਡਾਕਟਰੀ ਸਮੱਸਿਆਵਾਂ ਲਈ ਸੁਲਭ ਰਹਿਣ ਦੇ ਨਿਰਦੇਸ਼ ਦਿੱਤੇ ਹਨ।
Mizoram Health Department instructs all doctors to be accessible any time to any person having medical problems.
ਹਾਈਡਰੋਜਨ ਪਰਆਕਸਾਈਡ ਧੂੰਆਂ ਕਿਸੇ ਵਿਅਕਤੀ ਦੇ ਸਰੀਰ, ਹੱਥਾਂ ਅਤੇ ਕੱਪੜਿਆਂ ਨੂੰ ਨਸ਼ਟ ਕਰ ਸਕਦਾ ਹੈ।
Hydrogen Peroxide fumes will decontaminate the body, hands, and clothes of a person.
ਜਦੋਂ ਨਿਰਧਾਰਤ ਸਮੇਂ ਤੋਂ ਬਾਅਦ ਯੂਵੀ ਲਾਈਟ ਆਪਣੇ ਆਪ ਬੰਦ ਹੋ ਜਾਵੇਗੀ ਤਾਂ ਚੈਂਬਰ ਅਗਲੇ ਵਿਅਕਤੀ ਲਈ ਤਿਆਰ ਹੋ ਜਾਵੇਗਾ।
After the UV light is switched offautomatically after a prescribed time, the chamber is ready for the next person.
ਮੁੰਬਈ ਵਿੱਚ ਭਾਰਤੀ ਨੇਵੀ ਦੇ ਘੱਟੋ-ਘੱਟ 20 ਵਿਅਕਤੀ ਵਾਇਰਲ ਇਨਫੈਕਸ਼ਨ ਤੋਂ ਪ੍ਰਭਾਵਤ ਨਿਕਲੇ ਹਨ।
Nagaland: 100 out of 140 samples of persons connected to first COVID-19 case are negative.
ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਸਾਨੂੰ ਸਿਖਾਇਆ ਕਿ ਵਿਅਕਤੀ ਨੂੰ ਸਦਾ ਆਤਮ- ਨਿਰਭਰ ਰਹਿਣਾ ਚਾਹੀਦਾ ਹੈ।
He said the pandemic taught us that one has to be self-reliant always.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading