Advertisement - Remove

ਵਿਵਾਦ - Example Sentences

vivāda  vivaada
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਹਾਨਦੀ ਨਦੀ ਦੇ ਪਾਣੀ ‘ਤੇ ਵਿਵਾਦ ਦੇ ਫ਼ੈਸਲੇ ਲਈ ਟ੍ਰਿਬਿਊਨਲ ਦੇ ਗਠਨ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ ਹੈ।
The Union Cabinet chaired by the Prime Minister Shri Narendra Modi has approved the proposal for adjudication of dispute on Mahanadi River Waters.
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਹਿੰਦੁਸਤਾਨ ਕੇਬਲਜ਼ ਲਿਮਟਿਡ (ਐੱਚਸੀਐੱਲ), ਕੋਲਕਾਤਾ ਨੂੰ ਕੰਪਨੀ ਨਿਯਮ, 1956, ਉਦਯੋਗਿਕ ਵਿਵਾਦ ਨਿਯਮ, 1947 ਅਤੇ ਹੋਰ ਸਬੰਧਤ ਨਿਯਮਾਂ ਦੀਆਂ ਸ਼ਰਤਾਂ ਤਹਿਤ ਬੰਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
The Union Cabinet under the Chairmanship of Prime Minister Shri Narendra Modi has given its approval for closure of Hindustan Cables Limited (HCL), Kolkata as per the provisions of the Companies Act, 1956/2013, Industrial Disputes Act, 1947 and other relevant Acts.
ਇਸ ਵਿਵਾਦ ਦਾ ਹੱਲ ਕਾਨੂੰਨੀ ਦਾਇਰੇ ਵਿੱਚ ਹੀ ਸੰਭਵ ਹੈ।
This dispute can only be solved within the legal ambit.
ਅੱਜ, ਕਾਰਪੋਰੇਟ ਅਤੇ ਵਿੱਤੀ ਅਦਾਰੇ ਅਜਿਹੇ ਕਾਨੂੰਨੀ ਮਾਹਰ ਚਾਹੁੰਦੇ ਹਨ ਜਿਹੜੇ ਕਿਸੇ ਵੀ ਵਿਵਾਦ ਅਤੇ ਮੁਕੱਦਮੇਬਾਜ਼ੀ ਤੋਂ ਬਿਨਾਂ ਕਰੀਬੀ ਵਪਾਰਕ ਸੌਦੇ ਅਤੇ ਲੈਣ ਦੇਣ ਵਿੱਚ ਮਦਦ ਕਰ ਸਕਦੇ ਹਨ।
Today, corporates and financial institutions want legal experts who can help close business deals and transactions without any disputes and litigations.
ਜੇਕਰ ਵਿਵਾਦ ਪੈਦਾ ਹੁੰਦਾ ਹੈ, ਕਾਰਪੋਰੇਟ ਬਗੈਰ ਅਦਾਲਤ ਜਾਏ, ਸਾਲਸੀ ਰਾਹੀਂ ਉਸ ਨੂੰ ਜਲਦੀ ਨਾਲ ਨਿਪਟਾਉਣਾ ਚਾਹੁੰਦੇ ਹਨ।
If a dispute arises, corporates want to resolve them quickly through arbitration, without going to courts.
Advertisement - Remove
ਬਦਲਵੀਆਂ ਵਿਵਾਦ ਹੱਲ ਪ੍ਰਕਿਰਿਆਵਾਂ ਵਿਅਕਤੀਗਤ ਅਤੇ ਵਪਾਰਕ ਰਿਸ਼ਤਿਆਂ ਨੂੰ ਵੀ ਸੁਰੱਖਿਅਤ ਰੱਖਦੀਆਂ ਹਨ, ਨਹੀਂ ਤਾਂ ਉਲਟ ਪ੍ਰਕਿਰਿਆ ਨਾਲ ਨੁਕਸਾਨ ਹੋ ਸਕਦਾ ਹੈ।
Alternative dispute resolution processes also preserve personal and business relationships that might otherwise be damaged by the adversarial process.
ਅਹਿੰਸਾ ਅਤੇ ਸੱਤਿਆਗ੍ਰਹਿ ਦੇ ਰਾਹ ਉੱਤੇ ਚਲਦੇ ਹੋਏ ਕੋਈ ਵੀ ਵਿਵਾਦ ਸੁਲਝਾਇਆ ਜਾ ਸਕਦਾ ਹੈ।
Any dispute can be solved by following the path of non-violence and passive resistance.
ਲਾਭ ਇਸ ਸੰਸਥਾਗਤ ਆਰਬਿਟ੍ਰੇਸ਼ਨ ਦੇ ਲਾਭ ਸਰਕਾਰ, ਇਸਦੀ ਏਜੰਸੀ ਅਤੇ ਵਿਵਾਦ ਪੱਖਾਂ ਨੂੰ ਪ੍ਰਾਪਤ ਹੋਣਗੇ।
Benefits The benefits of institutionalized arbitration will accrue to Government and its agency and to the parties to a dispute.
ਵਿਸ਼ਵ ਵਪਾਰ ਸੰਗਠਨ ਵਿਵਾਦ ਨਿਪਟਾਣ ਤੰਤਰ ਬਹੁਪੱਖੀ ਵਪਾਰ ਪ੍ਰਣਾਲੀ ਦਾ ਇੱਕ ਲਾਜ਼ਮੀ ਸਤੰਭ (ਥੰਮ੍ਹ) ਹੈ ਅਤੇ ਸੰਗਠਨ ਦੇ ਉਚਿਤ ਅਤੇ ਪ੍ਰਭਾਵੀ ਕੰਮ-ਕਾਜ ਲਈ ਇੱਕ ਅਪੀਲੀ ਸੰਸਥਾ ਦੀ ਜ਼ਰੂਰਤ ਹੈ।
The WTO dispute settlement mechanism is an indispensable pillar of the multilateral trading system and the Appellate Body is essential for the proper and effective functioning of the Organisation.
ਬਿਲ ਵਿੱਚ ਇੰਟਰ-ਸਟੇਟ ਰਿਵਰ ਵਾਟਰ ਵਿਵਾਦ ਐਕਟ, 1956 ਵਿੱਚ ਸੋਧ ਦਾ ਪ੍ਰਬੰਧ ਹੈ। ਅਜਿਹਾ ਅੰਤਰਰਾਜੀ ਨਦੀ ਜਲ ਵਿਵਾਦਾਂ ਦੇ ਨਿਪਟਾਰੇ ਨੂੰ ਸਰਲ ਅਤੇ ਪ੍ਰਭਾਵੀ ਬਣਾਉਣ ਦੇ ਨਜ਼ਰੀਏ ਅਤੇ ਮੌਜੂਦ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕੀਤਾ ਜਾ ਰਿਹਾ ਹੈ।
The Bill seeks to amend the Inter State River Water Disputes Act, 1956 with a view to streamline the adjudication of inter-state river water disputes and make the present institutional architecture robust.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading