Advertisement - Remove

ਵਿਸ਼ਾ - Example Sentences

Popularity:
Difficulty:
viśā  vishaa
ਇਹ ਖੁਸ਼ੀ ਦਾ ਵਿਸ਼ਾ ਹੈ ਕਿ ਬਿਊਨਸ ਐਰੀਸ ਵਿੱਚ ਸਾਡੀ ਮੁਲਾਕਾਤ ਦੇ ਦੋ ਮਹੀਨੇ ਬਾਅਦ ਮੈਨੂੰ ਅੱਜ ਭਾਰਤ ਵਿੱਚ ਤੁਹਾਡੇ ਸੁਆਗਤ ਦਾ ਅਵਸਰ ਪ੍ਰਾਪਤ ਹੋਇਆ ਹੈ।
It is a matter of great pleasure that two months after our meeting in Buenos Aires, I have this opportunity to welcome you today in India.
ਅਤੇ ਸਾਬਰਮਤੀ ਰਿਵਰ ਫ੍ਰੰਟ ’ਤੇ ਇਸ ਪ੍ਰੋਗਰਾਮ ਦਾ ਆਯੋਜਨ ਹੋਣਾ ਮੇਰੇ ਲਈ ਤਾਂ ਦੋਹਰੀ ਖੁਸ਼ੀ ਦਾ ਵਿਸ਼ਾ ਹੈ।
And for me to organize this event on Sabarmati River Front is a matter of immense joy.
ਸ੍ਰੀ ਲੰਕਾ ਵਿੱਚ ਲੋਕਤੰਤਰ ਦੀ ਮਜ਼ਬੂਤੀ ਅਤੇ ਪਰਿਪੱਕਤਾ ਬਹੁਤ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ।
The strength and maturity of democracy in Sri Lanka is a matter of great pride and joy.
ਇਹ ਜਨ ਸਧਾਰਨ ਦਾ ਇੱਕ ਪ੍ਰੋਗਰਾਮ ਬਣ ਚੁੱਕੇ ਹਨ ਅਤੇ ਸਾਰੇ ਭਾਰਤੀਆਂ ਲਈ ਮਾਣ ਦਾ ਵਿਸ਼ਾ ਹਨ।
They have become a program of the Jan Samanya and a matter of pride for every Indian.
ਇਹ ਬਹੁਤ ਤਸੱਲੀ ਦਾ ਵਿਸ਼ਾ ਹੈ ਕਿ ਭਾਰਤ - ਨੇਪਾਲ ਸਹਿਯੋਗ ਦੇ ਤਹਿਤ ਪੰਜਾਹ ਹਜ਼ਾਰ ਵਿੱਚੋਂ ਪੰਤਾਲੀ ਹਜ਼ਾਰ ਘਰਾਂ ਦਾ ਨਿਰਮਾਣ ਹੋ ਚੁੱਕਿਆ ਹੈ ।
It is a matter of great satisfaction that forty-five thousand out of fifty thousand houses have been constructed under Indo-Nepal cooperation.
Advertisement - Remove
ਸਥਾਨਕ ਪੱਧਰ ‘ਤੇ ਹੁਣ ਇੱਕ ਵੀ ਮਰੀਜ਼ ਵਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।
A single new patient at even the smallest local level, should be a matter of concern for us.
(ix) ਪ੍ਰਵਾਸੀ ਕਾਮਿਆਂ ਦੀ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
(ix) The status of Migrant Labour is a matter of serious concern.
ਅਜਿਹੇ ਸਮੇਂ ਸਾਇਕਲੋਨ ਦਾ ਇੰਨਾ ਵੱਡਾ ਸੰਕਟ ਅਤੇ ਉਹ ਵੀ ਸੁਪਰ-ਸਾਇਕਲੋਨ, ਬਹੁਤ ਹੀ ਚਿੰਤਾ ਦਾ ਵਿਸ਼ਾ ਸੀ।
At such a time, another major crisis in the form of a Cyclone - a Super-Cyclone - was a matter of great concern.
ਇਹ ਬੇਹੱਦ ਗਰਵ (ਮਾਣ) ਦਾ ਵਿਸ਼ਾ ਹੈ ਕਿ ਮਾਰ ਥੋਮਾ ਚਰਚ ਦੀਆਂ ਜੜ੍ਹਾਂ ਵਿੱਚ ਭਾਰਤੀ ਕਦਰਾਂ-ਕੀਮਤਾਂ ਹਨ।
It is a matter of immense pride that the Mar Thoma Church is firmly rooted in Indian values.
ਸੂਰਤ ਵਿੱਚ ਵੱਧ ਰਹੇ ਮਾਮਲੇ ਵਿੱਚ ਚਿੰਤਾ ਦਾ ਵਿਸ਼ਾ ਹਨ; ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ 256 ਮਾਮਲੇ ਸਾਹਮਣੇ ਆਏ।
Rising number of cases in Surat is a matter of concern the district reported the highest 256, cases on Wednesday.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading