Advertisement - Remove

ਵਿਸ਼ਾ - Example Sentences

viśā  vishaa
ਅੱਜ ਦੁਨੀਆ ਦੇ ਸਾਹਮਣੇ ਵਿੱਤੀ ਲੈਣਦੇਣ ਵਿੱਚ ਪਾਰਦਰਸ਼ਤਾ ਚਿੰਤਾ ਦਾ ਇੱਕ ਗੰਭੀਰ ਵਿਸ਼ਾ ਹੈ।
Today, the issue of transparency in financial transactions is a cause of serious concern for the world.
ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਗੁਰੂਦੇਵ ਟੈਗੋਰ ਅੱਜ ਵੀ ਅਧਿਐਨ ਦਾ ਇੱਕ ਵਿਸ਼ਾ ਹਨ।
He said Tagore is a subject of study in Universities across the world even today.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਨੂੰ ਸਭ ਲਈ ਇੱਕ ਮਾਣ ਦਾ ਵਿਸ਼ਾ ਹੋਣਾ ਚਾਹੀਦਾ ਹੈ।
The Prime Minister said doing social work should be a matter of great pride for everyone.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਗੰਗਾ ਨਦੀ ਦੀ ਸਵੱਛਤਾ ਇਸ ਸਾਲ ਵੀ ਬਹੁਤ ਚਰਚਾ ਦਾ ਵਿਸ਼ਾ ਰਹੀ ਹੈ।
Shri Narendra Modi said that the cleanliness of the River Ganga has also been the subject of much discussion this year.
ਇਸੇ ਵਿੱਚ ਖਪਤਕਾਰ ਸੁਰੱਖਿਆ ਅਜਿਹਾ ਵਿਸ਼ਾ ਹੈ ਜੋ ਇਸ ਖੇਤਰ ਵਿੱਚ ਵਪਾਰ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦਾ ਮਹੱਤਵਪੂਰਨ ਹਿੱਸਾ ਹੈ।
In such a scenario, Consumer Protection is an important component which enhances and strengthens trade in this region.
Advertisement - Remove
ਪ੍ਰਯਾਗਰਾਜ ਵਿੱਚ ਹਾਲ ਹੀ ਵਿੱਚ ਸੰਪਨ ਕੁੰਭ ਮੇਲੇ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਇਹ ਮੇਲਾ ਸਵੱਛਤਾ ਅਤੇ ਸਾਫ਼-ਸਫ਼ਾਈ ਦੇ ਇੱਕ ਉੱਚ ਮਾਪ ਦੇ ਅਨੁਪਾਲਨ ਲਈ ਚਰਚਾ ਦਾ ਵਿਸ਼ਾ ਰਿਹਾ।
Mentioning the recently concluded Kumbh Mela in Prayagraj, the Prime Minister said that this time, it has been the subject of discussion, because of the high standards of cleanliness and sanitation.
ਇਹ ਖੁਸ਼ੀ ਦਾ ਵਿਸ਼ਾ ਹੈ ਕਿ ਬਿਊਨਸ ਐਰੀਸ ਵਿੱਚ ਸਾਡੀ ਮੁਲਾਕਾਤ ਦੇ ਦੋ ਮਹੀਨੇ ਬਾਅਦ ਮੈਨੂੰ ਅੱਜ ਭਾਰਤ ਵਿੱਚ ਤੁਹਾਡੇ ਸੁਆਗਤ ਦਾ ਅਵਸਰ ਪ੍ਰਾਪਤ ਹੋਇਆ ਹੈ।
It is a matter of great pleasure that two months after our meeting in Buenos Aires, I have this opportunity to welcome you today in India.
ਉਨ੍ਹਾਂ ਅੱਗੇ ਕਿਹਾ ਕਿ ਇਸ ਨੂੰ ਲਾਗੂ ਕਰਨਾ ਇੱਕ ਪੇਚੀਦਾ ਕੰਮ ਹੈ ਜੋ ਕਿ ਭਵਿੱਖ ਵਿੱਚ ਸਥਿਤੀ-ਅਧਿਐਨ ਦਾ ਵਿਸ਼ਾ ਬਣ ਸਕਦਾ ਹੈ ।
He added that its implementation is a complex task that may well be the subject of future case-studies.
ਇਸ ਸੰਦਰਭ ਵਿੱਚ ਭਾਰਤੀ ਸਾਇੰਸ ਕਾਂਗਰਸ ਲਈ ਇਸ ਸਾਲ ਚੁਣਿਆ ਗਿਆ ਵਿਸ਼ਾ ‘ਵਿਗਿਆਨ ਅਤੇ ਤਕਨਾਲੋਜੀ ਰਾਹੀਂ ਅਪਹੁੰਚ ਤੱਕ ਪਹੁੰਚਣਾ’ ਮੇਰੇ ਦਿਲ ਦੇ ਕਰੀਬ ਹੈ।
In this context, the theme chosen for the Indian Science Congress this year, is quite appropriate: “Reaching the Unreached through Science and Technology”.
ਸੈਸ਼ਨ ਦਾ ਵਿਸ਼ਾ ਵੀ ਕਈ ਸਵਾਲ ਉਠਾਉਂਦਾ ਹੈ।
The Session’s theme also raises some questions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading