Advertisement - Remove

ਸਕਦੇ - Example Sentences

ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਇਹ ਦੇਖਣ ਲਈ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਅਸੀਂ ਦੁਵੱਲੇ ਵਪਾਰ ਨੂੰ ਹੋਰ ਕਿਵੇਂ ਵਧਾ ਸਕਦੇ ਹਾਂ।
He said that both sides must continue to work to see how we can further enhance bilateral trade in the coming years.
ਲੇਕਿਨ ਦੋਵੇਂ ਦੇਸ਼ ਇਸ ਦਿਸ਼ਾ ਵਿੱਚ ਬਹੁਤ ਕੁਝ ਕਰ ਸਕਦੇ ਹਨ।
But the two countries can do much more.
ਇਛੁੱਕ ਵਿਅਕਤੀ ਦੇਸ਼ ਭਰ ਵਿੱਚ ਫੈਲੇ 3,25,000 ਤੋਂ ਜ਼ਿਆਦਾ ਸਾਂਝੇ ਸੇਵਾ ਕੇਂਦਰਾਂ (ਕਾਮਨ ਸਰਵਿਸ ਸੈਂਟਰਾਂ) ਜ਼ਰੀਏ ਆਪਣਾ ਨਾਮਾਂਕਨ ਕਰਾ ਸਕਦੇ ਹਨ ਜਾਂ ਇਸ ਨਾਲ ਜੁੜ ਸਕਦੇ ਹਨ।
Interested persons can enrol themselves through more than 3,25,000 Common Service Centres spread across the country.
ਉਨ੍ਹਾਂ ਨੇ ਸਵੱਛ ਭਾਰਤ ਅਭਿਯਾਨ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਰਾਜ ਇਕੱਠੇ ਮਿਲ ਕੇ ਕੀ ਕਰ ਸਕਦੇ ਹਨ।
He described Swachh Bharat Abhiyan and PM AwaasYojana as illustrations of what the Centre and the States can accomplish together.
ਸ਼ੁਰੂ ਵਿੱਚ ਤਾਂ ਜਰੂਰ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨਗੇ , ਲੇਕਿਨ 5 ਸਾਲ ਇਸ ਭਾਵਨਾ ਨੂੰ ਪ੍ਰਬਲ ਬਣਾਉਣ ਵਿੱਚ ਤੁਸੀਂ ਵੀ ਬਹੁਤ ਵੱਡੀ ਸਕਾਰਾਤਮਕ ਭੂਮਿਕਾ ਅਦਾ ਕਰ ਸਕਦੇ ਹੋ ।
We will certainly fulfil those expectations but you all can play a positive role in strengthening this spirit over the next five years.
Advertisement - Remove
ਥੱਕੇ ਹੋਏ ਸਰੀਰ ਨਾਲ, ਟੁੱਟੇ ਹੋਏ ਮਨ ਨਾਲ, ਨਾ ਸੁਪਨੇ ਸਜਾਏ ਜਾ ਸਕਦੇ ਹਨ, ਨਾ ਅਰਮਾਨਾਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ।
An exhausted body and a broken mind can neither create dreams nor fulfil the aspirations.
ਉਨ੍ਹਾਂ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਦੇਸ਼ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਜੋ ਕੁਝ ਵੀ ਕਰ ਸਕਦੇ ਹਨ, ਕਰਨ।
The Prime Minister urged the citizens to do whatever they can, to make the nation better and stronger.
ਅਸੀਂ ਮਿਲ ਕੇ ਆਪਸੀ ਭਰੋਸੇ ਤੋਂ ਫਾਇਦਾ ਲੈ ਸਕਦੇ ਹਾਂ । ਵਿਕਾਸ ਨੂੰ ਤੇਜ਼ੀ ਨਾਲ ਕਰਦਿਆਂ ਲਗਾਤਾਰ ਰਾਸ਼ਟਰੀ ਪ੍ਰਗਤੀ ਹਾਸਲ ਕਰ ਸਕਦੇ ਹਾਂ ।
She said, Together, with mutual trust, we can gain, catalyze fast and attain sustained national growth.
ਪ੍ਰਚੂਨ ਵਪਾਰੀ ਖਾਦ ਦੀ ਵਿੱਕਰੀ ਲਈ ਇਸ ਦੀ ਵਰਤੋਂ ਲੈਪਟਾਪ ਅਤੇ ਕੰਪਿਊਟਰ ਸਿਸਟਮ ਨਾਲ ਹਾਈ ਸਪੀਡ ਬਰਾਡਬੈਂਡ ਸਰਵਿਸ ਲਈ ਕਰ ਸਕਦੇ ਹਨ।
Retailers with laptops and computer systems can use high-speed broadband service for fertilizer sales.
ਪ੍ਰਧਾਨ ਮੰਤਰੀ ਨੇ ਉਨ੍ਹਾਂ ਰਾਜਾਂ ਨਾਲ ਗੱਲਬਾਤ ਦਾ ਸੱਦਾ ਦਿੱਤਾ ਜੋ ਯੋਜਨਾ ਵਿੱਚ ਸਰਬਸ੍ਰੇਸ਼ਠ ਪਿਰਤਾਂ ਵਿਕਸਿਤ ਕਰਨ ਅਤੇ ਸਕੀਮ ਵਿੱਚ ਹੋਰ ਸੁਧਾਰ ਕਰਨ ਵਿੱਚ ਮਦਦ ਕਰ ਸਕਦੇ ਹਨ।
Prime Minister called for dialogue with States which could help in evolving best practices, and further improvements in the scheme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading