Advertisement - Remove

ਸਕਦੇ - Example Sentences

ਨੇਤਾਵਾਂ ਨੇ ਸਵੀਕਾਰ ਕੀਤਾ ਕਿ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਯੂਰਪੀ ਸੰਘ ਦੇ ਮੈਂਬਰ ਰਾਜਾਂ ‘ਚ ਅਧਾਰਤ ਕੰਪਨੀਆਂ ਲਈ ਨਿਵੇਸ਼ ਦੇ ਮੌਕਿਆਂ ਦੀ ਪੇਸ਼ਕਸ਼ ਕਰ ਸਕਦੇ ਹਨ।
Leaders acknowledged that the “Make in India” initiative may offer investment opportunities for companies based in the EU Member States.
ਵਿਕਲਪ ਅਸਾਨ ਨਹੀਂ ਹੋ ਸਕਦੇ ਹਨ।
The choices may not be easy.
ਜੀਵਨ ਦੀ ਗੁਣਵੱਤਾ ਦੇ ਆਰਥਿਕ ਪਹਿਲੂ ਹੋ ਸਕਦੇ ਹਨ, ਪਰ ਇਹ ਸਿਰਫ਼ ਆਰਥਿਕ ਨਹੀਂ ਹੈ।
Quality of life may have an economic aspect, but it is not economics alone.
ਇਨ੍ਹਾਂ ਰਾਜਾਂ ਦੇ ਸਾਰੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਦੇ ਵੇਰਵੇ ਮੰਤਰਾਲੇ ਨੂੰ ਭੇਜੇ ਜਾ ਸਕਦੇ ਹਨ।
The particulars of all district level nodal officers in these States handling the work may be shared with the Ministry.
ਅਸੀਂ ਅਗਲੀ ਪੀੜ੍ਹੀ ਨੂੰ ਬਿਹਤਰ ਤਰੀਕੇ ਨਾਲ ਪ੍ਰੋਤਸਾਹਿਤ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਇੱਕ ਬਿਹਤਰ ਦੇਸ਼ ਵਿਰਾਸਤ ਵਿੱਚ ਦੇ ਸਕਦੇ ਹਾਂ।
We may encourage the next generation in a better way and leave a better country for them.
Advertisement - Remove
ਮਿਸ਼ਰਾ ਨੇ ਕਿਹਾ ਕਿ ਬਿਨਾ ਵਧੇਰੇ ਅੰਕੜਿਆਂ ਦੇ ਤੁਸੀਂ ਅਜਿਹੇ ਸਿੱਟੇ ਕੱਢ ਸਕਦੇ ਹੋ, ਜੋ ਸਹੀ ਨਹੀਂ ਹੋ ਸਕਦੇ।
Without much data if you make any conclusion that may not be right.
ਉਹ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਿਤ ਮੁੱਦਿਆਂ ਵਿੱਚ ਤਾਲਮੇਲ ਤੇ ਨਿਗਰਾਨੀ ਲਈ ਨੋਡਲ ਅਧਿਕਾਰੀ ਨਿਯੁਕਤ ਕਰ ਸਕਦੇ ਹਨ, ਜੇ ਪਹਿਲਾਂ ਤੋਂ ਹੀ ਇਨ੍ਹਾਂ ਦੀ ਨਿਯੁਕਤੀ ਨਾ ਹੋਈ ਹੋਵੇ।
They may appoint nodal officers, if not already appointed, for coordinating and monitoring the issues related to migrant labourers.
(ਸ) ਕੌਂਸਲ ਨੇ ਇਹ ਵੀ ਮਹਿਸੂਸ ਕੀਤਾ ਕਿ ਵਿਭਿੰਨ ਰਾਜ ਵੱਖੋਵੱਖਰੇ ਪੜਾਵਾਂ ’ਚ ਇਸ ਵਿਸ਼ਵਪੱਧਰੀ ਮਹਾਮਾਰੀ ਦੇ ਅਸਰ ਦੀ ਗੰਭੀਰਤਾ ’ਚੋਂ ਬਾਹਰ ਆ ਹੀ ਸਕਦੇ ਹਨ।
(d) The Council also felt that it is likely that different States may come out of the severity of the impact of the pandemic in different stages.
ਇਸਦੇ ਇਲਾਵਾ ਇਹ ਯਕੀਨੀ ਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਸਕਦੇ ਹਨ ਕਿ ਕੋਵਿਡ ਮਰੀਜ਼ਾਂ ਲਈ ਲਾਜ਼ਮੀ ਮੈਡੀਕਲ ਸੇਵਾਵਾਂ ਵਿੱਚ ਰੁਕਾਵਟ ਨਾ ਹੋਵੇ।
Special efforts may be made to ensure that essential medical services to COVID patients are not disrupted.
ਉਨ੍ਹਾਂ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ’ਤੇ ਕਾਬੂ ਪਾ ਸਕਦੇ ਹਾਂ, ਪਰ ਇਹ ਅੰਤਿਮ ਵਾਇਰਸ ਨਹੀਂ ਹੋ ਸਕਦਾ।
We may get over the Corona virus, but this may not be the last virus to confront, he said.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading