Advertisement - Remove

ਸਮਾਜ - Example Sentences

Popularity:
Difficulty:
samāja  samaaja
ਉਹ ਭਾਰਤ ਨੂੰ ਇੱਕ ਗਿਆਨ ਅਧਾਰਤ, ਮੁਹਾਰਤ ਅਤੇ ਟੈਕਨੋਲੋਜੀ ਦੀ ਮਦਦ ਨਾਲ ਚਲਣ ਵਾਲੇ ਸਮਾਜ ਵਿੱਚ ਬਦਲ ਰਹੇ ਹਨ।
They are assisting India turn into a knowledge based, skill supported and technology driven society.
ਮੈਂ ਅੱਜ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਲੋਕਾਂ ਵਿੱਚ ਹਾਂ ਜੋ ਕਿ ਆਪਣੀ ਕਲਮ ਦੀ ਤਾਕਤ ਦੀ ਵਰਤੋਂ ਕਰਕੇ ਸਮਾਜ ਦੇ ਜ਼ਮੀਰ ਨੂੰ ਜਗਾਉਂਦੇ ਹਨ ਅਤੇ ਦੱਸਦੇ ਹਨ ਕਿ ਇਹ ਤਾਕਤ ਕਿੰਨੀ ਅਹਿਮ ਹੈ।
I am fortunate today, to be among those who demonstrate the power of the pen, and show how it can be the vital life-force and conscience of society.
ਦੋਵਾਂ ਉੱਦਮਾਂ ਦੀ ਉਪਲੱਬਧ ਜਮੀਨ ਸਮਾਜ ਦੇ ਸਮੁੱਚੇ ਵਿਕਾਸ ਲਈ ਜਨਤਕ ਜਾਂ ਹੋਰ ਸਰਕਾਰੀ ਵਰਤੋਂ ਲਈ ਕੀਤੀ ਜਾਵੇਗੀ।
The available land with both the CPSEs will be put up for public use/other government use for overall development of society.
ਭਾਵੇਂ ਇਹ ਵਿਅਕਤੀਗਤ ਹੋ ਜਾ ਸਾਡੇ ਸਮਾਜ ਦੀ ਗੱਲ ਹੋਵੇ, ਯੋਗ ਵਿੱਚ ਸਾਰੀਆਂ ਸਮੱਸਿਆਵਾਂ ਦਾ ਪੂਰਨ ਹੱਲ ਮੌਜੂਦ ਹੈ।
In Yoga, we have the perfect solution to the problems we face, either as individuals or in our society.
ਮੈਂ ਉਨ੍ਹਾਂ ਦੀਆਂ ਉਪਲੱਬਧੀਆਂ ਤੋਂ ਬਹੁਤ ਸਿੱਖਿਆ ਹੈ ਜੋ ਉਨ੍ਹਾਂ ਦੇ ਸਮੇਂ ਅਤੇ ਸਮਾਜ ਤੋਂ ਬਹੁਤ ਅੱਗੇ ਸਨ।
I have learnt a great deal about his accomplishments that were far ahead of his times and society.
Advertisement - Remove
ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਅੰਦੋਲਨ ਭਾਰਤ ਸਮਾਜ ਦੀ ਫਿਤਰਤ ਦੇ ਅਨੁਕੂਲ ਹੈ ।
He added that the cooperative movement is in sync with the nature of Indian society.
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨੇ ਸਮਾਜ ਦੇ ਸਾਰੇ ਵਰਗਾਂ ਉਪਰ ਚੰਗਾ ਪ੍ਰਭਾਵ ਪਾਇਆ ਹੈ।
He said these initiatives have had a positive impact on all sections of the society.
ਉਨ੍ਹਾਂ ਕਿਹਾ ਕਿ ਜੋ ਕੁਝ ਵੀ ਉਹ ਸਿੱਖਦੇ ਹਨ, ਉਸ ਨੂੰ ਲਾਗੂ ਕਰਕੇ ਅਤੇ ਸਟਾਰਟ ਅੱਪ ਸੈਕਟਰ ਰਾਹੀਂ ਸਮਾਜ ਲਈ ਬਹੁਤ ਕੁਝ ਕਰ ਸਕਦੇ ਹਨ।
He said that by applying what they learn, and through the Start-Up sector, there is a lot that they can do for society.
ਉਨ੍ਹਾਂ ਨੇ ਸੁਨਿਸ਼ਚਿਤ ਕੀਤਾ ਕਿ ਸਮਾਜ ਦੇ ਹਰ ਤਬਕੇ ਦਾ ਕਲਿਆਣ ਹੋਵੇ।
He ensured the welfare of every section of society.
ਇਹ ਤਿਉਹਾਰ ਊਰਜਾ ਅਤੇ ਉਤਸ਼ਾਹ ਨਾਲ ਸਬੰਧਤ ਹੈ, ਇਹ ਸ਼ੁਭ ਦਿਨ ਸਾਡੇ ਸਮਾਜ ਵਿੱਚ ਖੁਸ਼ੀ ਅਤੇ ਚੰਗੀ ਸਿਹਤ ਲੈ ਕੇ ਆਵੇ।
A festival characterised by energy and enthusiasm, may this auspicious day bring happiness and good health in our society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading