Advertisement - Remove

ਸਿਖਾਇਆ - Example Sentences

Popularity:
Difficulty:
sikhā'i'ā  sikhaaiaa
ਉਨ੍ਹਾਂ ਨੇ ਸਾਨੂੰ ਇਹ ਵੀ ਸਿਖਾਇਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਧਰਤੀ ਨੂੰ ਸਵੱਛ ਅਤੇ ਹਰੀ-ਭਰੀ ਰੱਖਣਾ ਹੈ।
He also showed that it is important to leave a clean and green planet for the future generations, the Prime Minister added.
ਭਗਵਾਨ ਬਸਵੇਸ਼ਵਰ ਨੇ ਸਾਨੂੰ ਸਿਖਾਇਆ ਹੈ ‘ਕਾਯਕਵੇ ਕੈਲਾਸ’ – ਭਾਵ ਸਖ਼ਤ ਮਿਹਨਤ ਕਰਦਿਆਂ ਆਪਣਾ ਫ਼ਰਜ਼ ਨਿਭਾਈ ਜਾਣਾ, ਭਗਵਾਨ ਸ਼ਿਵ ਦੇ ਨਿਵਾਸ ਸਥਾਨ ਕੈਲਾਸ਼ ਧਾਮ ਵਿੱਚ ਹੋਣ ਦੇ ਬਰਾਬਰ ਹੈ।
Lord Basaveshwar has taught us, “Kayakave Kailas”” meaning discahrging one’s duties with due dilligence and persevereance is akin to being in the abode of Lord Shiva ie Kailasha Dham.
ਪ੍ਰਧਾਨ ਮੰਤਰੀ ਨੇ ਕਿਹਾ, ‘‘ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚ , ਇਮਾਨਦਾਰੀ ਅਤੇ ਦਇਆ ਦਾ ਰਸਤਾ ਸਿਖਾਇਆ
“Shri Guru Nanak DevJi taught us the path of truth, righteousness and compassion.
ਪੰਜ ਸੌ ਦਾ ਅਤੇ ਹਜ਼ਾਰ ਦਾ ਨੋਟ, ਇਹ ਸਭ ਦੇਖ ਕੇ ਕਾਲਾ ਧਨ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਬਕ ਸਿਖਾਇਆ ਹੈ।
You have taught a lesson to black money mongers and the corrupt through the demonetization of 1000 and 500 rupee notes.
ਉਨ੍ਹਾਂ ਨੇ ਤੁਹਾਨੂੰ ਨਿੱਜਤਾ ਦਾ ਕਾਨੂੰਨ ਸਿਖਾਇਆ ਹੈ, ਉਸ ਸਿਧਾਂਤ ਨੂੰ ਜ਼ਿੰਦਗੀ ਵਿੱਚ ਵੀ ਨਹੀਂ ਭੁੱਲਣਾ।
They taught you the Law of Individuality, never forget that principle in life too.
Advertisement - Remove
ਉਸੇਦੁਨੀਆਂ ਨੇ ਮੈਨੂੰ ਸਿਖਾਇਆ ਹੈ ਕਿ ਦੇਸ਼ ਦੀਆਂ ਲੋੜਾਂ ਨੂੰ ਸਮਝਦੇ ਹੋਏ, ਗ਼ਰੀਬਾਂ ਦੀਆਂ ਲੋੜਾਂ ਨੂੰ ਸਮਝਦੇ ਹੋਏਕੰਮ ਕਰੋ, ਫ਼ੈਸਲੇ ਲਵੋ, ਉਨ੍ਹਾਂ ਨੂੰ ਲਾਗੂ ਕਰੋ।
That world has taught me to work, to take decisions and to implement them by understanding the requirement of the country, of the poor people.
ਗੁਜਰਾਤ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ।
Gujarat has taught me a lot of things.
ਇਹ ਉਹੀ ਮਹਾਨ ਦੇਸ਼ ਹੈ ਜਿਸ ਨੇ ਸਿਖਾਇਆ ਹੈ ਕਿ ਮਾਨਵ ਜਾਤੀ ਦੇ ਵਿਕਾਸ ਦਾ ਰਸਤਾ ਪੁਰਾਤਨ ਅਤੇ ਨੂਤਨ ਦਰਮਿਆਨ ਟਕਰਾਓ ਦਾ ਨਹੀਂ, ਬਲਕਿ ਉਨ੍ਹਾਂ ਦੀ ਸਹਿ-ਹੋਂਦ ਅਤੇ ਸਿਰਜਣ ਦਾ ਹੈ।
This is the same great country which has taught us that the path of human development is not the one of conflict between the ancient and the new ways but it is about their co-existence and creation.
ਇਹ ਉਹੀ ਮਹਾਨ ਦੇਸ਼ ਹੈ ਜਿਸ ਨੇ ਸਿਖਾਇਆ ਹੈ ਕਿ ਮਾਨਵ ਜਾਤੀ ਦੇ ਵਿਕਾਸ ਦਾ ਰਸਤਾ ਪੁਰਾਤਨ ਅਤੇ ਨੂਤਨ ਦਰਮਿਆਨ ਟਕਰਾਅ ਦਾ ਨਹੀਂ, ਬਲਕਿ ਉਨ੍ਹਾਂ ਦੀ ਸਹਿ-ਹੋਂਦ ਅਤੇ ਸਿਰਜਣਾ ਦਾ ਹੈ।
This is the same great country which has taught us that the path of human development is not the one of conflict between the ancient and the new ways but it is about their co-existence and creation.
ਸਾਨੂੰ ਗੁਜਰਾਤ ਦੇ ਲੋਕਾਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਅਤੇ ਸ਼ਾਇਦ ਹਰ ਬੱਚੇ ਨੂੰ ਸਿਖਾਇਆ ਜਾਂਦਾ ਹੈ - ‘ਨਿਸ਼ਾਨ ਚੂਕ ਮਾਫ਼, ਨਹੀਂ ਮਾਫ਼ ਨਿਚੂ ਨਿਸ਼ਾਨ’ ।
The people of Gujarat are taught in their childhood or may be every child is taught the same - 'Nishan chook Maaf, Nahi Maaf Nichu Nishan'.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading