Advertisement - Remove

ਸੈਨਿਕਾਂ - Example Sentences

ਉਨ੍ਹਾਂ ਨੇ ਕਿਹਾ ਕਿ ਸਰਕਾਰ ਸੈਨਿਕਾਂ ਦੀ ਭਲਾਈ ਸੁਨਿਸ਼ਚਿਤ ਕਰਨ ਲਈ ਕਦਮ ਉਠਾਉਣ ਪ੍ਰਤੀ ਪ੍ਰਤੀਬੱਧ ਹੈ।
He added that the Government is committed to taking steps to ensure the welfare of soldiers.
ਪ੍ਰਧਾਨ ਮੰਤਰੀ ਨੇ ਕਿਹਾ, ਹੰਦਵਾੜਾ ਵਿੱਚ ਸ਼ਹੀਦ ਹੋਏ ਸਾਡੇ ਸਾਹਸੀ ਸੈਨਿਕਾਂ ਅਤੇ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ।
Tributes to our courageous soldiers and security personnel martyred in Handwara.
ਚੀਫ ਆਵ੍ ਆਰਮੀ ਸਟਾਫ ਨੇ ਜ਼ਮੀਨੀ ਪੱਧਰ 'ਤੇ ਤੈਨਾਤ ਸੈਨਿਕਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਸਰਹੱਦਾਂ ਦੇ ਨਾਲ-ਨਾਲ ਸਥਿਤੀ ਦਾ ਜਾਇਜ਼ਾ ਲਿਆ।
The Chief of Army Staff interacted extensively with the troops deployed on ground and took stock of the situation along the borders.
ਅਸਲ ਵਿੱਚ ਡਾਕਟਰ ਅਤੇ ਮੈਡੀਕਲ ਕਰਮਚਾਰੀ ਸੈਨਿਕਾਂ ਦੀ ਹੀ ਤਰ੍ਹਾਂ ਹਨ, ਪਰ ਸੈਨਿਕਾਂ ਦੀ ਵਰਦੀ ਦੇ ਬਿਨਾਂ ਨਿਰੰਤਰ ਕਾਰਜਸ਼ੀਲ ਹਨ।
In fact, doctors and medical workers are like soldiers , but without the soldiers uniform.
ਉਨ੍ਹਾਂ ਨੇ ਕਿਹਾ ਕਿ ਲੱਦਾਖ ਦੇ ਗਲਵਾਨ ਵਿੱਚ ਮਾਤ੍ਰਭੂਮੀ ਦੀ ਰੱਖਿਆ ਦੇ ਦੌਰਾਨ ਆਪਣੇ ਬਹਾਦਰ ਸੈਨਿਕਾਂ ਨੂੰ ਗਵਾਉਣ ਦੇ ਦਰਦ ਨੂੰ ਸ਼ਬਦਾਂ ਵਿੱਚ ਵਿਅਕਤ ਨਹੀਂ ਕੀਤਾ ਜਾ ਸਕਦਾ।
He has said, The pain of losing our brave soldiers while protecting our motherland at Ladakhs Galwan cannot be put in words.
Advertisement - Remove
ਹਸਪਤਾਲ ਨੇ ਯੁੱਧ ਦੌਰਾਨ ਮਹੱਤਵਯਪੂਰਨ ਸੇਵਾਵਾਂ ਦਿੱਤੀਆਂ ਅਤੇ ਸੈਨਿਕਾਂ ਅਤੇ ਨਾਗਰਿਕਾਂ ਦੋਹਾਂ ਨੂੰ ਜ਼ਰੂਰੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ।
The hospital rendered yeoman service during the war and provided essential medical aid both to soldiers and civilians.
ਅੱਜ ਹਰ ਦੇਸ਼ਵਾਸੀ ਦਾ ਸਿਰ ਤੁਹਾਡੇ ਸਾਹਮਣੇ, ਆਪਣੇ ਦੇਸ਼ ਦੇ ਵੀਰ ਸੈਨਿਕਾਂ ਦੇ ਸਾਹਮਣੇ ਆਦਰਪੂਰਵਕ ਨਤਮਸਤ ਕ ਹੋ ਕੇ ਨਮਨ ਕਰਦਾ ਹੈ।
Today every Indian is bowing down before you and saluting the brave soldiers of the country.
ਸੈਨਾ ਦੀ ਤਰਫੋਂ ਇਸ ਉੱਤੇ ਦਿੱਤੇ ਗਏ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਬਹਾਦਰ ਸੈਨਿਕਾਂ ਦੇ ਉਪਚਾਰ ਦੀ ਵਿਵਸਥਾ ਨੂੰ ਲੈ ਕੇ ਸ਼ੱਕ ਵਿਅਕਤ ਕੀਤਾ ਜਾਣਾ ਬੇਹੱਦ ਮੰਦਭਾਗਾ ਹੈ।
It is unfortunate that aspersions are being cast on how our brave Armed Forces are treated.
ਸਾਨੂੰ ਆਪਣੇ ਸੈਨਿਕਾਂ ਦੀ ਬੀਰਤਾ ’ਤੇ, ਉਨ੍ਹਾਂ ਦੀ ਬਹਾਦਰੀ ’ਤੇ ਪੂਰਾ ਭਰੋਸਾ ਹੈ।
We have complete faith in the valour of our soldiers.
ਪ੍ਰਧਾਨ ਮੰਤਰੀ ਦਫਤਰ ਲੇਹ ਹਸਪਤਾਲ ਵਿਖੇ ਜ਼ਖਮੀ ਸੈਨਿਕਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ ਸਾਥੀਓ, ਮੈਂ ਅੱਜ ਆਪ ਸਭ ਨੂੰ ਨਮਨ ਕਰਨ ਆਇਆ ਹਾਂ।
Prime Minister's Office English rendering of PMs interaction with injured soldiers at Leh Hospital Friends, I have come to salute you all today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading