Advertisement - Remove

ਸੰਬੰਧਿਤ - Example Sentences

sabadhita  sabadhita
ਸ਼੍ਰੀ ਸ਼ੇਖਾਵਤ ਨੇ ਉਪ ਰਾਸ਼ਟਰਪਤੀ ਨੂੰ ਵਿਸ਼ੇਸ਼ ਤੌਰ ’ਤੇ ਪਾਈਪ ਜਲ ਸਪਲਾਈ ਨਾਲ ਸਬੰਧਿਤ ਮੰਤਰਾਲੇ ਦੀਆਂ ਵਿਭਿੰਨ ਪਹਿਲਾਂ ਦੀ ਪ੍ਰਗਤੀ ਬਾਰੇ ਵੀ ਦੱਸਿਆ।
Shri Shekhawat also briefed the Vice President on the progress of various initiatives of the Ministry, especially related to piped water supply.
ਆਰਐੱਸਕੇ ਵਿੱਚ ਡਿਜੀਟਲ ਅਤੇ ਆਊਟਡੋਰ ਇੰਸਟਾਲੇਸ਼ਨ ਦੇ ਸੰਤੁਲਿਤ ਮਿਸ਼ਰਣ ਨਾਲ ਸਵੱਛਤਾ ਅਤੇ ਸਬੰਧਿਤ ਪਹਿਲੂਆਂ ਬਾਰੇ ਵਿਭਿੰਨ ਸੂਚਨਾ, ਜਾਗਰੂਕਤਾ ਅਤੇ ਸਿੱਖਿਆ ਪ੍ਰਾਪਤ ਹੋਣਗੀਆਂ।
A balanced mix of digital and outdoor installations in the RSK will impart information, awareness and education on Swachhata and related aspects.
ਇਸ ਦੇ ਨਾਲ, ਰਾਜ ਵਿੱਚ ਕੋਵਿਡ -19 ਨਾਲ ਸਬੰਧਿਤ ਮੌਤਾਂ ਦੀ ਸੰਖਿਆ 12 ਤੱਕ ਪਹੁੰਚ ਗਈ ਹੈ।
With this, the number of COVID-19 related death reaches 12 in the state.
ਜਲਵਾਯੂ ਤਬਦੀਲੀ ਅਤੇ ਵਾਤਾਵਰਣ ਨਾਲ ਸਬੰਧਿਤ ਚਿੰਤਾਵਾਂ ਦੇ ਮੱਦੇਨਜ਼ਰ ਪਾਣੀ ਦਾ ਮੁੱਦਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ ।
The issue of water is becoming still more critical in view of climate change and related environmental concerns.
ਇਹ ਕਾਰਜ ਪ੍ਰਣਾਲੀ ਨੂੰ ਸੁਧਾਰਨ ਅਤੇ ਸਬੰਧਿਤ ਸੰਗਠਨਾਂ ਦੀ ਕੁਸ਼ਲਤਾ ਦੇ ਹਿੱਤ ਵਿੱਚ ਹੋਵੇਗਾ।
This will be in the interests of improving governance and effectiveness of their respective organizations.
Advertisement - Remove
ਉਹ ਆਸੀਆਨ - ਭਾਰਤ ਸਿਖਰ ਸੰਮੇਲਨ , ਪੂਰਬੀ ਏਸ਼ੀਆ ਸਿਖਰ ਸੰਮੇਲਨ ਅਤੇ ਆਰਸੀਈਪੀ ਵਾਰਤਾ ਸਹਿਤ ਕਈ ਆਸੀਆਨ ਸਬੰਧਿਤ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈਣਗੇ ।
He will participate in various ASEAN related Summits including the ASEAN-India Summit, East Asia Summit and a meeting on RCEP negotiations.
ਸਾਥੀਓ, ਹਾਲ ਹੀ ਵਿੱਚ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਸਬੰਧਿਤ ਲਿਆ ਹੈ।
Friends, Recently, the government has taken another major decision related to the Pradhan Mantri Fasal Bima Yojana.
ਪ੍ਰਤੀਨਿਧੀਆਂ ਨੇ ਫੈਕਟਰੀ ਬੰਦ ਹੋਣ, ਗੁਦਾਮਾਂ ਦੇ ਸੰਚਾਲਨ ਦੀ ਆਗਿਆ, ਕਰਮੀਆਂ ਦੀ ਆਵਾਜਾਈ ਅਤੇ ਲੌਜਿਸਟਿਕ ਰੁਕਾਵਟਾਂ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ।
The representatives shared the problems related to factory shutdown, permission to operate warehouses, personnel movement and logistic disruption.
ਲਾਈਫ਼ਲਾਈਨ ਉਡਾਨ ਫ਼ਲਾਈਟਾਂ ਨਾਲ ਸਬੰਧਿਤ ਜਨਤਕ ਜਾਣਕਾਰੀ ਰੋਜ਼ਾਨਾ ਲਾਈਫ਼ਲਾਈਨ ਉਡਾਨ ਵੈੱਬਸਾਈਟ ’ਤੇ ਅੱਪਲੋਡ ਕੀਤੀ ਜਾਂਦੀ ਹੈ।
Public information related to Lifeline Udan flights is uploaded daily on the Lifeline Udan website.
ਉਹ ਪੂਰੀ ਸੁਰੱਖਿਆ ਨਾਲ ਆਪਣੇ ਟਿਕਾਣੇ ਉੱਤੇ ਪਹੁੰਚ ਗਈ ਅਤੇ ਉਸ ਨੇ ਸਬੰਧਿਤ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
She has safely reached her destination and expressed her gratitude for the efforts put in by all the concerned agencies.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading