Advertisement - Remove

ਹੱਵਾ - Example Sentences

ਜਿਵੇਂ ਕਿ ਅਸੀਂ ਇਥੇ ਵਿਸ਼ਵ ਊਰਜਾ ਦੇ ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ ਕਰਨ ਲਈ ਇਕੱਠੇ ਹੋਏ ਹਾਂ, ਵਿਸ਼ਵ ਊਰਜਾ ਖੇਤਰ ਵਿੱਚ ਤਬਦੀਲੀ ਦੀ ਹਵਾ ਸਪਸ਼ਟ ਨਜ਼ਰ ਆ ਰਹੀ ਹੈ।
As we gather here to discuss the present and future of global energy, winds of change are evident in the global energy arena.
ਉਨ੍ਹਾਂ ਕਿਹਾ ਕਿ ਕੁਦਰਤ ਹੁਣ ਇਹ ਸੰਕੇਤ ਦੇ ਰਹੀ ਹੈ ਕਿ ਕਈ ਬਦਲ ਜਿਵੇਂ ਕਿ ਸੂਰਜ, ਹਵਾ ਅਤੇ ਪਾਣੀ ਊਰਜਾ ਦੇ ਵਧੇਰੇ ਟਿਕਾਊ ਹੱਲ ਪ੍ਰਦਾਨ ਕਰਦੇ ਹਨ।
He said nature is now indicating that options such as solar, wind and water, offer more sustainable energy solutions.
ਬਹੁਤ ਥੱਕ ਕੇ ਆਏ ਹੋ, ਕਮਰੇ ਦੀਆਂ ਖਿੜਕੀਆਂ ਖੋਲ ਦਿਓ, ਦਰਵਾਜ਼ੇ ਖੋਲ ਦਿਓ, ਤਾਜ਼ੀ ਹਵਾ ਵਿੱਚ ਸਾਹ ਲਓ – ਇੱਕ ਨਵੀਂ ਚੇਤਨਾ ਆ ਜਾਂਦੀ ਹੈ।
If you return after a tiring day’s work, just open the windows and doors of the room and take a deep breath of fresh air – this will fill you with fresh energy.
ਇਸ ਦਾ ਭਾਵ ਇਹ ਹੈ ਕਿ ਪ੍ਰਦੂਸ਼ਣ ਮੁਕਤ ਸਵੱਛ ਵਾਤਾਵਰਣ ਨਾਲ ਹਵਾ ਸਵੱਛ ਹੁੰਦੀ ਹੈ ਅਤੇ ਇਹ ਸਾਡੇ ਲੋਕਾਂ ਨੂੰ ਬਿਹਤਰ ਜੀਵਨ ਮਿਆਰ ਪ੍ਰਦਾਨ ਕਰਦੀ ਹੈ।
This means a pollution-free clean drive, leading to clean air and better living standards for our people.
ਇਸ ਦਾ ਭਾਵ ਇਹ ਹੈ ਕਿ ਪ੍ਰਦੂਸ਼ਣ ਮੁਕਤ ਸਵੱਛ ਵਾਤਾਵਰਣ ਨਾਲ ਹਵਾ ਸਵੱਛ ਹੁੰਦੀ ਹੈ ਅਤੇ ਇਹ ਸਾਡੇ ਲੋਕਾਂ ਨੂੰ ਬਿਹਤਰ ਜੀਵਨ ਮਿਆਰ ਪ੍ਰਦਾਨ ਕਰਦੀ ਹੈ।
This means a pollution-free clean drive, leading to clean air and better living standards for our people.
Advertisement - Remove
ਉਹ ਸਨੇਹ, ਉਹ ਦੁਲਾਰ, ਉਹ ਸਨਮਾਨ, ਉਹ ਇੱਥੇ ਦੀ ਮਿੱਟੀ, ਇੱਥੇ ਦੀ ਹਵਾ ਦੀ ਖੁਸ਼ਬੂ, ਜਿਸ ਅੰਸ਼ ਦੀ ਵਜ੍ਹਾ ਨਾਲ ਹੈ, ਮੈਂ ਉਸ ਨੂੰ ਨਮਨ ਕਰਦਾ ਹਾਂ।
This affection, this love, this respect, the scent of air of this place, that smell of this land, I bow down to that part because of which it is there.
ਇਸ ਸਾਲ ਤੇਨਜ਼ਿੰਗ ਨੋਰਗੇ ਰਾਸ਼ਟਰੀ ਸਾਹਸ ਪੁਰਸਕਾਰ, 2017 ਭੂਮੀ , ਜਲ, ਹਵਾ ਅਤੇ ਲਾਈਫ ਟਾਈਮ ਅਚੀਵਮੈਂਟ ਦੇ ਖੇਤਰ ਵਿੱਚ ਸਾਹਸਿਕ ਕੰਮ ਲਈ 10 (ਦਸ) ਵਿਜੇਤਾਵਾਂ ਨੂੰ ਪ੍ਰਦਾਨ ਕੀਤਾ ਗਿਆ ਸੀ ।
This Year Tenzing Norgay National Adventure Award 2017 was conferred to 10 (Ten) Awardees for adventure in Land, Water, Air and Life time Achievements.
ਦੋਸਤੋ, ਜਿਵੇਂ ਕਿ ਅਸੀਂ ਇਥੇ ਵਿਸ਼ਵ ਊਰਜਾ ਦੇ ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ ਕਰਨ ਲਈ ਇਕੱਠੇ ਹੋਏ ਹਾਂ, ਵਿਸ਼ਵ ਊਰਜਾ ਖੇਤਰ ਵਿੱਚ ਤਬਦੀਲੀ ਦੀ ਹਵਾ ਸਪਸ਼ਟ ਨਜ਼ਰ ਆ ਰਹੀ ਹੈ।
Friends. As we gather here to discuss the present and future of global energy, winds of change are evident in the global energy arena.
ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਮਾਮਲਿਆਂ ’ਤੇ ਕੰਟਰੋਲ ਕਰਨ ਲਈ ਟੀਮਾਂ ਵੱਲੋਂ 24 ਘੰਟੇ ਖੇਤਰਾਂ ਦੇ ਦੌਰੇ ਕੀਤੇ ਜਾ ਰਹੇ ਹਨ।
She mentioned that the teams are in the field round the clock to control the cases of air pollution.
ਇਹ ਦੇਸ਼ ਵਿੱਚ ਹੀ ਵਿਕਸਿਤ ਇਨੋਵੇਟਿਵ, ਹਾਲੋਫਾਈਬਰ ਮੈਂਬਰੇਨ ਟੈਕਨੋਲੋਜੀ ਉੱਤੇ ਅਧਾਰਿਤ ਹੈ ਅਤੇ ਇਹ ਐੱਮਓਈ ਪ੍ਰੈਸ਼ਰ ਤਹਿਤ (4-7 ਬਾਰ, ਤੇਲ ਮੁਕਤ ਕੰਪਰੈਸਰ ਦੀ ਵਰਤੋਂ ਕਰਦਿਆਂ) ਹਵਾ ਵਿੱਚ 35% ਤੱਕ ਆਕਸੀਜਨ ਵਧਾਉਂਦਾ ਹੈ।
Based on innovative, indigenous hollow-fiber membrane technology, the MOE enriches oxygen in the air up to 35 under pressure (4-7 bar, using oil-free compressor).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading