Advertisement - Remove

case - Example Sentences

ਕੇਸ / ਕੈਸ
He mentioned how the power tariff in the case of renewable energy has been reduced significantly.
ਉਹਨਾਂ ਉਲੇਖ ਕੀਤਾ ਕਿ ਕਿਸ ਤਰ੍ਹਾਂ ਅਖੁੱਟ ਊਰਜਾ ਦੇ ਮਾਮਲੇ ਵਿੱਚ ਪਾਵਰ ਟੈਕਸ ਵਿੱਚ ਭਾਰੀ ਕਮੀ ਆਈ ਹੈ ।
(iv) ISE Food’s Telangana Mega Project supported by the Japan-India Food Business Council was registered as the first investment case for the Programme.
() ਆਈਐਸਈ ਖੁਰਾਕ ਦਾ ਤੇਲੰਗਾਨਾ ਮੈਗਾ ਪ੍ਰੋਜੈਕਟ ਜੋ ਕਿ ਜਪਾਨ -ਇੰਡੀਆ ਫੂਡ ਬਿਜ਼ਨਸ ਕੌਂਸਲ ਦੀ ਹਮਾਇਤ ਨਾਲ ਚੱਲਣਾ ਸੀ, ਨੂੰ ਇਸ ਪ੍ਰੋਗਰਾਮ ਵਿੱਚ ਪਹਿਲੇ ਨਿਵੇਸ਼ ਕੇਸ ਵਜੋਂ ਰਜਿਸਟ੍ਰਡ ਕੀਤਾ ਗਿਆ।
In case farmers do not repay the short term crop loan in time they would be eligible for interest subvention of 2% as against available above.
(ਹ) ਜੇ ਕਿਸਾਨ ਥੋੜ੍ਹੀ ਮਿਆਦ ਦਾ ਕਰਜ਼ਾ ਸਮੇਂ ਸਿਰ ਵਾਪਸ ਨਹੀਂ ਕਰਦੇ ਤਾਂ ਉਹ ਸਿਰਫ਼ 2% ਵਿਆਜ ਸਹਾਇਤਾ ਦੇ ਹੀ ਹੱਕਦਾਰ ਹੋਣਗੇ।
A single case takes years to settle.
ਇੱਕ ਇੱਕ ਕੇਸ ਦਾ ਫੈਸਲਾ ਆਉਣ ਵਿੱਚ ਕਈ ਸਾਲ ਲਗ ਜਾਂਦੇ ਹਨ।
• Relaxation of norm of one MMU per 10 lakh population in case s where patients served through existing MMUs exceeds 60 patients per day in plain areas and 30 patients per day in hilly areas, on a case to case basis.
10 ਲੱਖ ਦੀ ਅਬਾਦੀ ਵਾਲੇ ਕੇਸ ਾਂ ਵਿੱਚ 1 ਐੱਮਐੱਮਯੂ ਦੀ ਛੋਟ ਦਾ ਜੋ ਪ੍ਰਬੰਧ ਸੀ ਅਤੇ ਜਿੱਥੇ ਮਰੀਜ਼ਾਂ ਨੂੰ ਮੌਜੂਦਾ ਐੱਮਐੱਮਯੂ ਵਿੱਚ 60 ਮਰੀਜ਼ ਪ੍ਰਤੀ ਦਿਨ ਤੋਂ ਵੱਧ ਸ਼ਹਿਰੀ ਇਲਾਕਿਆਂ ਵਿੱਚ ਅਤੇ 30 ਮਰੀਜ਼ ਪ੍ਰਤੀ ਦਿਨ ਪਹਾੜੀ ਖੇਤਰਾਂ ਵਿੱਚ, ਵੇਖਿਆ ਜਾਂਦਾ ਹੈ, ਪ੍ਰਤੀ ਕੇਸ ਦੇ ਆਧਾਰ ਤੇ ਪ੍ਰਦਾਨ ਕੀਤੀ ਜਾਵੇਗੀ।
Advertisement - Remove
He noted that the goal of leprosy elimination as a public health problem i.e., prevalence rate of less than 1 case per 10,000 population at national level was achieved in 2005.
ਉਨ੍ਹਾਂ ਕਿਹਾ ਕਿ 10,000 ਵਿਅਕਤੀਆਂ ਦੀ ਆਬਾਦੀ ਪਿੱਛੇ ਕੁਸ਼ਟ-ਰੋਗ ਦਾ ਇੱਕ ਕੇਸ ਮੌਜੂਦ ਹੋਣ ਅਤੇ ਜਨ-ਸਿਹਤ ਸਮੱਸਿਆ ਵਜੋਂ ਇਸ ਰੋਗ ਦੇ ਖ਼ਾਤਮੇ ਦੀ ਨਿਸ਼ਾਨੇ ਦੀ ਪ੍ਰਾਪਤੀ ਸਾਲ 2005 ‘ਚ ਹੀ ਹਾਸਲ ਕਰ ਲਈ ਗਈ ਸੀ।
He said well executed projects and schemes should serve as case studies, so that their success can be emulated.
ਉਨ੍ਹਾਂ ਕਿਹਾ ਕਿ ਲਾਗੂ ਕੀਤੇ ਪ੍ਰੋਜੈਕਟਾਂ ਅਤੇ ਸਕੀਮਾਂ ਨੂੰ ਕੇਸ ਸਟਡੀ ਵਜੋਂ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਸਫਲਤਾ ਦਾ ਮੁੱਲਾਂਕਣ ਕੀਤਾ ਜਾ ਸਕੇ।
• Kala Azar – Number of endemic blocks with prevalence more than 1 case of Kala Azar per 10000 population was 230 in 2010 which has been reduced to 94 by 2016.
ਕਾਲਾ ਅਜ਼ਰ —10,000 ਦੀ ਅਬਾਦੀ ਪਿੱਛੇ ਜਿੱਥੇ ਕਾਲਾ ਅਜ਼ਰ ਦੇ ਕੇਸ 230 ਸਨ, ਉਹ 2016 ਵਿੱਚ ਘਟ ਕੇ 94 ਰਹਿ ਗਏ।
He said that on that day, Prime Minister Narendra Modi had made a strong case for introducing technology to ease the working of courts.
ਉਨ੍ਹਾਂ ਕਿਹਾ ਕਿ ਉਸ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਦਾਲਤਾਂ ਦੀ ਕਾਰਜ ਪ੍ਰਣਾਲੀ ਸੌਖੀ ਬਣਾਉਣ ਲਈ ਤਕਨਾਲੋਜੀ ਦੀ ਸ਼ੁਰੂਆਤ ਨੂੰ ਇੱਕ ਮਜ਼ਬੂਤ ਮੁੱਦਾ ਬਣਾਇਆ ਸੀ।
He said that on that day, Prime Minister Narendra Modi had made a strong case for introducing technology to ease the working of courts.
ਉਨ੍ਹਾਂ ਕਿਹਾ ਕਿ ਉਸ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਦਾਲਤਾਂ ਦੀ ਕਾਰਜ ਪ੍ਰਣਾਲੀ ਸੌਖੀ ਬਣਾਉਣ ਲਈ ਤਕਨਾਲੋਜੀ ਦੀ ਸ਼ੁਰੂਆਤ ਨੂੰ ਇੱਕ ਮਜ਼ਬੂਤ ਮੁੱਦਾ ਬਣਾਇਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading