Advertisement - Remove

chief - Example Sentences

Popularity:
Difficulty:
ਚੀਫ
B P Nanda was serving as Principal Chief Medical Director, Southern Railway.
ਪੀ. ਨੰਦਾ ਦੱਖਣੀ ਰੇਲਵੇ ਦੇ ਮੁੱਖ ਚੀਫ ਼ ਮੈਡੀਕਲ ਡਾਇਰੈਕਟਰ ਦੇ ਰੂਪ ਵਿੱਚ ਤੈਨਾਤ ਸਨ।
Haryana: Haryana Chief Secretary said that proactive strategies are being made to effectively combat the spread novel Corona virus in the State.
ਹਰਿਆਣਾ: ਹਰਿਆਣਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਰਾਜ ਵਿੱਚ ਫੈਲ ਰਹੇ ਨੋਵਲ ਕੋਰੋਨਾ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕਿਰਿਆਸ਼ੀਲ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ।
Himachal Pradesh: Chief Minister said that the COVID-19 pandemic has forced us to think differently and work accordingly.
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਨੇ ਸਾਨੂੰ ਵੱਖਰੇ ਢੰਗ ਨਾਲ ਸੋਚਣ ਅਤੇ ਉਸ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕੀਤਾ ਹੈ।
Karnataka: Chief Minister in home quarantine after three staffers test positive for Covid-19.
ਕਰਨਾਟਕ: ਤਿੰਨ ਸਟਾਫ ਮੈਂਬਰਾਂ ਦੇ ਕੋਵਿਡ -19 ਲਈ ਪਾਜ਼ਿਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਘਰੇਲੂ ਕੁਆਰੰਟੀਨ ਵਿੱਚ ਹਨ।
The function was presided over by the Chief Minister of Haryana Shri Manohar Lal.
ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕੀਤੀ।
Advertisement - Remove
Shri Gadkari requested the Chief Minister to expedite land acquisition for National Highway Projects in the State.
ਸ਼੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਰਾਜ ਵਿੱਚ ਰਾਜਮਾਰਗ ਪ੍ਰੋਜੈਕਟਾਂ ਲਈ ਭੂਮੀ ਅਧਿਗ੍ਰਹਿਣ ਵਿੱਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ।
The AFCC will be chaired by the Chief of the Air Staff (CAS), Air Chief Marshal RKS Bhadauria.
ਵਾਯੂ ਸੈਨਾ ਪ੍ਰਮੁੱਖ (ਸੀਏਐੱਸ), ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ (ਏਐੱਫਸੀਸੀ) ਦੀ ਪ੍ਰਧਾਨਗੀ ਕਰਨਗੇ।
The AFCC will be chaired by the Chief of the Air Staff (CAS), Air Chief Marshal RKS Bhadauria.
ਵਾਯੂ ਸੈਨਾ ਪ੍ਰਮੁੱਖ (ਸੀਏਐੱਸ), ਏਅਰ ਚੀਫ ਼ ਮਾਰਸ਼ਲ ਆਰਕੇਐੱਸ ਭਦੌਰੀਆ ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ (ਏਐੱਫਸੀਸੀ) ਦੀ ਪ੍ਰਧਾਨਗੀ ਕਰਨਗੇ।
The Governor, Chief Minister of Manipur and his cabinet colleagues, MPs and MLAs are expected to join the program from Imphal.
ਮਣੀਪੁਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ, ਸਾਂਸਦਾਂ ਅਤੇ ਵਿਧਾਇਕਾਂ ਦੇ ਵੀ ਇੰਫਾਲ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
Chief of the Air Staff,Air Chief Marshal RKS Bhadauria welcomed the Honble Raksha Mantri and other senior officials from the MoD.
ਐੱਸ. ਭਦੌਰੀਆ ਨੇ ਮਾਣਯੋਗ ਰੱਖਿਆ ਮੰਤਰੀ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦਾ ਸੁਆਗਤ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading