Advertisement - Remove

fabric - Example Sentences

Popularity:
Difficulty:
ਫੈਬ੍ਰਿਕ
The Prime Minister said that the culture, traditions and social fabric of India will never allow the nefarious designs of the terrorists, or their sponsors, to succeed.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੱਭਿਆਚਾਰ, ਪਰੰਪਰਾਵਾਂ ਅਤੇ ਸਮਾਜਕ ਤਾਣਾ ਬਾਣਾ ਦਹਿਸ਼ਤਗਰਦਾਂ ਦੇ ਨਾਪਾਕ ਇਰਾਦਿਆਂ ਜਾਂ ਇਸ ਦੇ ਪ੍ਰਯੋਜਕਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਏਗਾ।
Ours is a friendship that lives in the hearts of our people and in the fabric of our societies.
ਸਾਡੀ ਦੋਸਤੀ ਸਾਡੀ ਜਨਤਾ ਦੇ ਦਿਲਾਂ ਵਿੱਚ ਅਤੇ ਸਾਡੇ ਸਮਾਜਾਂ ਦੇ ਤਾਣੇ-ਬਾਣੇ ਵਿੱਚ ਵਸਦੀ ਹੈ।
Then there was Mohandas Karamchand Gandhi, who empowered his countrymen to weave the fabric of independence with cotton and spinning wheel.
ਇੱਕ ਮੋਹਨਦਾਸ ਕਰਮਚੰਦ ਗਾਂਧੀ ਸਨ, ਦੇਸ਼ ਦੇ ਕਰੋੜਾਂ ਲੋਕ ਹੱਥ ਵਿੱਚ ਤਕਲੀ ਲੈ ਕੇ, ਰੂੰ ਲੈ ਕੇ ਅਜ਼ਾਦੀ ਦੇ ਤਾਣੇ-ਬਾਣੇ ਬੁਣਦੇ ਸਨ ।
Many online portals have been selling masks in the name of Khadi that are neither genuine Khadi fabric nor hand-made products.
ਬਹੁਤ ਸਾਰੇ ਔਨਲਾਈਨ ਪੋਰਟਲ ਖਾਦੀ ਦੇ ਨਾਮ ਤੇ ਅਜਿਹੇ ਮਾਸਕ ਵੇਚ ਰਹੇ ਹਨ ਜੋ ਨਾ ਤਾਂ ਅਸਲ ਖਾਦੀ ਫੈਬਰਿਕ ਹਨ ਅਤੇ ਨਾ ਹੀ ਹੱਥ ਨਾਲ ਬਣੇ ਉਤਪਾਦ।
It is clarified that KVIC specifically uses double-twisted hand-spun, hand-woven Khadi fabric for its products and hence, the kits made of non-woven material like polyester and polypropylene are neither Khadi products nor KVIC-approved products.
ਇਹ ਸਪਸ਼ਟ ਕਰਨਾ ਲਾਜ਼ਮੀ ਹੈ ਕਿ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਆਪਣੇ ਉਤਪਾਦਾਂ ਲਈ ਦੂਹਰੇ ਮੁੜਨ ਵਾਲੇ ਹੱਥ ਨਾਲ ਕੱਤੇ ਹੋਏ ਅਤੇ ਹੱਥ ਨਾਲ ਬੁਣੇ ਕੱਪੜੇ ਦਾ ਹੀ ਉਪਯੋਗ ਕਰਦਾ ਹੈ ਅਤੇ ਇਸ ਲਈ ਪਾਲੀਏਸਟਰ ਅਤੇ ਪਾਲੀਪਰੋਪਾਇਲੀਨ ਵਰਗੇ ਬਿਨਾ ਬੁਣੇ ਹੋਏ ਮਟੀਰੀਅਲ ਨਾਲ ਬਣੀਆਂ ਇਹ ਕਿੱਟਾਂ ਨਾ ਤਾਂ ਖਾਦੀ ਦਾ ਉਤਪਾਦ ਹਨ ਅਤੇ ਨਾ ਹੀ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦਾ ਸਮਾਨ ਹੈ।
Advertisement - Remove
For each such test conducted in respect of a fabric and the PPE Coverall garment, for which prototype samples are sent by the respective manufacturers, a Unique Certification Code (UCC-COVID19) is generated.
ਫੈਬਰਿਕ ਅਤੇ ਪੀਪੀਈ ਕਵਰਆਲ ਕੱਪੜੇ ਨਾਲ ਸਬੰਧਿਤ ਕੀਤੀ ਗਈ ਅਜਿਹੀ ਹਰੇਕ ਜਾਂਚ ਲਈ ਸਬੰਧਿਤ ਨਿਰਮਾਤਾਵਾਂ ਦੁਆਰਾ ਪ੍ਰੋਟੋਟਾਈਪ ਨਮੂਨੇ ਭੇਜੇ ਜਾਂਦੇ ਹਨ, ਫਿਰ ਇੱਕ ਯੂਨੀਕ ਸਰਟੀਫਿਕੇਸ਼ਨ ਕੋਡ (ਯੂਸੀਸੀ-ਕੋਵਿਡ19) ਤਿਆਰ ਹੁੰਦਾ ਹੈ।
The sale of Khadi fabric products increased by 179 from Rs 1510 crore in 2015 -16 to a whopping Rs. 4211.26 crore in 2019-20.
ਖਾਦੀ ਫੈਬ੍ਰਿਕ ਉਤਪਾਦਾਂ ਦੀ ਵਿਕਰੀ 2015-16 ਵਿੱਚ 1,510 ਕਰੋੜ ਰੁਪਏ ਸੀ, ਜੋ ਕਿ 2019-20 ਵਿੱਚ 179% ਵਧ ਕੇ 4,211.26 ਕਰੋੜ ਰੁਪਏ ਹੋ ਗਈ ।
The popularity of Khadi fabric and other Khadi products has grown significantly across the globe in recent years after the appeal by the Prime Minister.
ਸਕਸੈਨਾ ਨੇ ਕਿਹਾ, ਪ੍ਰਧਾਨ ਮੰਤਰੀ ਦੀ ਅਪੀਲ ਦੇ ਬਾਅਦ ਹਾਲ ਦੇ ਸਾਲਾਂ ਵਿੱਚ ਖਾਦੀ ਦੇ ਕੱਪੜੇ ਅਤੇ ਹੋਰ ਉਤਪਾਦਾਂ ਦੀ ਮਕਬੂਲੀਅਤ ਪੂਰੀ ਦੁਨੀਆ ਵਿੱਚ ਕਾਫ਼ੀ ਵਧੀ ਹੈ।
This order will help our Khadi artisans to produce more yarn and fabric and will further add to their income in these difficult times, Saxena said.
ਸ਼੍ਰੀ ਸਕਸੈਨਾ ਨੇ ਕਹਾ, ''ਇਸ ਆਰਡਰ ਨਾਲ ਸਾਡੇ ਖਾਦੀ ਕਾਰੀਗਰਾਂ ਨੂੰ ਵੱਧ ਧਾਗੇ ਅਤੇ ਕੱਪੜੇ ਦਾ ਉਤਪਾਦਨ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ।''
Approximately 1 lakh meter of Cotton fabric worth over Rs one crore and nearly 2000 meters of Silk fabric of different colors and prints has been used in making these masks till recently.
ਹੁਣ ਤੱਕ ਇਨ੍ਹਾਂ ਮਾਸਕਾਂ ਨੂੰ ਤਿਆਰ ਕਰਨ ਵਿੱਚ ਲਗਭਗ ਇੱਕ ਕਰੋੜ ਰੁਪਏ ਮੁੱਲ ਦੇ ਲਗਭਗ ਇੱਕ ਲੱਖ ਮੀਟਰ ਸੂਤੀ ਕੱਪੜੇ ਦਾ ਅਤੇ ਵੱਖ-ਵੱਖ ਰੰਗਾਂ ਅਤੇ ਪ੍ਰਿੰਟਾਂ ਦੇ ਲਗਭਗ 2000 ਮੀਟਰ ਸਿਲਕ ਕੱਪੜੇ ਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading