Advertisement - Remove

fine - Example Sentences

Popularity:
Difficulty:
ਫਾਇਨ
Violation of the above mentioned provision is a punishable offence with imprisonment or fine as prescribed in Section 20 of the Cigarettes and Other Tobacco Products (Prohibition of Advertisement and Regulation of Trade and Commerce, Production, Supply and Distribution) Act, 2003.
ਉਪਰੋਕਤ ਵਰਣਿਤ ਵਿਵਸਥਾ ਦੀ ਉਲੰਘਣਾ ਇੱਕ ਸਜ਼ਾਯੋਗ ਜੁਰਮ ਹੈ, ਜਿਸ ਅਧੀਨ ’ਸਿਗਰਟਾਂ ਤੇ ਹੋਰ ਤੰਬਾਕੂ ਉਤਪਾਦ (ਇਸ਼ਤਿਹਾਰ ਦੀ ਪਾਬੰਦੀ ਅਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਤੇ ਵੰਡ ਦਾ ਨਿਯੰਤ੍ਰਣ) ਕਾਨੂੰਨ, 2003’ ਦੇ ਸੈਕਸ਼ਨ 20 ਵਿੱਚ ਦੱਸੇ ਮੁਤਾਬਕ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ।
State began imposing a fine of Rs 1,000 on people roaming in public places without wearing a mask.
ਰਾਜ ਹਰ ਉਸ ਵਿਅਕਤੀ ਉੱਤੇ 1,000 ਰੁਪਏ ਦਾ ਜੁਰਮਾਨਾ ਲਗਾਏਗਾ ਜੋ ਕਿ ਮਾਸਕ ਤੋਂ ਬਿਨਾ ਖੁਲ੍ਹੀਆਂ ਥਾਵਾਂ ਤੇ ਘੁੰਮਦਾ ਨਜ਼ਰ ਆਵੇਗਾ।
The offender has to pay this fine amount in cash, not through the court.
ਅਪਰਾਧੀ ਨੂੰ ਇਹ ਜੁਰਮਾਨਾ ਰਾਸ਼ੀ ਨਕਦੀ ਵਿੱਚ ਚੁਕਾਉਣੀ ਹੁੰਦੀ ਹੈ ਨਾ ਕਿ ਅਦਾਲਤ ਜ਼ਰੀਏ।
Moreover, company is looking at new avenues of fly ash management like fly ash based geo-polymer road, use of bottom ash as replacement of fine aggregate (sand) in cement concrete.
ਇਸ ਦੇ ਇਲਾਵਾ, ਕੰਪਨੀ ਫਲਾਈ ਐਸ਼ ਅਧਾਰਿਤ ਜੀਓ-ਪੌਲੀਮਰ ਸੜਕ, ਸੀਮਿੰਟ ਕੰਕ੍ਰੀਟ ਵਿੱਚ ਫਾਈਨ ਐਗਰੀਗੇਟ (ਰੇਤ) ਦੀ ਥਾਂ ‘ਤੇ ਬੌਟਮ ਐਸ਼ ਦੀ ਵਰਤੋਂ ਕਰਨ ਜਿਹੇ ਫਲਾਈ ਐਸ਼ ਪ੍ਰਬੰਧਨ ਦੇ ਨਵੇਂ ਰਸਤੇ ਤਲਾਸ਼ ਰਹੀ ਹੈ।
Storage of electronic-cigarettes shall also be punishable with an imprisonment up to 6 months or fine up to Rs 50,000 or both.
ਇਲੈਕਟ੍ਰੌਨਿਕ ਸਿਗਰਟਾਂ ਦੇ ਭੰਡਾਰਣ ਲਈ ਵੀ ਛੇ ਮਹੀਨਿਆਂ ਤੱਕ ਕੈਦ ਅਤੇ 50 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ।
Advertisement - Remove
The fine was imposed for not allotting a bed with a ventilator to an advanced stage Covid19 patient for 45 minutes on 18th June, which resulted in the death of the patient.
ਇਹ ਜੁਰਮਾਨਾ 18 ਜੂਨ ਨੂੰ 45 ਮਿੰਟ ਲਈ ਅਡਵਾਂਸਡ ਸਟੇਜ ਕੋਵਿਡ-19 ਮਰੀਜ਼ ਨੂੰ ਵੈਂਟੀਲੇਟਰ ਨਾਲ ਬਿਸਤਰਾ ਅਲਾਟ ਨਾ ਕਰਨ 'ਤੇ ਲਗਾਇਆ ਗਿਆ ਹੈ , ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ।
Coffee Board encourages the coffee growers to participate in the Flavour of India-The Fine Cup Award competition organised by Coffee Board every year.
ਕਾਫ਼ੀ ਬੋਰਡ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ‘ਫਲੇਵਰ ਆਵ੍ ਇੰਡੀਆ- ਦ ਫਾਈਨ ਕੱਪ ਅਵਾਰਡ’ ਮੁਕਾਬਲੇ ਵਿੱਚ ਭਾਗ ਲੈਣ ਲਈ ਕਾਫੀ ਉਤਪਾਦਕਾਂ ਨੂੰ ਉਤਸ਼ਾਹਿਤ ਕਰਦਾ ਹੈ।
He asked people to invest free time in activities that can keep them fruitfully occupied such as music, fine arts, literature, cooking, learning new languages etc.
ਉਨ੍ਹਾਂ ਨੇ ਲੋਕਾਂ ਨੂੰ ਖਾਲੀ ਸਮੇਂ ਦਾ ਇਸਤੇਮਾਲ ਉਨ੍ਹਾਂ ਗਤੀਵਿਧੀਆਂ ਜਿਵੇਂ - ਸੰਗੀਤ, ਲਲਿਤ ਕਲਾ, ਸਾਹਿਤ, ਖਾਣਾ ਬਣਾਉਣ, ਨਵੀਂ ਭਾਸ਼ਾ ਸਿੱਖਣ ਆਦਿ ਵਿੱਚ ਕਰਨ ਨੂੰ ਕਿਹਾ ਜੋ ਉਨ੍ਹਾਂ ਨੂੰ ਵਿਅਸਤ ਰੱਖ ਸਕੇ।
This is a fine example of bringing in transparency and ensuring accountability.
ਇਹ ਪਾਰਦਰਸ਼ਤਾ ਲਿਆਉਣ ਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਇੱਕ ਵਧੀਆ ਉਦਾਹਰਣ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading