Advertisement - Remove

handloom - Example Sentences

ਹੈਨ੍ਡ੍ਲੂਮ
She also requested State Ministers to set targets and regularly review activities at Handloom and Handicraft clusters.
ਉਨ੍ਹਾਂ ਨੇ ਰਾਜਾਂ ਦੇ ਮੰਤਰੀਆਂ ਨੂੰ ਟੀਚਾ ਨਿਰਧਾਰਿਤ ਕਰਨ ਅਤੇ ਹੱਥ-ਖੱਡੀ ਅਤੇ ਹਲਤ-ਸ਼ਿਲਪ ਕਲਸਟਰ ਵਿੱਚ ਗਤੀਵਿਧੀਆਂ ਦੀ ਸਮੀਖਿਆ ਕਰਨ ਦੀ ਤਾਕੀਦ ਕੀਤੀ।
Brothers and Sisters, I believe that like Swadwshi was a weapon during the freedom movement, today handloom is also an important weapon to fight poverty.
ਭਾਈਓ ਅਤੇ ਭੈਣੋਂ, ਮੇਰਾ ਖੁਦ ਦਾ ਮੰਨਣਾ ਹੈ ਕਿ ਜਿਵੇਂ ਸੁਤੰਤਰਤਾ ਦੇ ਅੰਦੋਲਨ ਵਿੱਚ ਸਵਦੇਸ਼ੀ ਇੱਕ ਹਥਿਆਰ ਸੀ, ਉਵੇਂ ਹੀ ਅੱਜ ਗ਼ਰੀਬੀ ਨਾਲ ਲੜਨ ਦੇ ਲਈ ਹੱਥ ਖੱਡੀ ਵੀ ਇੱਕ ਬਹੁਤ ਵੱਡਾ ਹਥਿਆਰ ਹੈ।
Our government, considering the importance of handloom s has declared August 7 as the National Handloom Day.
ਹੱਥ ਖੱਡੀ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਸਾਡੀ ਸਰਕਾਰ ਨੇ 7 ਅਗਸਤ ਨੂੰ ਰਾਸ਼ਟਰੀ ਹੱਥ ਖੱਡੀ ਦਿਵਸ ਦੇ ਤੌਰ ‘ਤੇ ਐਲਾਨ ਕੀਤਾ ਹੈ।
The sector is key to women empowerment as over 70 of handloom weavers and allied workers are women.
ਇਹ ਖੇਤਰ ਮਹਿਲਾ ਸਸ਼ਕਤੀਕਰਨ ਲਈ ਮਹੱਤਵਪੂਰਨ ਹੈ ਕਿਉਂਕਿ 70 ਪ੍ਰਤੀਸ਼ਤ ਹਸਤਸ਼ਿਲਪ ਬੁਣਕਰ ਅਤੇ ਸਬੰਧਿਤ ਮਜ਼ਦੂਰ ਔਰਤਾਂ ਹਨ।
7th August was chosen as the National Handloom Day to commemorate the Swadeshi Movement which was launched on the same date in the year 1905.
7 ਅਗਸਤ ਨੂੰ ਰਾਸ਼ਟਰੀ ਹਸਤਸ਼ਿਲਪ ਦਿਵਸ ਦੇ ਰੂਪ ਵਿੱਚ ਚੁਣਿਆ ਗਿਆ ਹੈ ਕਿਉਂਕਿ ਇਸੀ ਦਿਨ 1905 ਵਿੱਚ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ।
Advertisement - Remove
The objective is to generate awareness about Handloom Industry amongst public at large and its contribution to the socio-economic development.
ਇਸਦਾ ਉਦੇਸ਼ ਹਸਤਸ਼ਿਲਪ ਉਦਯੋਗ ਬਾਰੇ ਲੋਕਾਂ ਵਿਚਕਾਰ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸਦੇ ਯੋਗਦਾਨ ਨੂੰ ਰੇਖਾਂਕਿਤ ਕਰਨਾ ਹੈ।
To mark this occasion and to instil pride of workmanship of handloom weaving amongst citizens, social media campaign is planned for the handloom weaving community.
ਇਸ ਮੌਕੇ ’ਤੇ ਨਾਗਰਿਕਾਂ ਵਿਚਕਾਰ ਹਸਤਸ਼ਿਲਪ ਬੁਣਾਈ ਦੀ ਕਾਰੀਗਰੀ ਨੂੰ ਪ੍ਰੋਤਸਾਹਨ ਦੇਣ ਲਈ ਸੋਸ਼ਲ ਮੀਡੀਆ ਅਭਿਆਨ ਦੀ ਯੋਜਨਾ ਬਣਾਈ ਗਈ ਹੈ।
The first National Handloom Day was held on 7th August 2015 by Prime Minister Shri Narendra Modi in Chennai.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਅਗਸਤ 2015 ਨੂੰ ਚੇਨਈ ਵਿੱਚ ਪਹਿਲੇ ਰਾਸ਼ਟਰੀ ਹਸਤਸ਼ਿਲਪ ਦਿਵਸ ਦੀ ਸ਼ੁਰੂਆਤ ਕੀਤੀ ਸੀ।
In 2018, in order to promote the Bathukamma festival Jai and a group of 9 women travelled across 9 districts in Telangana covering 1200kms on their bullets dressed up in ethnic attires and exploring their traditional handloom and culture.
2018 ਵਿੱਚ ਬਾਥੂਕਾਮਾ ਤਿਉਹਾਰ ਦੇ ਪ੍ਰਚਾਰ ਲਈ ਜੈ ਅਤੇ 9 ਔਰਤਾਂ ਦੇ ਇੱਕ ਗਰੁੱਪ ਨੇ ਤੇਲੰਗਾਨਾ ਦੇ 9 ਜ਼ਿਲ੍ਹਿਆਂ ਦੀ ਯਾਤਰਾ ਕਰਕੇ 1200 ਕਿਲੋਮੀਟਰ ਦਾ ਸਫਰ ਆਪਣੇ ਬੁਲੇਟ ਮੋਟਰ ਸਾਈਕਲਾਂ ਉੱਤੇ ਕੀਤਾ। ਇਸ ਦੌਰਾਨ ਉਹ ਉੱਥੋਂ ਦੀਆਂ ਪੋਸ਼ਾਕਾਂ ਵਿੱਚ ਸੱਜੀਆਂ ਹੋਈਆਂ ਸਨ ਅਤੇ ਰਵਾਇਤੀ ਹੱਥ-ਖੱਡੀ ਅਤੇ ਸੱਭਿਆਚਾਰ ਦਾ ਆਨੰਦ ਮਾਣ ਰਹੀਆਂ ਸਨ।
The schedule of activities for the National Handloom Day function being organized by the Ministry of Textiles on 07th August 2020 includesa presentation showcasing the Craft Handloom Village, Kullu, being established in association with District Administration, Kullu.
ਕੱਪੜਾ ਮੰਤਰਾਲੇ ਵੱਲੋਂ 07 ਅਗਸਤ 2020 ਨੂੰ ਆਯੋਜਿਤ ਕੀਤੇ ਜਾ ਰਹੇ ਰਾਸ਼ਟਰੀ ਹਸਤਸ਼ਿਲਪ ਦਿਵਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਕੁੱਲੂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਜਾ ਰਹੇ ਕਰਾਫਟ ਹੈਂਡਲੂਮ ਵਿਲੇਜ਼, ਕੁੱਲੂ ਦਾ ਪ੍ਰਦਰਸ਼ਨ ਸ਼ਾਮਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading