Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
During the year 2016-17, NABARD disbursed aggregate amount of Rs. 9086.02 crore under LTIF, out of which Rs. 2414.16 crore was released for Polavaram project (without EBR component) and balance Rs. 6671.86 crore was released to identified projects using EBR.
2016-17 ਦੌਰਾਨ ਨਾਬਾਰਡ ਨੇ ਐੱਲ ਟੀ ਆਈ ਐੱਫ ਅਧੀਨ 9086.02 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਿਸ ਵਿੱਚੋਂ 2414.16 ਕਰੋੜ ਰੁਪਏ ਪੋਲਾਵਰਮ ਪ੍ਰੋਜੈਕਟ (ਈ ਬੀ ਆਰ ਦੇ ਹਿੱਸੇ ਤੋਂ ਬਿਨਾਂ) ਲਈ ਅਤੇ ਬਾਕੀ 6671.86 ਕਰੋੜ ਰੁਪਏ ਦੀ ਰਕਮ ਈ ਬੀ ਆਰ ਅਧੀਨ ਪਛਾਣੇ ਗਏ ਪ੍ਰੋਜੈਕਟਾਂ ਲਈ ਜਾਰੀ ਕੀਤੀ ਗਈ।
20,000 crore for funding of Central and State share for the identified ongoing projects under PMKSY (AIBP and CAD).
ਅਜਿਹਾ ਪੀ ਐਮ ਕੇ ਐਸ ਵਾਈ (ਏ ਆਈ ਬੀ ਪੀ ਅਤੇ ਸੀ ਏ ਡੀ) ਅਧੀਨ ਚਲ ਰਹੇ ਪਛਾਣੇ ਗਏ ਪ੍ਰੋਜੈਕਟਾਂ ਦੇ ਫੰਡਾਂ ਨੂੰ ਪੂਰਾ ਕਰਨ ਲਈ ਕੀਤਾ ਗਿਆ।
The lead compounds identified at the end of phase 3 will be taken forward for experimental level at CSIR and other interested organizations.
ਪੜਾਅ 3 ਦੇ ਅੰਤ ਵਿੱਚ ਪਛਾਣੇ ਗਏ 3 ‘ਲੀਡ’ ਯੋਗਕਾਂ ਨੂੰ ਸੀਐੱਸਆਈਆਰ ਅਤੇ ਹੋਰ ਇਛੁੱਕ ਸੰਗਠਨਾਂ ਵਿੱਚ ਪ੍ਰਯੋਗਿਕ ਪੱਧਰ ਲਈ ਅੱਗੇ ਲਿਆਂਦਾ ਜਾਵੇਗਾ।
Advertisement - Remove
Jharkhand has launched the Muhkya Mantri Didi Kitchen (MMDK) for providing free food to the most needy, differently abled, children and identified poorest of the poor households in the villages.
ਵੇਰਵਾ - ਇਹ ਭਾਈਚਾਰਕ ਰਸੋਈਆਂ ਮਿਸ਼ਨ ਸ਼ਕਤੀ, ਝਾਰਖੰਡ ਮੁੱਖ ਮੰਤਰੀ ਦੀਦੀ ਕਿਚਨ (ਐੱਮਐੱਮਡੀਕੇ) ਤਹਿਤ ਚਲਾਈਆਂ ਜਾ ਰਹੀਆਂ ਹਨ ਅਤੇ ਵਧੇਰੇ ਲੋੜਵੰਦ ਲੋਕਾਂ, ਅਪੰਗਾਂ, ਬੱਚਿਆਂ ਅਤੇ ਪਛਾਣੇ ਗਏ ਗ਼ਰੀਬ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾ ਰਹੀਆਂ ਹਨ।
The tribal clusters identified and mapped across the country are eligible beneficiaries under Atmanirbhar Abhiyan.
ਦੇਸ਼ ਭਰ ਵਿੱਚ ਪਛਾਣੇ ਗਏ ਅਤੇ ਮਾਨਚਿੱਤਰ ਕੀਤੇ ਗਏ ਕਬਾਇਲੀ ਕਲੱਸਟਰ ਆਤਮਨਿਰਭਰ ਭਾਰਤ ਅਭਿਆਨ ਤਹਿਤ ਯੋਗ ਲਾਭਪਾਤਰੀ ਹਨ।
The tribal clusters identified and mapped across the country are eligible beneficiaries under Atmanirbhar Abhiyan.
ਦੇਸ਼ ਭਰ ਵਿੱਚ ਪਛਾਣੇ ਗਏ ਅਤੇ ਮਾਨਚਿੱਤਰਤ ਕਬਾਇਲੀ ਸਮੂਹ ਆਤਮਨਿਰਭਰ ਅਭਿਆਨ ਤਹਿਤ ਪਾਤਰ ਲਾਭਪਾਤਰੀ ਹਨ।
The dashboard presents data curated from multiple sources for the 177 identified high priority tribal districts.In addition, the Portal also has research studies, innovations and best practices on tribal community curated from multiple sources related to tribal health and nutrition.
ਡੈਸ਼ਬੋਰਡ 177 ਪਛਾਣੇ ਗਏ ਉੱਚ ਤਰਜੀਹ ਵਾਲੇ ਕਬਾਇਲੀ ਜ਼ਿਲ੍ਹਿਆਂ ਲਈ ਕਈ ਸਰੋਤਾਂ ਤੋਂ ਤਿਆਰ ਕੀਤੇ ਗਏ ਡੇਟਾ ਨੂੰ ਪੇਸ਼ ਕਰਦਾ ਹੈ। ਇਸ ਦੇ ਇਲਾਵਾ ਪੋਰਟਲ ਵਿੱਚ ਕਬਾਇਲੀ ਸਮੁਦਾਏ ’ਤੇ ਖੋਜ ਅਧਿਐਨ, ਨਵੀਨਤਾ ਅਤੇ ਬਿਹਤਰੀਨ ਪਿਰਤਾਂ ਵੀ ਹੈ ਜੋ ਕਬਾਇਲੀ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਕਈ ਸਰੋਤਾਂ ਤੋਂ ਤਿਆਰ ਕੀਤਾ ਗਿਆ ਹੈ।
Approximately 10.74 crore identified families (approximately 50 crore beneficiaries) will be entitled to get the benefits.
ਅਨੁਮਾਨਤ 10.74 ਕਰੋੜ ਪਛਾਣੇ ਗਏ ਪਰਿਵਾਰ (ਅਨੁਮਾਨਤ 50 ਕਰੋੜ ਲਾਭਾਰਥੀ) ਇਸ ਤਹਿਤ ਲਾਭ ਹਾਸਲ ਕਰਨ ਦੇ ਹੱਕਦਾਰ ਹੋਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading