Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
Reviewing the work done in Andaman and Nicobar Islands, the Prime Minister emphasized on the need for developing an integrated tourism-centric ecosystem, in the areas identified for tourism development.
ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਕੀਤੇ ਕੰਮ ਦੀ ਸਮੀਖਿਆ ਕਰਦਿਆਂ, ਪ੍ਰਧਾਨ ਮੰਤਰੀ ਨੇ ਸੈਰ-ਸਪਾਟਾ ਵਿਕਾਸ ਲਈ ਸ਼ਨਾਖਤ ਕੀਤੇ ਇਲਾਕਿਆਂ ਵਿੱਚ ਇੱਕ ਸੰਗਠਿਤ ਸੈਰ-ਸਪਾਟਾ ਕੇਂਦਰਿਤ ਈਕੋਸਿਸਟਮ ਵਿਕਸਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
The Prime Minister said that Rajgarh district is among the Aspirational Districts identified by the Government, and development work will now be speeded up here.
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਗੜ੍ਹ ਜ਼ਿਲ੍ਹਾ ਸਰਕਾਰ ਵੱਲੋਂ ਸ਼ਨਾਖਤ ਕੀਤੇ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਹੈ, ਅਤੇ ਹੁਣ ਇੱਥੇ ਵਿਕਾਸ ਕਾਰਜ ਤੇਜ਼ ਗਤੀ ਨਾਲ ਹੋਵੇਗਾ।
The Derived List has 16,739 companies identified on the basis of 100 common directorships with the confirmed shell companies.
ਵਿਧੀ ਪੂਰਵਕ ਤਿਆਰ ਕੀਤੀ ਡਿਰਾਈਵਡ ਸੂਚੀ ਵਿੱਚ ਕੁੱਲ 16,739 ਕੰਪਨੀਆਂ ਹਨ ਜਿਨ੍ਹਾਂ ਦੀ ਸ਼ਨਾਖਤ ਪੁਸ਼ਟੀਸ਼ੁਦਾ ਸ਼ੈੱਲ ਕੰਪਨੀਆਂ ਨਾਲ 100% ਨਿਰਦੇਸ਼ਿਕਤਾ ਦੇ ਅਧਾਰ ‘ਤੇ ਕੀਤੀ ਗਈ ਹੈ।
He said that the Ministry is spending Rs 12,000 crore towards rectification of 786 accident black spots identified by NHAI.
ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਐੱਨਐੱਚਏਆਈ ਵੱਲੋਂ ਸ਼ਨਾਖਤ ਕੀਤੇ ਗਏ 786 ਦੁਰਘਟਨਾ ਬਲੈਕ ਸਪੌਟਸ ਦੇ ਸੁਧਾਰ ਦੀ ਦਿਸ਼ਾ ਵਿੱਚ 12,000 ਕਰੋੜ ਰੁਪਏ ਖਰਚ ਕਰ ਰਿਹਾ ਹੈ ।
The decision is applicable to 1,797 identified UCs, which are inhabited by lower income group society.
ਇਹ ਫ਼ੈਸਲਾ 1,797 ਸ਼ਨਾਖਤ ਕੀਤੀਆਂ ਗਈਆਂ ਅਣ-ਅਧਿਕਾਰਤ ਕਲੋਨੀਆਂ ਉੱਤੇ ਲਾਗੂ ਹੋਵੇਗਾ, ਜਿੱਥੇ ਨਿਮਨ (ਘੱਟ) ਆਮਦਨ ਵਰਗ ਦੇ ਲੋਕ ਰਹਿੰਦੇ ਹਨ।
Advertisement - Remove
The decision does not apply to 69 affluent colonies identified by DDA, including Sainik Farms, Mahendru Enclave and Anant Ram Dairy.
ਇਹ ਫ਼ੈਸਲਾ ਡੀਡੀਏ ਦੁਆਰਾ ਸ਼ਨਾਖਤ ਕੀਤੀਆਂ ਗਈਆਂ 69 ਖੁਸ਼ਹਾਲ ਕਲੋਨੀਆਂ ਉੱਤੇ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਵਿੱਚ ਫੌਜੀ ਫ਼ਾਰਮ, ਮਹੇਂਦਰੂ ਐਨਕਲੇਵ ਅਤੇ ਅਨੰਤ ਰਾਮ ਡੇਅਰੀ ਸ਼ਾਮਲ ਹਨ।
5000 beds earmarked for treatment of COVID patients: Around 5,000 beds in 17 dedicated hospitals and 33 hospital blocks in Railway Hospitals have been identified for treatment of COVID-19 patients.
ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾਣੇ ਹਨ : ਰੇਲਵੇ ਦੇ 17 ਸਮਰਪਿਤ ਹਸਪਤਾਲਾਂ, ਰੇਲਵੇ ਹਸਪਤਾਲਾਂ ਦੇ 33 ਹਸਪਤਾਲ ਬਲਾਕਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾ ਰਹੇ ਹਨ।
Till date, temporary measures on 1739 newly identified Black Spots and permanent measures on 840 newly identified Black Spots have already been taken.
ਹੁਣ ਤੱਕ 1,739 ਨਵੇਂ ਸ਼ਨਾਖਤ ਕੀਤੇ ਬਲੈਕ ਸਪੌਟਸ ‘ਤੇ ਅਸਥਾਈ ਉਪਾਅ ਅਤੇ 840 ਨਵੇਂ ਸ਼ਨਾਖਤ ਕੀਤੇ ਬਲੈਕ ਸਪੌਟਸ ‘ਤੇ ਸਥਾਈ ਉਪਾਅ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।
As per extant procurement norms of Indian Railways, identified Safety and Critical items where quality is of paramount importance, are procured from Vendors approved by its nominated vendor approving agencies for the item.
ਭਾਰਤੀ ਰੇਲਵੇ ਦੇ ਪ੍ਰਚਲਿਤ ਖਰੀਦ ਨਿਯਮਾਂ ਦੇ ਅਨੁਸਾਰ, ਸ਼ਨਾਖਤ ਕੀਤੀ ਸੁਰੱਖਿਆ ਅਤੇ ਮਹੱਤਵਪੂਰਨ ਆਈਟਮਾਂ, ਜਿੱਥੇ ਗੁਣਵੱਤਾ ਦਾ ਸਭ ਤੋਂ ਅਧਿਕ ਮਹੱਤਵ ਹੁੰਦਾ ਹੈ, ਦੀ ਖਰੀਦ ਉਨ੍ਹਾਂ ਵੈਂਡਰਾਂ ਤੋਂ ਕੀਤੀ ਜਾਂਦੀ ਹੈ, ਜੋ ਉਸ ਆਈਟਮ ਲਈ ਉਸ ਦੀਆਂ ਵੈਂਡਰ ਅਪਰੂਵਿੰਗ ਏਜੰਸੀਆਂ ਦੁਆਰਾ ਅਪਰੂਵਡ ਹੁੰਦਾ ਹੈ।
Further, 1000 Khelo India Centers (KIC) are to be set up at the district level to enable local talent to be identified and trained in 14 identified Olympic sport and traditional sports.
ਇਸ ਤੋਂ ਇਲਾਵਾ, ਜ਼ਿਲ੍ਹਾ ਖੇਡ ਪੱਧਰ 'ਤੇ 1000ਖੇਲੋ ਇੰਡੀਆ ਸੈਂਟਰ (ਕੇਆਈਸੀ)ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਸਥਾਨਕ ਪ੍ਰਤਿਭਾ ਨੂੰ ਸ਼ਨਾਖਤ ਕੀਤੀਆਂ 14 ਓਲੰਪਿਕ ਅਤੇ ਰਵਾਇਤੀ ਖੇਡਾਂ ਵਿੱਚ ਸਿਖਲਾਈ ਦਿੱਤੀ ਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading