Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
The Citation adds: “Under his leadership, India is now identified as the Centre for Innovation and Value Added Manufacturing (Make in India), as well as a global hub for professional services such as Information Technology, Accounting and Finance.”
ਅਵਾਰਡ ਸਾਈਟੇਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਪਹਿਚਾਣ ਹੁਣ ਇਨੋਵੇਸ਼ਨ ਅਤੇ ਕੀਮਤ-ਵਰਧਿਤ ਉਤਪਾਦਨ ਕੇਂਦਰ (ਮੇਕ ਇਨ ਇੰਡੀਆ) ਦੇ ਨਾਲ ਹੀ ਸੂਚਨਾ ਟੈਕਨੋਲੋਜੀ, ਅਕਾਊਂਟਿੰਗ ਅਤੇ ਵਿੱਤ ਜਿਹੀਆਂ ਪ੍ਰੋਫੈਸ਼ਨਲ ਸੇਵਾਵਾਂ ਦੇ ਕੇਂਦਰ ਵਜੋਂ ਹੋਈ ਹੈ।
Reviewing the work done in Andaman and Nicobar Islands, the Prime Minister emphasized on the need for developing an integrated tourism-centric ecosystem, in the areas identified for tourism development.
ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਕੀਤੇ ਕੰਮ ਦੀ ਸਮੀਖਿਆ ਕਰਦਿਆਂ, ਪ੍ਰਧਾਨ ਮੰਤਰੀ ਨੇ ਸੈਰ-ਸਪਾਟਾ ਵਿਕਾਸ ਲਈ ਸ਼ਨਾਖਤ ਕੀਤੇ ਇਲਾਕਿਆਂ ਵਿੱਚ ਇੱਕ ਸੰਗਠਿਤ ਸੈਰ-ਸਪਾਟਾ ਕੇਂਦਰਿਤ ਈਕੋਸਿਸਟਮ ਵਿਕਸਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
The Sides positively evaluated the meeting of the High-Level Committee on Cooperation in High Technologies set up in November 2017 that identified concrete projects in areas of mutual interest for joint research and development.
ਦੋਹਾਂ ਪੱਖਾਂ ਨੇ ਉੱਚ ਟੈਕਨੋਲੋਜੀਆਂ ਵਿੱਚ ਸਹਿਯੋਗ ’ਤੇ ਨਵੰਬਰ 2017 ਵਿੱਚ ਗਠਿਤ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਦਾ ਸਕਾਰਾਤਮਕ ਤੌਰ ’ਤੇ ਮੁਲਾਂਕਣ ਕੀਤਾ ਜਿਸ ਨੇ ਸੰਯੁਕਤ ਖੋਜ ਤੇ ਵਿਕਾਸ ਲਈ ਆਪਸੀ ਹਿਤ ਦੇ ਖੇਤਰ ਵਿੱਚ ਠੋਸ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ।
d. Any other area jointly identified by the Participants.
(ਸ) ਭਾਈਵਾਲਾਂ ਵੱਲੋਂ ਸਾਂਝੇ ਤੌਰ ‘ਤੇ ਪਛਾਣਿਆ ਗਿਆ ਕੋਈ ਹੋਰ ਖੇਤਰ।
Being convinced that geographical contiguity, abundant natural and human resources, rich historical linkages and cultural heritage present great potentials for promoting deeper cooperation in identified core areas in the region;
ਇਸ ਗੱਲ ਦਾ ਸੰਕਲਪ ਕੀਤਾ ਗਿਆ ਕਿ ਆਤੰਕਵਾਦ ਦੇ ਖ਼ਿਲਾਫ ਲੜਾਈ ਵਿੱਚ ਕੇਵਲ ਆਤੰਕਵਾਦੀਆਂ, ਆਤੰਕੀ ਸੰਗਠਨਾਂ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਹੀ ਨਹੀਂ ਬਲਕਿ ਆਤੰਕਵਾਦ ਨੂੰ ਆਰਥਕ ਮਦਦ, ਸਮਰਥਨ ਅਤੇ ਸ਼ਹਿ ਅਤੇ ਸੁਰੱਖਿਆ ਦੇਣ ਵਾਲੇ ਦੇਸ਼ਾਂ ਅਤੇ ਗ਼ੈਰ ਸਰਕਾਰੀ ਤੱਤਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
Advertisement - Remove
Four priority programs identified for the award: i) Pradhan Mantri Fasal Bima Yojana, ii) Promoting Digital Payments, iii) Pradhan Mantri Awas Yojana – Urban & Rural, and iv) Deen Dayal Upadhyaya Grameen Kaushalya Yojana.
ਇਸ ਪੁਰਸਕਾਰ ਲਈ 4 ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਦੀ ਪਛਾਣ ਕੀਤੀ ਗਈ ਹੈ—(1) ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, (2) ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਤ ਕਰਨਾ, (3) ਪ੍ਰਧਾਨ ਮੰਤਰੀ ਆਵਾਸ ਯੋਜਨਾ —ਸ਼ਹਿਰੀ ਅਤੇ ਦਿਹਾਤੀ ਅਤੇ (4) ਦੀਨ ਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲਯ ਯੋਜਨਾ।
The two Member Committee constituted by the PMO, the Law Commission of India and the Legislative Department identified 1824 redundant and obsolete Central Acts for repeal.
ਪ੍ਰਧਾਨ ਮੰਤਰੀ ਦਫ਼ਤਰ ਨੇ 1824 ਪੁਰਾਣੇ ਅਤੇ ਅਪ੍ਰਚਲਿਤ ਕੇਂਦਰੀ ਕਾਨੂੰਨਾਂ ਦੀ ਪਛਾਣ ਕਰਨ ਲਈ ਭਾਰਤੀ ਕਾਨੂੰਨ ਕਮਿਸ਼ਨ ਅਤੇ ਕਾਨੂੰਨ ਵਿਭਾਗ ਦੀਆਂ ਦੋ ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਸੀ।
There are many Mantras, but the Mantra which is identified with Lord Shiva, is called Maha-Mrityunjayi Mantra.
ਬਹੁਤ ਸਾਰੇ ਮੰਤਰ ਹਨ, ਪਰ ਮੰਤਰ ਜਿਸ ਦੀ ਭਗਵਾਨ ਸ਼ਿਵ ਨਾਲ ਪਛਾਣ ਹੈ, ਉਸ ਨੂੰ ਮਹਾ-ਮ੍ਰਿਤਯੁੰਜਈ ਮੰਤਰ ਕਿਹਾ ਜਾਂਦਾ ਹੈ।
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading