Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
Deployment of the Dhanvantri Raths has had a substantial impact on COVID-19 management also, as several hidden cases could be identified in time.
ਧਨਵੰਤਰੀ ਰਥਾਂ ਦੀ ਤੈਨਾਤੀ ਦਾ ਕੋਵਿਡ-19 ਦੇ ਪ੍ਰਬੰਧਨ ਉੱਤੇ ਵੀ ਕਾਫ਼ੀ ਪ੍ਰਭਾਵ ਪਿਆ ਹੈ, ਕਿਉਂਕਿ ਸਮੇਂ ਸਿਰ ਕਈ ਅਣਡਿੱਠੇ ਮਾਮਲਿਆਂ ਦੀ ਪਹਿਚਾਣ ਕੀਤੀ ਜਾ ਸਕੀ।
He directed that Hackathons may be organized twice a year to solve identified problems and meet design needs for tools and equipement that can reduce drudgery if farming activity, given that a large number of farm workers are women.
ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਪਛਾਣੀਆਂ ਗਈਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਪਕਰਣਅਤੇ ਸੰਦਾਂ ਲਈ ਡਿਜ਼ਾਇਨ ਕੀਤੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈਕਾਥੌਨ ਦਾ ਆਯੋਜਨਸਾਲ ਵਿੱਚ ਦੋ ਵਾਰ ਕੀਤਾ ਜਾ ਸਕਦਾ ਹੈ, ਜਿਸ ਨਾਲ ਖੇਤੀ ਖੇਤਰ ਵਿੱਚ ਔਰਤਾਂ ਦੀ ਵੱਡੀਸੰਖਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਖੇਤੀ ਦੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ।
First review meeting for works under JJM has been held with these identified States and they have been advised to prepare fortnightly district and village-wise coverage plan for implementing the Abhiyan with special focus on aspirational districts.
ਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਕੰਮਾਂ ਦੀ ਪਹਿਲੀ ਸਮੀਖਿਆ ਮੀਟਿੰਗ ਇਨ੍ਹਾਂ ਪਹਿਚਾਣ ਕੀਤੇ ਰਾਜਾਂ ਨਾਲ ਹੋਈ ਹੈ ਅਤੇ ਉਨ੍ਹਾਂ ਨੂੰ ਉਤਸ਼ਾਹੀ ਜ਼ਿਲ੍ਹਿਆਂ 'ਤੇ ਵਿਸ਼ੇਸ਼ ਧਿਆਨ ਦੇ ਕੇ 'ਅਭਿਯਾਨ' ਨੂੰ ਲਾਗੂ ਕਰਨ ਲਈ ਪੰਦਰਾਰੋਜ਼ਾ ਜ਼ਿਲ੍ਹਾ ਅਤੇ ਗ੍ਰਾਮੀਣ ਕਵਰੇਜ ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ।
With the permission from the Indian Air Force, land situated near the New Delhi Domestic Terminal T1 was identified and construction work by DRDO commenced the 23rd of June at the site on Ulan Bator road, adjacent to CGDA Hqrs.
ਭਾਰਤੀ ਵਾਯੂ ਸੈਨਾ ਦੀ ਆਗਿਆ ਨਾਲ ਨਵੀਂ ਦਿੱਲੀ ਦੇ ਡੋਮੈਸਟਿਕ ਹਵਾਈ ਅੱਡੇ ਦੇ ਟਰਮਿਨਲ-1 ਦੇ ਪਾਸ ਸਥਿਤ ਭੂਮੀ ਦੀ ਪਹਿਚਾਣ ਕੀਤੀ ਗਈ ਅਤੇ ਡੀਆਰਡੀਓ ਦੁਆਰਾ 23 ਜੂਨ ਨੂੰ ਡਿਫੈਂਸ ਅਕਾਊਂਟਸ ਦੇ ਕੰਟਰੋਲਰ ਜਨਰਲ (ਸੀਜੀਡੀਏ) ਹੈੱਡਕੁਆਰਟਰਸ ਦੇ ਨਜ਼ਦੀਕ ਉਲਨ ਬਟਰ ਮਾਰਗ ‘ਤੇ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ।
Rewa has been identified with mother Narmada and white tigers.
ਰੀਵਾ ਦੀ ਪਹਿਚਾਣ ਮਾਂ ਨਰਮਦਾ ਦੇ ਨਾਮ ਨਾਲ ਅਤੇ ਸਫੇਦ ਬਾਘ ਤੋਂ ਰਹੀ ਹੈ।
Advertisement - Remove
Madhya Pradesh: 305 new positive cases have been identified in the state on Thursday.
ਮੱਧ ਪ੍ਰਦੇਸ਼: ਵੀਰਵਾਰ ਨੂੰ ਰਾਜ ਵਿੱਚ 305 ਨਵੇਂ ਪਾਜ਼ਿਟਿਵ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ।
From these photographs, 2,461 individual tigers (excluding cubs) were identified using stripe-pattern-recognition software.
ਇਨ੍ਹਾਂ ਤਸਵੀਰਾਂ ਰਾਹੀਂ 2,461 ਬਾਘਾਂ (ਬੱਚਿਆਂ ਨੂੰ ਛੱਡਕੇ) ਦੀ ਪਹਿਚਾਣ ਸਟਰਾਈਪ-ਪੈਟਰਨ-ਰਿਕਗਨਾਈਜ਼ ਸੌਫਟਵੇਅਰ ਦੀ ਵਰਤੋਂ ਕਰਕੇ ਕੀਤੀ ਗਈ।
Further, 1000 Khelo India Centers (KIC) are to be set up at the district level to enable local talent to be identified and trained in 14 identified Olympic sport and traditional sports.
ਇਸ ਤੋਂ ਇਲਾਵਾ, ਜ਼ਿਲ੍ਹਾ ਖੇਡ ਪੱਧਰ 'ਤੇ 1000ਖੇਲੋ ਇੰਡੀਆ ਸੈਂਟਰ (ਕੇਆਈਸੀ)ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਸਥਾਨਕ ਪ੍ਰਤਿਭਾ ਨੂੰ ਸ਼ਨਾਖਤ ਕੀਤੀਆਂ 14 ਓਲੰਪਿਕ ਅਤੇ ਰਵਾਇਤੀ ਖੇਡਾਂ ਵਿੱਚ ਸਿਖਲਾਈ ਦਿੱਤੀ ਜਾ ਸਕੇ।
The Abhiyaan will continue for 125 days, and 25 works coming under 11 different ministries have been identified for completion.
ਇਹ ਅਭਿਯਾਨ 125 ਦਿਨਾਂ ਤੱਕ ਜਾਰੀ ਰਹੇਗਾ ਅਤੇ ਇਸ ਦੀ ਪੂਰਤੀ ਲਈ 11 ਵੱਖ-ਵੱਖ ਮੰਤਰਾਲਿਆਂ ਤਹਿਤ ਆਉਂਦੇ 25 ਕੰਮਾਂ ਦੀ ਪਹਿਚਾਣ ਲਈ ਗਈ ਹੈ।
He said In todays turbulent world, one constant is and always will be the strength of our bilateral partnership. Talking about the Strategic Energy Partnership, the Minister said that cooperation in natural gas sector has been identified as a priority area.
ਉਨ੍ਹਾਂ ਕਿਹਾ, ਅੱਜ ਦੀ ਬੇਚੈਨ ਦੁਨੀਆ ਵਿੱਚ, ਇੱਕ ਚੀਜ਼ ਨਿਸ਼ਚਿਤ ਹੈ- ਅਤੇ ਹਮੇਸ਼ਾ ਰਹੇਗੀ- ਉਹ ਹੈ ਸਾਡੀ ਦੁਵੱਲੀ ਸਾਂਝੇਦਾਰੀ ਦੀ ਤਾਕਤ।” ਰਣਨੀਤਕ ਊਰਜਾ ਸਾਂਝੇਦਾਰੀ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਕੁਦਰਤੀ ਗੈਸ ਸੈਕਟਰ ਵਿੱਚ ਸਹਿਯੋਗ ਦੀ ਇੱਕ ਤਰਜੀਹੀ ਖੇਤਰ ਵਜੋਂ ਪਹਿਚਾਣ ਕੀਤੀ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading