Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
The Society for Innovation and Entrepreneurship (SINE), a technology business incubator at IIT Bombay supported by DST has been identified as the Implementing Agency of the CAWACH.
ਸੋਸਾਇਟੀ ਫਾਰ ਇਨੋਵੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ (ਸਾਈਨ) ਜੋ ਆਈਆਈਟੀ ਬੰਬਈ ਵਿਖੇ ਇੱਕ ਟੈਕਨੋਲੋਜੀ ਬਿਜ਼ਨਸ ਇੰਕੁਬੇਟਰ ਹੈ, ਨੂੰ ਡੀਐੱਸਟੀ ਦੇ ਸਮਰਥਨ ਤੇ ਸਹਿਯੋਗ ਨਾਲ ਕਵਚ ਦੀ ਲਾਗੂ ਕਰਨ ਵਾਲੀ ਏਜੰਸੀ ਦੇ ਰੂਪ ਵਿੱਚ ਪਹਿਚਾਣ ਕੀਤੀ ਹੈ।
Mysore district has been identified as one of the four hot spot districts with a large number of suspect infections.
ਮੈਸੂਰ ਜ਼ਿਲ੍ਹੇ ਦੀ ਪਹਿਚਾਣ ਵੱਡੇ ਪੱਧਰ 'ਤੇ ਇਨਫੈਕਸ਼ਨਾਂ ਵਾਲੇ ਚਾਰ ਹੌਟਸਪੌਟ ਜ਼ਿਲ੍ਹਿਆਂ ਵਿੱਚੋਂ ਇੱਕ ਵਜੋਂ ਹੋਈ ਹੈ।
They have already identified and contacted 6,592 ESM from Army Medical Corps in the state and put them on standby for any contingency.
ਉਹ ਪਹਿਲਾਂ ਹੀ ਰਾਜ ਵਿੱਚ ਸੈਨਾ ਮੈਡੀਕਲ ਕੋਰ ਤੋਂ 6,592 ਸਾਬਕਾ ਸੈਨਿਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨਾਲ ਸੰਪਰਕ ਕਰ ਚੁੱਕੇ ਹਨ ਅਤੇ ਉਹ ਕਿਸੇ ਵੀ ਸੰਕਟਕਾਲੀ ਸਥਿਤੀ ਲਈ ਤਿਆਰ ਹਨ।
5000 beds earmarked for treatment of COVID patients: Around 5,000 beds in 17 dedicated hospitals and 33 hospital blocks in Railway Hospitals have been identified for treatment of COVID-19 patients.
ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾਣੇ ਹਨ : ਰੇਲਵੇ ਦੇ 17 ਸਮਰਪਿਤ ਹਸਪਤਾਲਾਂ, ਰੇਲਵੇ ਹਸਪਤਾਲਾਂ ਦੇ 33 ਹਸਪਤਾਲ ਬਲਾਕਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾ ਰਹੇ ਹਨ।
He said that 3000 CBSE affiliated schools have been identified as assessment centers across India and special permission will be granted to these schools for the limited purpose of evaluation.
ਉਨ੍ਹਾਂ ਨੇ ਕਿਹਾ ਕਿ 3000 ਸੀਬੀਐੱਸਈ ਨਾਲ ਐਫਿਲੀਏਟਿਡ ਸਕੂਲਾਂ ਦੀ ਪਛਾਣ ਪੂਰੇ ਭਾਰਤ ਵਿੱਚ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਕੀਤੀ ਗਈ ਹੈ ਅਤੇ ਮੁੱਲਾਂਕਣ ਦੇ ਸੀਮਤ ਉਦੇਸ਼ ਲਈ ਇਨ੍ਹਾਂ ਸਕੂਲਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ।
Advertisement - Remove
To be able to provide an accelerator approach for vaccine development, DBT has identified institutes which will provide animal models for testing pre-clinical efficacy and also make available neutralization assays.
ਟੀਕੇ ਦੇ ਵਿਕਾਸ ਲਈ ਇੱਕ ਐਕਸਰਲੇਟਰ ਪਹੁੰਚ ਪ੍ਰਦਾਨ ਕਰਨ ਦੇ ਯੋਗ ਹੋਣ ਲਈ, ਡੀਬੀਟੀ ਨੇ ਉਨ੍ਹਾਂ ਸੰਸਥਾਵਾਂ ਦੀ ਪਛਾਣ ਕੀਤੀ ਹੈ ਜੋ ਪ੍ਰੀ-ਕਲੀਨਿਕਲ ਕੁਸ਼ਲਤਾ ਦੀ ਟੈਸਟਿੰਗ ਲਈ ਜਾਨਵਰਾਂ ਦੇ ਮਾਡਲ ਦੇਣਗੇ ਅਤੇ ਨਿਰਪੱਖ ਜਾਂਚ ਵੀ ਉਪਲਬਧ ਕਰਾਉਣਗੇ।
More World-Class Airports through PPP 6 more airports have been identified for 2nd round bidding for Operation and Maintenance on Public-Private Partnership (PPP) basis.
2. ਪੀਪੀਪੀ ਰਾਹੀਂ ਜ਼ਿਆਦਾ ਵਿਸ਼ਵ ਪੱਧਰੀ ਹਵਾਈ ਅੱਡੇ ਜਨਤਕ-ਨਿਜੀ ਭਾਈਵਾਲੀ (ਪੀਪੀਪੀ) ਅਧਾਰ ’ਤੇ ਸੰਚਾਲਨ ਅਤੇ ਸਾਂਭ ਸੰਭਾਲ ਲਈ ਦੂਜੀ ਬੋਲੀ ਲਗਾਉਣ ਲਈ 6 ਹੋਰ ਹਵਾਈ ਅੱਡਿਆਂ ਦੀ ਪਛਾਣ ਕੀਤੀ ਗਈ ਹੈ।
Till date, temporary measures on 1739 newly identified Black Spots and permanent measures on 840 newly identified Black Spots have already been taken.
ਹੁਣ ਤੱਕ 1,739 ਨਵੇਂ ਸ਼ਨਾਖਤ ਕੀਤੇ ਬਲੈਕ ਸਪੌਟਸ ‘ਤੇ ਅਸਥਾਈ ਉਪਾਅ ਅਤੇ 840 ਨਵੇਂ ਸ਼ਨਾਖਤ ਕੀਤੇ ਬਲੈਕ ਸਪੌਟਸ ‘ਤੇ ਸਥਾਈ ਉਪਾਅ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।
The Governments will endeavour to take necessary steps to encourage and promote strategic and technical co-operation in the power sector for mutual benefit in the identified areas through the MoU.
ਸਰਕਾਰਾਂ ਸਹਿਮਤੀ ਪੱਤਰ ਦੇ ਜ਼ਰੀਏ ਪਛਾਣ ਕੀਤੇ ਖੇਤਰਾਂ ਵਿੱਚ ਆਪਸੀ ਲਾਭ ਲਈ ਬਿਜਲੀ ਖੇਤਰ ਵਿੱਚ ਰਣਨੀਤਕ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਹੁਲਾਰਾ ਦੇਣ ਲਈ ਜ਼ਰੂਰੀ ਕਦਮ ਉਠਾਉਣਗੀਆਂ।
The Abhiyaan will continue for 125 days, and 25 works have been identified which will be taken up for completion.
ਇਹ ਅਭਿਯਾਨ 125 ਦਿਨਾਂ ਲਈ ਜਾਰੀ ਰਹੇਗਾ, ਅਤੇ 25 ਅਜਿਹੇ ਕਾਰਜਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਮੁਕੰਮਲ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading