Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
In addition to the non-filers, another set of return filers have also been identified wherein the high value transactions do not appear to be in line with their Income Tax Return.
ਰਿਟਰਨ ਨਾ ਭਰਨ ਵਾਲਿਆਂ ਦੇ ਇਲਾਵਾ ਅਜਿਹੇ ਰਿਟਰਨ ਭਰਨ ਵਾਲਿਆਂ ਦੀ ਪਹਿਚਾਣ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਇਨਕਮ ਕਰ ਰਿਟਰਨ ਵਿੱਚ ਉੱਚੇ ਮੁੱਲ ਦੇ ਲੈਣਦੇਣ ਪ੍ਰਦਰਸ਼ਿਤ ਨਹੀਂ ਕੀਤੇ ਗਏ ਹਨ।
He informed that Department of Consumer Affairs has approved the Standard National Action Plan and identified the important sectors of economy for development of standards.
ਉਨ੍ਹਾਂ ਦੱਸਿਆ ਕਿ ਖਪਤਕਾਰ ਮਾਮਲੇ ਵਿਭਾਗ ਨੇ ਸਟੈਂਡਰਡ ਨੈਸ਼ਨਲ ਐਕਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਮਾਪਦੰਡਾਂ ਦੇ ਵਿਕਾਸ ਲਈ ਅਰਥ ਵਿਵਸਥਾ ਦੇ ਮਹੱਤਵਪੂਰਨ ਖੇਤਰਾਂ ਦੀ ਪਛਾਣ ਕੀਤੀ ਹੈ।
In our todays meeting, we reviewed all aspects of our mutual relations and identified the solid measures for increasing the mutual cooperation.
ਸਾਡੀ ਅੱਜ ਦੀ ਚਰਚਾ ਵਿੱਚ,ਅਸੀਂ ਆਪਣੇ ਸਬੰਧਾਂ ਦੇ ਪੂਰੇ ਆਯਾਮ ਦੀ ਸਮੀਖੀਆ ਕੀਤੀ ਅਤੇ ਆਪਸੀ ਸਹਿਯੋਗ ਨੂੰ ਵਧਾਉਣ ਲਈ ਠੋਸ ਉਪਾਵਾਂ ਦੀ ਪਹਿਚਾਣ ਕੀਤੀ ।
In our todays meeting, we reviewed all aspects of our mutual relations and identified the solid measures for increasing the mutual cooperation.
ਸਾਡੀ ਅੱਜ ਦੀ ਚਰਚਾ ਵਿੱਚ ਅਸੀਂ ਆਪਣੇ ਸਬੰਧਾਂ ਦੇ ਪੂਰੇ ਦਾਇਰੇ ਦੀ ਸਮੀਖਿਆ ਕੀਤੀ ਅਤੇ ਆਪਸੀ ਸਹਿਯੋਗ ਨੂੰ ਵਧਾਉਣ ਲਈ ਠੋਸ ਉੁਪਾਵਾਂ ਦੀ ਪਛਾਣ ਕੀਤੀ।
Prime Minister of India, Shri Narendra Modi has identified Skill India as a mission to skill Indias youth and ensure optimal utilization of Indias demographic dividend, the Minister added.
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਕਿੱਲ ਇੰਡੀਆ ਅਭਿਆਨ ਨੂੰ ਇੱਕ ਮਿਸ਼ਨ ਵਜੋਂ ਲਿਆ ਹੈ ਅਤੇ ਇਸ ਰਾਹੀਂ ਦੇਸ਼ ਦੇ ਨੌਜਵਾਨਾਂ ਦਾ ਹੁਨਰ ਵਿਕਾਸ ਅਤੇ ਭਾਰਤ ਦੇ ਜਨ ਸੰਖਿਅਕ ਲਾਭਾਂਸ ਦੀ ਸਭ ਤੋਂ ਵੱਧ ਵਰਤੋਂ ਸੁਨਿਸ਼ਚਿਤ ਕੀਤੀ ਹੈ।
Advertisement - Remove
The Finance Minister informed that government has identified 1592 Blocks which are critical and over exploited, spread across 256 Districts for the Jal Shakti Abhiyan.
ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ‘ਜਲ ਸ਼ਕਤੀ ਮੁਹਿੰਮ’ ਲਈ 256 ਜ਼ਿਲ੍ਹਿਆਂ ਦੇ ਅਜਿਹੇ 1592 ਬਲਾਕਾਂ ਦੀ ਪਹਿਚਾਣ ਕੀਤੀ ਹੈ , ਜਿੱਥੇ ਜਲ ਦਾ ਸੰਕਟ ਹੈ ।
Friends, Indians are identified by their virtue of patience but now we are impatient for the development of the country and to take the country to newer heights in the 21st century.
ਸਾਥੀਓ, ਧੀਰਜ ਅਸੀਂ ਭਾਰਤੀਆਂ ਦੀ ਪਹਿਚਾਣ ਹੈ ਲੇਕਿਨ ਹੁਣ ਅਸੀਂ ਅਧੀਰ ਹਾਂ ਦੇਸ਼ ਦੇ ਵਿਕਾਸ ਲਈ, 21ਵੀਂ ਸਦੀ ਵਿੱਚ ਦੇਸ਼ ਨੂੰ ਨਵੀਂ ਉਚਾਈ ’ਤੇ ਲਿਜਾਣ ਲਈ।
The scheme aims to improve ground water management through community participation in identified priority areas in seven States, viz. Gujarat, Haryana, Karnataka, Madhya Pradesh, Maharashtra, Rajasthan and Uttar Pradesh.
ਇਸ ਸਕੀਮ ਦਾ ਉਦੇਸ਼ 7 ਰਾਜਾਂ- ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਪਹਿਚਾਣ ਕੀਤੇ ਗਏ ਤਰਜੀਹੀ ਖੇਤਰਾਂ ਵਿੱਚ ਭਾਈਚਾਰਕ ਭਾਗੀਦਾਰੀ ਰਾਹੀਂ ਭੂ-ਜਲ ਪ੍ਰਬੰਧਨ ਵਿੱਚ ਸੁਧਾਰ ਲਿਆਉਣਾ ਹੈ।
Special clusters have been identified by the government to promote the pomegranates of Belgaum and Mysore, pink onions of Chikkaballapura and Bengaluru, and coffee and red chillies of Chikkamangaluru, Kodagu and Hassan.
ਸਰਕਾਰ ਦੁਆਰਾ ਬੇਲਗਾਂਵ ਅਤੇ ਮੈਸੂਰ ਦੇ ਅਨਾਰ , ਚਿੱਕਾਬੱਲਾਪੁਰਾ ਅਤੇ ਬੰਗਲੁਰੂ ਦਾ ਗੁਲਾਬੀ ਪਿਆਜ , ਚਿੱਕਾਮੰਗਲੁਰੂ , ਕੋਡਾਗੁ ਅਤੇ ਹਾਸਨ ਦੀ ਕੌਫ਼ੀ , ਲਾਲ ਮਿਰਚ , ਇਨ੍ਹਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਕਲਸਟਰ ਦੀ ਪਹਿਚਾਣ ਕੀਤੀ ਗਈ ਹੈ ।
The PLI Scheme for promoting domestic manufacturing of Medical Devices would boost domestic manufacturing and attract large investments in the medical device sector, particularly in the identified target segments.
ਮੈਡੀਕਲ ਉਪਕਰਣਾਂ ਦੇ ਸਵਦੇਸ਼ੀ ਨਿਰਮਾਣ ਦੇ ਪ੍ਰਸਾਰ ਲਈ ਪੀਐੱਲਆਈ ਯੋਜਨਾ ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਵੇਗੀ ਅਤੇ ਇਸ ਖੇਤਰ ਤੋਂ ਵਿਸ਼ੇਸ਼ ਰੂਪ ਨਾਲ ਪਹਿਚਾਣ ਕੀਤੇ ਗਏ ਟੀਚਾਗਤ ਖੰਡਾਂ ਵਿੱਚ ਭਾਰੀ ਨਿਵੇਸ਼ ਨੂੰ ਆਕਰਸ਼ਿਤ ਕਰੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading