Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
Apart from this, the government has already identified more than 37 thousand Shell companies who are engaged in hiding black money and hawala transactions.
ਇਸ ਤੋਂ ਇਲਾਵਾ ਸਰਕਾਰ ਨੇ 37000 ਤੋਂ ਜ਼ਿਆਦਾ, 37 ਹਜ਼ਾਰ ਤੋਂ ਜ਼ਿਆਦਾ ਸ਼ੈਲ ਕੰਪਨੀਆਂ ਦੀ ਪਹਿਚਾਣ ਪਹਿਲਾਂ ਹੀ ਕਰ ਲਈ ਹੈ।
A Joint Working Group comprising of representatives from both countries would be constituted, the task of which would be to discuss and prepare plans of cooperation in identified sectors and to monitor the implementation of tasks determined by the Parties.
ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕਰਦਿਆਂ ਇੱਕ ਸੰਯੁਕਤ ਕਾਰਜ ਸਮੂਹ ਗਠਿਤ ਕੀਤਾ ਜਾਵੇਗਾ। ਇਹ ਸਮੂਹ ਚੁਣੇ ਹੋਏ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਯੋਜਨਾ ’ਤੇ ਵਿਚਾਰ-ਵਟਾਂਦਰਾ ਕਰਕੇ ਉਸ ਦੀ ਰੂਪ ਰੇਖਾ ਤਿਆਰ ਕਰੇਗਾ ਅਤੇ ਪਾਰਟੀਆਂ ਵੱਲੋਂ ਨਿਰਧਾਰਿਤ ਕਾਰਜਾਂ ਦੇ ਲਾਗੂਕਰਨ ਦੀ ਨਿਗਰਾਨੀ ਕਰੇਗਾ।
During 2016-17, 99 ongoing projects under PMKSY- AIBP were identified for completion in phases by December-2019.
2016-17 ਦੌਰਾਨ ਪੀ ਐਮ ਕੇ ਐਸ ਵਾਈ - ਏ ਆਈ ਬੀ ਪੀ ਅਧੀਨ 99 ਅਜਿਹੇ ਪ੍ਰੋਜੈਕਟਾਂ ਦੀ ਪਛਾਣ ਕੀਤੀ ਗਈ ਜੋ ਕਿ ਦਸੰਬਰ 2019 ਵਿੱਚ ਪੂਰੇ ਹੋਣ ਵਾਲੇ ਹਨ।
During 2016-17, 99 ongoing projects under PMKSY- AIBP were identified for completion in phases by December-2019.
2016-17 ਦੌਰਾਨ ਪੀ ਐਮ ਕੇ ਐਸ ਵਾਈ – ਏ ਆਈ ਬੀ ਪੀ ਅਧੀਨ 99 ਅਜਿਹੇ ਪ੍ਰੋਜੈਕਟਾਂ ਦੀ ਪਛਾਣ ਕੀਤੀ ਗਈ ਜੋ ਕਿ ਦਸੰਬਰ 2019 ਵਿੱਚ ਪੂਰੇ ਹੋਣ ਵਾਲੇ ਹਨ।
The Prime Minister said that Rajgarh district is among the Aspirational Districts identified by the Government, and development work will now be speeded up here.
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਗੜ੍ਹ ਜ਼ਿਲ੍ਹਾ ਸਰਕਾਰ ਵੱਲੋਂ ਸ਼ਨਾਖਤ ਕੀਤੇ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਹੈ, ਅਤੇ ਹੁਣ ਇੱਥੇ ਵਿਕਾਸ ਕਾਰਜ ਤੇਜ਼ ਗਤੀ ਨਾਲ ਹੋਵੇਗਾ।
Advertisement - Remove
I am told, NASSCOM has identified eight important technologies.
ਮੈਨੂੰ ਦੱਸਿਆ ਗਿਆ ਹੈ ਕਿ ਨੈਸਕੌਮ ਨੇ 8 ਅਹਿਮ ਟੈਕਨੋਲੋਜੀਆਂ ਦੀ ਪਛਾਣ ਕੀਤੀ ਹੈ।
NASSCOM has also identified fifty-five job roles that are going to be in high demand globally.
ਨੈਸਕੌਮ ਨੇ 55 ਜੌਬ ਰੋਲਜ਼ ਦੀ ਪਹਿਚਾਣ ਵੀ ਕੀਤੀ ਹੈ ਜੋ ਕਿ ਦੁਨੀਆ ਭਰ ਵਿੱਚ ਕਾਫੀ ਮੰਗ ਵਿੱਚ ਹਨ।
The BRICS countries have identified four areas of mutual interest on which understanding and cooperation can be further strengthened.
ਬਰਿਕਸ ਮੁਲਕਾਂ ਨੇ ਆਪਸੀ ਹਿਤਾਂ ਵਾਲੇ ਚਾਰ ਖੇਤਰਾਂ ਦੀ ਪਹਿਚਾਣ ਕੀਤੀ ਹੈ ਜਿਹਨਾਂ ‘ਤੇ ਸਹਿਮਤੀ ਅਤੇ ਸਹਿਯੋਗ ਨੂੰ ਹੋਰ ਸੁਦ੍ਰਿੜ ਕੀਤਾ ਜਾ ਸਕਦਾ ਹੈ ।
During the year 2016-17, NABARD disbursed aggregate amount of Rs. 9086.02 crore under LTIF, out of which Rs. 2414.16 crore was released for Polavaram project (without EBR component) and balance Rs. 6671.86 crore was released to identified projects using EBR.
2016-17 ਦੌਰਾਨ ਨਾਬਾਰਡ ਨੇ ਐੱਲ ਟੀ ਆਈ ਐੱਫ ਅਧੀਨ 9086.02 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਿਸ ਵਿੱਚੋਂ 2414.16 ਕਰੋੜ ਰੁਪਏ ਪੋਲਾਵਰਮ ਪ੍ਰੋਜੈਕਟ (ਈ ਬੀ ਆਰ ਦੇ ਹਿੱਸੇ ਤੋਂ ਬਿਨਾਂ) ਲਈ ਅਤੇ ਬਾਕੀ 6671.86 ਕਰੋੜ ਰੁਪਏ ਦੀ ਰਕਮ ਈ ਬੀ ਆਰ ਅਧੀਨ ਪਛਾਣੇ ਗਏ ਪ੍ਰੋਜੈਕਟਾਂ ਲਈ ਜਾਰੀ ਕੀਤੀ ਗਈ।
The poor will be properly identified through bank accounts and biometric identification through Aadhaar.
ਗ਼ਰੀਬਾਂ ਦੀ ਪਛਾਣ ਬੈਂਕ ਖਾਤਿਆਂ ਅਤੇ ਬਾਇਓਮੀਟਰਿਕ ਪਛਾਣ ਪੱਤਰ ਆਧਾਰ ਦੇ ਜ਼ਰੀਏ ਕੀਤੀ ਜਾਏਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading