Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
Seven nations – Finland, Netherlands, Japan, Czech Republic, Thailand, Slovakia and Mauritius have been identified as country partners for the event.
ਇਸ ਆਯੋਜਨ ਲਈ ਸੱਤ ਰਾਸ਼ਟਰਾਂ ਫਿ‍ਨਲੈਂਡ , ਨੀਦਰਲੈਂਡ , ਜਪਾਨ , ਚੈੱਕ ਗਣਰਾਜ , ਥਾਈਲੈਂਡ , ਸਲੋਵਾਕੀਆ ਅਤੇ ਮੌਰੀਸ਼ਸ ਦੀ ‘ਕੰਟਰੀ ਪਾਰਟਨਰ’ ਵਜੋਂ ਪਹਿਚਾਣ ਕੀਤੀ ਗਈ ਹੈ ।
Priority sectors have been identified such as bamboo; piggery; regional tourism; higher education, tertiary healthcare & special intervention in backward areas; livelihood project; Science & Technology Interventions in NER; Survey & Investigation and NER Promotion.
ਬਾਂਸ, ਸੂਰ ਪਾਲਣ, ਖੇਤਰੀ ਸੈਰ ਸਪਾਟਾ, ਉੱਚ ਸਿੱਖਿਆ, ਪਿਛੜੇ ਖੇਤਰਾਂ ਵਿੱਚ ਵਿਸ਼ੇਸ਼ ਦਖਲਅੰਦਾਜ਼ੀ, ਸਿਹਤ ਅਤੇ ਰੋਜ਼ੀ ਰੋਟੀ ਪ੍ਰੋਜੈਕਟ, ਐੱਨਈਆਰ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਪ੍ਰਬੰਧ, ਸਰਵੇ ਅਤੇ ਜਾਂਚ ਅਤੇ ਐੱਨਈਆਰ ਪ੍ਰਮੋਸ਼ਨ ਵਰਗੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ।
20,000 crore for funding of Central and State share for the identified ongoing projects under PMKSY (AIBP and CAD).
ਅਜਿਹਾ ਪੀ ਐਮ ਕੇ ਐਸ ਵਾਈ (ਏ ਆਈ ਬੀ ਪੀ ਅਤੇ ਸੀ ਏ ਡੀ) ਅਧੀਨ ਚਲ ਰਹੇ ਪਛਾਣੇ ਗਏ ਪ੍ਰੋਜੈਕਟਾਂ ਦੇ ਫੰਡਾਂ ਨੂੰ ਪੂਰਾ ਕਰਨ ਲਈ ਕੀਤਾ ਗਿਆ।
The Nordic approach to innovation systems, characterised by a strong collaboration between public sector, private sector and academia, was discussed, and synergies were identified with Indias rich pool of talent and skills.
ਨਵੇਂ ਖੋਜ ਸਿਸਟਮ ਪ੍ਰਤੀ ਨੌਰਡਿਕ ਪਹੁੰਚ, ਜੋ ਕਿ ਜਨਤਕ ਖੇਤਰ, ਨਿੱਜੀ ਖੇਤਰ ਅਤੇ ਵਿੱਦਿਅਕ ਮਾਹਿਰਾਂ ਦਰਮਿਆਨ ਮਜ਼ਬੂਤ ਸਹਿਯੋਗ ਉੱਤੇ ਕੇਂਦਰਿਤ ਹੈ, ਬਾਰੇ ਵਿਚਾਰ ਕੀਤੀ ਅਤੇ ਭਾਰਤ ਦੇ ਮੁਹਾਰਤ ਅਤੇ ਯੋਗਤਾ ਦੇ ਅਮੀਰ ਖਜ਼ਾਨੇ ਨਾਲ ਤਾਲਮੇਲ ਵਧਾਉਣ ਬਾਰੇ ਚਰਚਾ ਹੋਈ।
The Derived List has 16,739 companies identified on the basis of 100 common directorships with the confirmed shell companies.
ਵਿਧੀ ਪੂਰਵਕ ਤਿਆਰ ਕੀਤੀ ਡਿਰਾਈਵਡ ਸੂਚੀ ਵਿੱਚ ਕੁੱਲ 16,739 ਕੰਪਨੀਆਂ ਹਨ ਜਿਨ੍ਹਾਂ ਦੀ ਸ਼ਨਾਖਤ ਪੁਸ਼ਟੀਸ਼ੁਦਾ ਸ਼ੈੱਲ ਕੰਪਨੀਆਂ ਨਾਲ 100% ਨਿਰਦੇਸ਼ਿਕਤਾ ਦੇ ਅਧਾਰ ‘ਤੇ ਕੀਤੀ ਗਈ ਹੈ।
Advertisement - Remove
He said that the Ministry is spending Rs 12,000 crore towards rectification of 786 accident black spots identified by NHAI.
ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਐੱਨਐੱਚਏਆਈ ਵੱਲੋਂ ਸ਼ਨਾਖਤ ਕੀਤੇ ਗਏ 786 ਦੁਰਘਟਨਾ ਬਲੈਕ ਸਪੌਟਸ ਦੇ ਸੁਧਾਰ ਦੀ ਦਿਸ਼ਾ ਵਿੱਚ 12,000 ਕਰੋੜ ਰੁਪਏ ਖਰਚ ਕਰ ਰਿਹਾ ਹੈ ।
The decision is applicable to 1,797 identified UCs, which are inhabited by lower income group society.
ਇਹ ਫ਼ੈਸਲਾ 1,797 ਸ਼ਨਾਖਤ ਕੀਤੀਆਂ ਗਈਆਂ ਅਣ-ਅਧਿਕਾਰਤ ਕਲੋਨੀਆਂ ਉੱਤੇ ਲਾਗੂ ਹੋਵੇਗਾ, ਜਿੱਥੇ ਨਿਮਨ (ਘੱਟ) ਆਮਦਨ ਵਰਗ ਦੇ ਲੋਕ ਰਹਿੰਦੇ ਹਨ।
The decision does not apply to 69 affluent colonies identified by DDA, including Sainik Farms, Mahendru Enclave and Anant Ram Dairy.
ਇਹ ਫ਼ੈਸਲਾ ਡੀਡੀਏ ਦੁਆਰਾ ਸ਼ਨਾਖਤ ਕੀਤੀਆਂ ਗਈਆਂ 69 ਖੁਸ਼ਹਾਲ ਕਲੋਨੀਆਂ ਉੱਤੇ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਵਿੱਚ ਫੌਜੀ ਫ਼ਾਰਮ, ਮਹੇਂਦਰੂ ਐਨਕਲੇਵ ਅਤੇ ਅਨੰਤ ਰਾਮ ਡੇਅਰੀ ਸ਼ਾਮਲ ਹਨ।
PM also suggested that by the next BRICS Summit, at least five areas should be identified in which joint ventures can be formed between the BRICS countries on the basis of complementarities.
ਪ੍ਰਧਾਨ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਅਗਲੇ ਬ੍ਰਿਕਸ ਸਿਖਰ ਸੰਮੇਲਨ ਤੱਕ ਘੱਟ ਤੋਂ ਘੱਟ ਪੰਜ ਅਜਿਹੇ ਖੇਤਰਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਵਿੱਚ ਬ੍ਰਿਕਸ ਦੇਸ਼ਾਂ ਦਰਮਿਆਨ ਸੰਯੁਕਤ ਵੈਂਚਰਾ ਦਾ ਗਠਨ ਕੀਤਾ ਜਾ ਸਕੇ।
Five sub-groups of Governors submitted their reports on these issues, and deliberated and identified actionable points in which governors can play a facilitating role.
ਰਾਜਪਾਲਾਂ ਦੇ ਪੰਜ ਉਪ ਸਮੂਹਾਂ ਨੇ ਇਨ੍ਹਾਂ ਮੁੱਦਿਆਂ ’ਤੇ ਆਪਣੀ ਰਿਪੋਰਟ ਸੌਂਪੀ ਅਤੇ ਅਜਿਹੇ ਬਿੰਦੂਆਂ ਦੀ ਪਹਿਚਾਣ ਅਤੇ ਉਨ੍ਹਾਂ ’ਤੇ ਡੂੰਘੀ ਵਿਚਾਰ-ਚਰਚਾ ਕੀਤੀ ਜਿਨ੍ਹਾਂ ਦੇ ਸਬੰਧ ਵਿੱਚ ਰਾਜਪਾਲ ਇੱਕ ਉਦਾਰਤਾ ਵਾਲੀ ਭੂਮਿਕਾ ਨਿਭਾ ਸਕਦੇ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading