Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
The location of new medical colleges in Phase-II of the scheme will be selected by the State Government within the identified blocks in a Challenge Mode.
ਯੋਜਨਾ ਦੇ ਪੜਾਅ-2 ਵਿੱਚ ਨਵੇਂ ਮੈਡੀਕਲ ਕਾਲਜਾਂ ਦੇ ਲਈ ਸਥਾਨਾਂ ਦੀ ਚੋਣ ਚੁਣੌਤੀ ਮੋਡ ਵਿੱਚ ਪਛਾਣ ਕੀਤੇ ਬਲਾਕਾਂ ਦੇ ਅੰਦਰ ਰਾਜ ਸਰਕਾਰਾਂ ਦੁਆਰਾ ਕੀਤੀ ਜਾਵੇਗੀ।
Station redevelopment c. Locomotives, coaches and wagons and d. Any other area jointly identified by the Participants.
ਅ) ਸਟੇਸ਼ਨ ਦਾ ਪੁਨਰ ਵਿਕਾਸ। () ਲੋਕੋਮੋਟਿਵਜ਼, ਕੋਚ ਅਤੇ ਵੈਗਨਾਂ ਅਤੇ ਸ) ਭਾਈਵਾਲਾਂ ਵੱਲੋਂ ਸਾਂਝੇ ਤੌਰ ‘ਤੇ ਪਛਾਣਿਆ ਗਿਆ ਕੋਈ ਹੋਰ ਖੇਤਰ।
(iv) The implementation and monitoring of the activities of the scheme will broadly be aligned for achieving the Sustainable Development Goals (SDGs) with main thrust on Panchayats identified under Mission Antyodaya and 115 Aspirational districts as identified by NITI Aayog.
ਨਿਰੰਤਰ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯੋਜਨਾ ਦੀ ਕਾਰਜ ਪ੍ਰਣਾਲੀ ਅਤੇ ਨਿਗਰਾਨੀ ਗਤੀਵਿਧੀਆਂ ਨੂੰ ਬਰਾਬਰ ਤੌਰ ‘ਤੇ ਆਪਸ ਵਿੱਚ ਜੋੜਿਆ ਜਾਵੇਗਾ ਅਤੇ ਮੁੱਖ ਜ਼ੋਰ ਮਿਸ਼ਨ ਅੰਤੋਦਯ ਅਧੀਨ ਪਛਾਣੀਆਂ ਪੰਚਾਇਤਾਂ ਅਤੇ ਨੀਤੀ ਆਯੋਗ ਰਾਹੀਂ ਚੁਣੇ ਗਏ115 ਖਾਹਿਸ਼ੀ ਜ਼ਿਲ੍ਹਿਆਂ ਉੱਤੇ ਹੋਵੇਗਾ।
Out of over 700 projects being reviewed, about 300 projects will identified for completion before March 2019.
ਉਨ੍ਹਾਂ ਵਿੱਚੋਂ ਲਗਭਗ 300 ਪ੍ਰੋਜੈਕਟਾਂ ਦੀ ਪਹਿਚਾਣ ਇਸ ਉਦੇਸ਼ ਨਾਲ ਕੀਤੀ ਜਾਵੇਗੀ ਕਿ ਮਾਰਚ 2019 ਤੋਂ ਪਹਿਲਾਂ ਉਨ੍ਹਾਂ ਦਾ ਕਾਰਜ ਜ਼ਰੂਰ ਹੀ ਪੂਰਾ ਹੋ ਜਾਵੇ।
Shri Singh said both countries are largely agrarian and agriculture has been identified by the two sides as an important area of bilateral cooperation for which we are committed to support Nepal.
ਸ਼੍ਰੀ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਮੁੱਖ ਤੌਰ ‘ਤੇ ਖੇਤੀਬਾੜੀ ਪ੍ਰਧਾਨ ਦੇਸ਼ ਹਨ ਅਤੇ ਖੇਤੀਬਾੜੀ ਦੋਹਾਂ ਪੱਖਾਂ ਦਰਮਿਆਨ ਦੁਵੱਲੇ ਸਹਿਯੋਗ ਲਈ ਇੱਕ ਮਹੱਤਵਪੂਰਨ ਖੇਤਰ ਹੈ ਜਿਸ ਦੇ ਲਈ ਭਾਰਤ, ਨੇਪਾਲ ਦੀ ਸਹਾਇਤਾ ਕਰਨ ਲਈ ਪ੍ਰਤੀਬੱਧ ਹੈ।
Advertisement - Remove
Out of the eight identified Blocks in Uttar Pradesh, the Block-6 consists of (70) Ghosi, (71) Salempur and (72) Ballia Parliamentary Constituencies.
ਉੱਤਰ ਪ੍ਰਦੇਸ਼ ਵਿੱਚ 8 ਸ਼ਨਾਖਤ ਕੀਤੇ ਬਲਾਕਾਂ ਵਿੱਚ 6 ਬਲਾਕ (70) ਘੋਸੀ, (71) ਸਲੇਮਪੁਰ ਅਤੇ (72) ਬੱਲਾ ਸੰਸਦੀ ਚੋਣ ਹਲਕੇ ਵਿੱਚ ਆਉਦਾ ਹੈ।
The District Hospital, Deoria is also suitable as it has sufficient number of beds and other facilities including availability of land as per MCI norms for the establishment of medical college of all possible locations in the identified Block.
ਜ਼ਿਲ੍ਹਾ ਹਸਪਤਾਲ ਦੇਵਰੀਆ ਮੈਡੀਕਲ ਕਾਲਜ ਬਣਾਉਣ ਲਈ ਉਚਿਤ ਹੈ ਕਿਉਕਿ ਹਸਪਤਾਲ ਵਿੱਚ ਕਾਫ਼ੀ ਸੰਖਿਆ ਵਿੱਚ ਬੈੱਡ ਅਤੇ ਹੋਰ ਸੁਵਿਧਾਵਾਂ ਹਨ। ਇਸ ਵਿੱਚ ਐੱਸਸੀਆਈ ਦੇ ਨਿਯਮਾਂ ਅਨੁਸਾਰ ਸ਼ਨਾਖਤ ਕੀਤੇ ਬਲਾਕ ਵਿੱਚ ਸਾਰੇ ਸੰਭਾਵਿਤ ਸਥਾਨਾਂ ‘ਤੇ ਮੈਡੀਕਲ ਕਾਲਜ ਦੀ ਸਥਾਪਨਾ ਲਈ ਜਮੀਨ ਦੀ ਉਪਲਬੱਧਤਾ ਸ਼ਾਮਲ ਹੈ।
The land identified for affordable housing shall undergo the process of disposal as per the guidelines of Ministry of Housing and Urban Affairs.
ਕਿਫ਼ਾਇਤੀ ਮਕਾਨਾਂ ਲਈ ਜਿਸ ਜ਼ਮੀਨ ਦੀ ਸ਼ਨਾਖਤ ਕੀਤੀ ਜਾਵੇਗੀ ਉਸ ਨੂੰ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਵੱਲੋਂ ਜਾਰੀ ਸਿਧਾਂਤਾਂ ਨੂੰ ਅਪਨਾਉਣਾ ਪਵੇਗਾ।
The Schools and engineering colleges with computer labs will be identified for this purpose, which can be used by any aspirant free of charge.
ਇਸ ਉਦੇਸ਼ ਲਈ ਕੰਪਿਊਟਰ ਪ੍ਰਯੋਗਸ਼ਾਲਾਵਾਂ ਦੀ ਸੁਵਿਧਾ ਵਾਲੇ ਸਕੂਲਾਂ ਅਤੇ ਇੰਜੀਨੀਅਰਿੰਗ ਕਾਲਜਾਂ ਦੀ ਸ਼ਨਾਖਤ ਕੀਤੀ ਜਾਵੇਗੀ, ਜਿਨ੍ਹਾਂ ਨੂੰ ਉਮੀਦਵਾਰ ਮੁਫ਼ਤ ਵਰਤ ਸਕਦੇ ਹਨ।
PMKK is the flagship scheme of Union Ministry of Skill Development and Enterpreurship under Government of India is setting up 600 PMKKs in identified districts.
ਪੀਐੱਮਕੇਕੇ ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਇੱਕ ਪ੍ਰਮੁੱਖ ਸਕੀਮ ਹੈ ਜਿਸ ਤਹਿਤ ਪਹਿਚਾਣ ਕੀਤੇ ਜ਼ਿਲ੍ਹਿਆਂ ਵਿੱਚ 600 ਪੀਐੱਮਕੇਕੇ ਸਥਾਪਤ ਕੀਤੇ ਜਾ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading