Advertisement - Remove

identified - Example Sentences

Popularity:
Difficulty:
ਆਇਡੇਨ੍ਟਫਾਇਡ / ਆਇਡੇਨਫਾਇਡ
He said the programme has identified 600 plus projects entailing a huge investment of 120 billion (around Rs 8 lakh crore) by 2020.
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ 600 ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ 2020 ਤੱਕ ਲਗਭਗ 8 ਲੱਖ ਕਰੋੜ ਰੁਪਏ ਦਾ ਭਾਰੀ ਨਿਵੇਸ਼ ਹੋਵੇਗਾ।
This will be instrumental in channelizing and expediting the cooperation in identified areas.
ਚੁਣੇ ਹੋਏ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ਵਿੱਚ ਸਮੂਹ ਮਹੱਤਵਪੂਰਨ ਭੂਮਿਕਾ ਨਿਭਾਵੇਗਾ ।
Twenty-seven focus sectors have been identified to showcase Indias advances in space, pharmaceuticals, information technology, renewable energy and telecom sectors and also Indias strength in innovation and start-ups.
ਪੁਲਾੜ , ਦਵਾਈ ਨਿਰਮਾਣ, ਸੂਚਨਾ ਟੈਕਨੋਲੋਜੀ , ਅਖੁੱਟ ਊਰਜਾ ਅਤੇ ਦੂਰਸੰਚਾਰ ਖੇਤਰਾਂ ਵਿੱਚ ਭਾਰਤ ਵੱਲੋਂ ਹਾਸਲ ਕੀਤੀ ਪ੍ਰਗਤੀ ਦੇ ਨਾਲ ਨਾਲ ਇਨੋਵੇਸ਼ਨ ਤੇ ਸਟਾਰਟ-ਅੱਪ ਖੇਤਰਾਂ ਵਿੱਚ ਭਾਰਤ ਦੀ ਮਹਾਰਤ ਨੂੰ ਵੀ ਦਰਸਾਉਣ ਲਈ ਅਜਿਹੇ 27 ਖੇਤਰਾਂ ਦੀ ਪਛਾਣ ਕੀਤੀ ਗਈ ਹੈ , ਜਿਨ੍ਹਾਂ ਉੱਤੇ ਫੋਕਸ ਕੀਤਾ ਜਾਵੇਗਾ ।
They have also agreed to encourage mutual investments in identified sectors through the development of a Manufacturing Partnership and tasked their officials to develop this idea at the first meeting of the High-Level Economic and Trade Dialogue.
ਉਨ੍ਹਾਂ ਨੇ ਨਿਰਮਾਣ ਭਾਗੀਦਾਰੀ ਦੇ ਵਿਕਾਸ ਰਾਹੀਂ ਪਹਿਚਾਣ ਕੀਤੇ ਗਏ ਖੇਤਰਾਂ ਵਿੱਚ ਆਪਸੀ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੀ ਸਹਿਮਤੀ ਦਿੱਤੀ ਅਤੇ ਆਪਣੇ ਅਧਿਕਾਰੀਆਂ ਨੂੰ ਉੱਚ-ਪੱਧਰੀ ਆਰਥਿਕ ਅਤੇ ਵਪਾਰਕ ਗੱਲਬਾਤ ਦੀ ਪਹਿਲੀ ਬੈਠਕ ਵਿੱਚ ਇਸ ਮੁੱਦੇ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ।
Five Groups of Governors submitted their reports on these issues, and deliberated and identified actionable points in which governors can play a facilitating role.
ਰਾਜਪਾਲਾਂ ਦੇ ਪੰਜ ਸਮੂਹਾਂ ਨੇ ਇਨ੍ਹਾਂ ਮੁੱਦਿਆਂ ’ਤੇ ਆਪਣੀ ਰਿਪੋਰਟ ਸੌਂਪੀ ਅਤੇ ਇਨ੍ਹਾਂ ’ਤੇ ਵਿਚਾਰ ਕੀਤਾ ਅਤੇ ਕਾਰਵਾਈ ਯੋਗ ਬਿੰਦੂਆਂ ਦੀ ਪਹਿਚਾਣ ਕੀਤੀ ਜਿਨ੍ਹਾਂ ’ਤੇ ਰਾਜਪਾਲ ਇੱਕ ਉਦਾਰਤਾ ਵਾਲੀ ਭੂਮਿਕਾ ਨਿਭਾ ਸਕਦੇ ਹਨ।
Advertisement - Remove
Based on the discussion with various stake holders in the last conference, five designs were identified for wagon development.
ਪਿਛਲੀ ਕਾਨਫਰੰਸ ਵਿੱਚ ਕਈ ਹਿਤਧਾਰਕਾਂ ਨਾਲ ਹੋਈ ਚਰਚਾ ਦੇ ਅਧਾਰ ‘ਤੇ, ਮਾਲ ਗੱਡੀ ਡੱਬਾ ਵਿਕਾਸ ਲਈ ਪੰਜ ਡਿਜ਼ਾਈਨ ਚੁਣੇ ਸਨ।
Jharkhand has launched the Muhkya Mantri Didi Kitchen (MMDK) for providing free food to the most needy, differently abled, children and identified poorest of the poor households in the villages.
ਵੇਰਵਾ - ਇਹ ਭਾਈਚਾਰਕ ਰਸੋਈਆਂ ਮਿਸ਼ਨ ਸ਼ਕਤੀ, ਝਾਰਖੰਡ ਮੁੱਖ ਮੰਤਰੀ ਦੀਦੀ ਕਿਚਨ (ਐੱਮਐੱਮਡੀਕੇ) ਤਹਿਤ ਚਲਾਈਆਂ ਜਾ ਰਹੀਆਂ ਹਨ ਅਤੇ ਵਧੇਰੇ ਲੋੜਵੰਦ ਲੋਕਾਂ, ਅਪੰਗਾਂ, ਬੱਚਿਆਂ ਅਤੇ ਪਛਾਣੇ ਗਏ ਗ਼ਰੀਬ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾ ਰਹੀਆਂ ਹਨ।
He identified 3 areas of contribution- Promoting exports globally Promoting tourism in India and Need for assessing technology which can be adopted by India.
ਉਨ੍ਹਾਂ ਨੇ ਯੋਗਦਾਨ ਪਾਉਣ ਵਾਲੇ 3 ਖੇਤਰਾਂ- ਆਲਮੀ ਪੱਧਰ 'ਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ, ਭਾਰਤ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਤਕਨੀਕ ਦੇ ਮੁੱਲਾਂਕਣ ਦੀ ਜ਼ਰੂਰਤ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਤੋਂ ਭਾਰਤ ਲਾਭ ਉਠਾ ਸਕਦਾ ਹੈ।
This year the study has identified following major programmes, viz. Perform, Achieve and Trade Scheme, Standards Labelling Programme, UJALA Programme, Municipal Demand Side Management Programme, etc.
ਇਸ ਸਾਲ ਅਧਿਐਨ ਨੇ ਪ੍ਰਮੁੱਖ ਪ੍ਰੋਗਰਾਮਾਂ ਦੇ ਬਾਅਦ ਦੀ ਪਛਾਣ ਕੀਤੀ ਹੈ ਯਾਨੀ ਪ੍ਰਦਰਸ਼ਨ, ਉਪਲੱਬਧੀ ਅਤੇ ਵਪਾਰ ਯੋਜਨਾ, ਮਿਆਰ ਅਤੇ ਲੇਬਲਿੰਗ ਪ੍ਰੋਗਰਾਮ, ਉਜਾਲਾ ਪ੍ਰੋਗਰਾਮ, ਮਿਊਂਸੀਪਲ ਡਿਮਾਂਡ ਸਾਈਟ ਪ੍ਰਬੰਧਨ ਪ੍ਰੋਗਰਾਮ ਆਦਿ।
Around 5,000 beds in 17 dedicated hospitals and 33 hospital blocks in Railway Hospitals identified for treatment of COVID-19 patients getting ready any contingency.
17 ਸਮਰਪਿਤ ਹਸਪਤਾਲਾਂ ਵਿੱਚ ਲਗਭਗ 5000 ਬੈੱਡ ਅਤੇ ਰੇਲਵੇ ਹਸਪਤਾਲਾਂ ਵਿੱਚ 33 ਹਸਪਤਾਲ ਬਲਾਕਾਂ ਦੀ ਕੋਵਿਡ 19 ਰੋਗੀਆਂ ਦੇ ਇਲਾਜ ਲਈ ਪਛਾਣ ਕੀਤੀ ਗਈ ਹੈ ਜੋ ਕਿਸੇ ਵੀ ਐਮਰਜੈਂਸੀ ਲਈ ਤਿਆਰ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading