Advertisement - Remove

meeting - Example Sentences

Popularity:
Difficulty:
ਮੀਟਿਂਗ
I look forward to my visit to Sochi tomorrow and my meeting with President Putin.
ਕੱਲ੍ਹ ਸੋਚੀ ਦੀ ਮੇਰੀ ਫੇਰੀ ਅਤੇ ਰਾਸ਼ਟਰਪਤੀ ਪੁਤਿਨ ਨਾਲ ਮੇਰੀ ਮੁਲਾਕਾਤ ਦੀ ਮੈਨੂੰ ਬੜੀ ਤੀਬਰ ਤਾਂਘ।
I am pleased to participate in this meeting with the BRICS Business Council.
ਮੈਨੂੰ ਬ੍ਰਿਕਸ ਵਪਾਰ ਕੌਂਸਲ ਦੀ ਇਸ ਮੀਟਿੰਗ ਵਿਚ ਹਿੱਸਾ ਲੈਂਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ।
At this meeting last year in Goa, there was a suggestion on closer cooperation between the NDB and BRICS Business Council.
ਪਿਛਲੇ ਸਾਲ ਗੋਆ ਵਿੱਚ ਜੋ ਮੀਟਿੰਗ ਹੋਈ ਸੀ, ਉਸ ਵਿੱਚ ਐੱਨਡੀਬੀ ਅਤੇ ਬ੍ਰਿਕਸ ਵਪਾਰ ਕੌਂਸਲ ਵਿੱਚ ਨਜ਼ਦੀਕੀ ਸਹਿਯੋਗ ਦਾ ਸੁਝਾਅ ਆਇਆ ਸੀ।
At this meeting last year in Goa, there was a suggestion on closer cooperation between the NDB and BRICS Business Council.
ਪਿਛਲੇ ਸਾਲ ਗੋਆ ਵਿੱਚ ਜੋ ਮੀਟਿੰਗ ਹੋਈ ਸੀ, ਉਸ ਵਿੱਚ ਐੱਨਡੀਬੀ ਅਤੇ ਬ੍ਰਿਕਸ ਵਪਾਰ ਕੌਂਸਲ ਵਿੱਚ ਨਜ਼ਦੀਕੀ ਸਹਿਯੋਗ ਦਾ ਸੁਝਾਅ ਆਇਆ ਸੀ।
Addressing a public meeting on the occasion, he said that there are nine initiatives, worth over Rs 500 crore, which are either being dedicated today, or their foundation stones are being laid.
ਇਸ ਮੌਕੇ `ਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 500 ਕਰੋੜ ਰੁਪਏ ਤੋਂ ਅਧਿਕ ਦੀਆਂ ਨੌਂ ਪਹਿਲਾਂ ਹਨ। ਜਿਨ੍ਹਾਂ ਵਿੱਚੋਂ ਜਾਂ ਤਾਂ ਅੱਜ ਸਮਰਪਿਤ ਕੀਤੀਆਂ ਜਾ ਰਹੀਆਂ ਹਨ ਜਾਂ ਉਨ੍ਹਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ।
Advertisement - Remove
Our growing engagement with Africa has led to the African Development Bank holding its Annual Meeting outside Africa for the first time, in India earlier this year.
ਅਫਰੀਕਾ ਨਾਲ ਸਾਡੇ ਵਧ ਰਹੇ ਸਹਿਯੋਗ ਨਾਲ ਅਫਰੀਕੀ ਵਿਕਾਸ ਬੈਂਕ ਨੂੰ ਆਪਣੀ ਸਾਲਾਨਾ ਮੀਟਿੰਗ ਇਸ ਸਾਲ ਪਹਿਲੀ ਵਾਰੀ ਅਫਰੀਕਾ ਤੋਂ ਬਾਹਰ ਭਾਰਤ ਵਿੱਚ ਕਰਨ ਦਾ ਮੌਕਾ ਮਿਲਿਆ ਹੈ।
PM Muscat had a bilateral meeting with PM Modi on the sidelines of the Summit.
ਪ੍ਰਧਾਨ ਮੰਤਰੀ ਮਸਕਟ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸਮਿਟ ਦੌਰਾਨ ਦੁਵੱਲੀ ਮੀਟਿੰਗ ਕੀਤੀ।
Its second meeting was held on 8th October with the following outcomes:
ਇਸ ਦੀ ਦੂਸਰੀ ਮੀਟਿੰਗ 8 ਅਕਤੂਬਰ ਨੂੰ ਹੋਈ ਜਿਸ ਦੇ ਹੇਠ ਲਿਖੇ ਸਿੱਟੇ ਸਾਹਮਣੇ ਆਏ –
The 17th Indian Coast Guard(ICG) and Japan Coast Guard (JCG) high level meeting was held in New Delhi in January 2018.
17ਵੀਂ ਇੰਡੀਅਨ ਕੋਸਟ ਗਾਰਡ (ਆਈਸੀਜੀ) ਅਤੇ ਜਪਾਨ ਕੋਸਟ ਗਾਰਡ (ਜੇਸੀਜੀ) ਦੀ ਉੱਚ ਪੱਧਰੀ ਮੀਟਿੰਗ ਨਵੀਂ ਦਿੱਲੀ ਵਿੱਚ ਜਨਵਰੀ 2018 ਵਿੱਚ ਹੋਈ।
The Prime Minister, Shri Narendra Modi, today joined thousands of people in witnessing the collective e-Gruhpravesh of beneficiaries of the Pradhan Mantri Awaas Yojana (Gramin) at a large public meeting in Jujwa village of Valsad district in Gujarat.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਜੁਜਵਾ ਪਿੰਡ ਵਿੱਚ ਇੱਕ ਵਿਸ਼ਾਲ ਜਨਤਕ ਮੀਟਿੰਗ ਵਿੱਚ ਹਜ਼ਾਰਾਂ ਲੋਕਾਂ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਲਾਭਾਰਥੀਆਂ ਦੇ ਸਮੂਹਿਕ ਈ-ਗ੍ਰਹਿਪ੍ਰਵੇਸ਼ ਦੇ ਸਾਖਸ਼ੀ ਬਣੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading