Advertisement - Remove

place - Example Sentences

Popularity:
Difficulty:
ਪ੍ਲੇਸ / ਪ੍ਲੈਸ
The title of the program NAIMISHA-represents a sacred place where people offer their shraddha or devotion.
ਪ੍ਰੋਗਰਾਮ ਦਾ ਸਿਰਲੇਖ ਨੈਮਿਸ਼ਾ ਇੱਕ ਪਵਿੱਤਰ ਸਥਾਨ ਦੀ ਪ੍ਰਤੀਨਿਧਤਾ ਕਰਦਾ ਹੈ ਜਿੱਥੇ ਲੋਕ ਆਪਣੀ ਸ਼ਰਧਾ ਜਾਂ ਭਗਤੀ ਦੀ ਪੇਸ਼ਕਸ਼ ਕਰਦੇ ਹਨ।
Thus, she advises the viewers to set out on their journeys to any place in the country with maximum trust and minimum fear but with full precautions.
ਇਸ ਤਰ੍ਹਾਂ ਉਸ ਨੇ ਦਰਸ਼ਕਾਂ ਨੂੰ ਸਲਾਹ ਦਿੱਤੀ ਕਿ ਉਹ ਦੇਸ਼ ਦੇ ਕਿਸੇ ਵੀ ਸਥਾਨ ਦੀ ਯਾਤਰਾ ਉੱਤੇ ਪੂਰੇ ਭਰੋਸੇ ਅਤੇ ਘੱਟ ਤੋਂ ਘੱਟ ਡਰ ਨਾਲ ਪੂਰੇ ਅਹਿਤਿਆਤ ਨਾਲ ਤਿਆਰੀ ਨਾਲ ਨਿਕਲਣ।
The Minister said that the adequate arrangements should be in place for any eventuality or sudden spurt in demand.
ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਔਖੇ ਹਾਲਾਤ ਜਾਂ ਮੰਗ ਵਿੱਚ ਅਚਾਨਕ ਵਾਧਾ ਹੋਣ ਦੀ ਹਾਲਤ ਵਿੱਚ ਅਗਾਊਂ ਉਚਿਤ ਇੰਤਜ਼ਾਮ ਹੋਣੇ ਚਾਹੀਦੇ ਹਨ।
Among the States, Chhattisgarh has bagged the first place by procuring 46654 Metric tonnes of Minor forest produces worth a Rs 105.96 crores.
ਰਾਜਾਂ ਵਿਚਕਾਰ ਛੱਤੀਸਗੜ੍ਹ ਨੇ 46654 ਮੀਟਰਿਕ ਟਨ ਮਾਈਨਰ ਵਣ ਉਤਪਾਦਾਂ ਦੀ ਖਰੀਦ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸਦੀ ਕੀਮਤ 105.96 ਕਰੋੜ ਰੁਪਏ ਹੈ।
He made the temple a place of people welfare and public services.
ਮੰਦਿਰ ਨੂੰ ਉਨ੍ਹਾਂ ਨੇ ਨਾਗਰਿਕ ਕਲਿਆਣ ਅਤੇ ਜਨਸੇਵਾ ਦਾ ਕੇਂਦਰ ਬਣਾਇਆ।
Advertisement - Remove
UP is a place where the hard-working farmers produce the country's 20 of the food grains.
ਯੂਪੀ ਤਾਂ ਉਹ ਜਗ੍ਹਾ ਹੈ ਜਿੱਥੋਂ ਦੇ ਮਿਹਨਤੀ ਕਿਸਾਨਾਂ ਵੱਲੋਂ ਦੇਸ਼ ਦੇ ਅਨਾਜ ਦਾ ਲਗਭਗ 20% ਉਤਪਾਦਨ ਕੀਤਾ ਜਾਂਦਾ ਹੈ ।
Now the time has come for India to get the same place in the world.
ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੁਨੀਆ ਵਿੱਚ ਉਸੇ ਸਥਾਨ ਨੂੰ ਹਾਸਲ ਕਰੇ ।
Those who are born here and live here are generous and benevolent. The people here have offered a place in their hearts for everyone.
ਇੱਥੇ ਜਨਮ ਲੈਣ ਵਾਲਿਆਂ , ਇੱਥੇ ਰਹਿਣ ਵਾਲਿਆਂ ਦਾ ਹਿਰਦਾ ਇੰਨਾ ਵਿਸ਼ਾਲ ਹੈ ਕਿ ਸਾਰਿਆਂ ਨੂੰ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ ਹੈ ।
Another 1200 migrant workers left the Patiala Railway Station in Punjab on Wednesday for their native place in Azamgarh in UP.
ਬੁੱਧਵਾਰ ਨੂੰ ਪਟਿਆਲਾ ਤੋਂ 1,200 ਹੋਰ ਪ੍ਰਵਾਸੀ ਮਜ਼ਦੂਰ ਆਪਣੇ ਜੱਦੀ ਸਥਾਨ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਲਈ ਰਵਾਨਾ ਹੋਏ ਸਨ।
Relocating the channel at this place also would have benefitted substantially.
ਇਸ ਸਥਾਨ ’ਤੇ ਚੈਨਲ ਨੂੰ ਸ਼ਿਫਟ ਕਰਨ ਨਾਲ ਕਾਫ਼ੀ ਲਾਭ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading