Advertisement - Remove

place - Example Sentences

ਪ੍ਲੇਸ / ਪ੍ਲੈਸ
Now here in the world has banking expansion taken place on such a scale and at such speed.
ਹੁਣ ਇਸ ਦੁਨੀਆ ਵਿੱਚ ਬੈਂਕਾਂ ਦਾ ਪ੍ਰਸਾਰ ਬੜੇ ਵੱਡੇ ਪੱਧਰ ਉੱਤੇ ਅਤੇ ਬੜੀ ਤੇਜ਼ ਸਪੀਡ ਨਾਲ ਹੋਇਆ ਹੈ।
Now here in the world has banking expansion taken place on such a scale and at such speed.
ਹੁਣ ਇਸ ਦੁਨੀਆ ਵਿੱਚ ਬੈਂਕਾਂ ਦਾ ਪ੍ਰਸਾਰ ਬੜੇ ਵੱਡੇ ਪੱਧਰ ਉੱਤੇ ਅਤੇ ਬੜੀ ਤੇਜ਼ ਸਪੀਡ ਨਾਲ ਹੋਇਆ ਹੈ।
But, Brihdeshwar temple of Thanjavur in Tamil Nadu is the place where this unbelievable combination of Engineering and Architecture can be seen.
ਲੇਕਿਨ ਤਮਿਲਨਾਡੂ ਦੇ ਤੰਜਾਵੁਰ ਦਾ ਬ੍ਰਹਿਦੇਸ਼ਵਰ ਮੰਦਿਰ ਉਸ ਥਾਂ ਹੈ ਜਿੱਥੇ ਸਥਾਪਤ ਕਰਨ ਦੀ ਕਲਾ ਅਤੇ ਇੰਜਨੀਰਿੰਗ ਦੇ ਇਸ ਨਾ-ਵਿਸ਼ਵਾਸ਼ ਯੋਗ ਮੇਲ ਨੂੰ ਦੇਖਿਆ ਜਾ ਸਕਦਾ ਹੈ।
Addressing the gathering, Prime Minister said that Kanpur is the birth place of many brave leaders who have contributed immensely for the country.
ਪ੍ਰਧਾਨ ਮੰਤਰੀ ਨੇ ਕਾਨਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਨਪੁਰ ਅਜਿਹੇ ਬਹਾਦੁਰ ਨੇਤਾਵਾਂ ਦਾ ਜਨਮ ਸਥਾਨ ਹੈ ਜਿਨ੍ਹਾਂ ਨੇ ਦੇਸ਼ ਲਈ ਵੱਡਾ ਯੋਗਦਾਨ ਦਿੱਤਾ ਹੈ।
Addressing the gathering, Prime Minister said that Kanpur is the birth place of many brave leaders who have contributed immensely for the country.
ਪ੍ਰਧਾਨ ਮੰਤਰੀ ਨੇ ਕਾਨਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਨਪੁਰ ਅਜਿਹੇ ਬਹਾਦੁਰ ਨੇਤਾਵਾਂ ਦਾ ਜਨਮ ਸਥਾਨ ਹੈ ਜਿਨ੍ਹਾਂ ਨੇ ਦੇਸ਼ ਲਈ ਵੱਡਾ ਯੋਗਦਾਨ ਦਿੱਤਾ ਹੈ।
Advertisement - Remove
In our life, a teacher holds the same place which a mother does.
ਜੀਵਨ ਵਿੱਚ ਜਿੰਨਾ ‘ਮਾਂ’ ਦਾ ਸਥਾਨ ਹੁੰਦਾ ਹੈ, ਉੰਨਾ ਹੀ ਅਧਿਆਪਕ ਦਾ ਸਥਾਨ ਹੁੰਦਾ ਹੈ।
I visited Gujarat recently and the officers there informed me that Porbandar, the birth place of Mahatma Gandhi, will achieve the target of total ODF on 2nd October, 2016.
ਮੈਂ ਹੁਣੇ ਗੁਜਰਾਤ ਗਿਆ ਸਾਂ, ਤਾਂ ਮੈਨੂੰ ਅਫ਼ਸਰਾਂ ਨੇ ਦੱਸਿਆ ਕਿ ਪੋਰਬੰਦਰ, ਜੋ ਕਿ ਮਹਾਤਮਾ ਗਾਂਧੀ ਦਾ ਜਨਮ ਸਥਾਨ ਹੈ, ਇਸ 2 ਅਕਤੂਬਰ ਨੂੰ ਪੋਰਬੰਦਰ ਪੂਰੀ ਤਰ੍ਹਾਂ ਨਾਲ ODF ਦਾ ਟੀਚਾ ਸਿੱਧ ਕਰ ਲਏਗਾ।
The place where I live was known as Race Course Road since British rule but now in the centenary year of Pandit Deen Dayal Updhyay this has been named ‘Lok Kalyan Marg’.
ਮੈਂ ਪਿਛਲੇ ਦਿਨਾਂ ਵਿੱਚ ਜਿੱਥੇ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ ਹੈ, ਜੋ ਹੁਣ ਤੱਕ ਅੰਗਰੇਜ਼ਾਂ ਦੇ ਜ਼ਮਾਨੇ ਦੇ ‘ ਰੇਸ ਕੋਰਸ ਰੋਡ’ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ।
There is no place for such barbarism in our region.
ਸਾਡੇ ਖੇਤਰ ਵਿੱਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ।
I would request Shri Birenji to also popularize government e-market place in the state.
ਮੈਂ ਸ਼੍ਰੀ ਬੀਰੇਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਰਾਜ ਵਿੱਚ ਈ-ਮਾਰਕਿਟ ਸਥਾਨ ਦਾ ਵੀ ਪ੍ਰਸਾਰ ਕਰਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading