Advertisement - Remove

place - Example Sentences

ਪ੍ਲੇਸ / ਪ੍ਲੈਸ
In a message, he said that Rakshabandhan reaffirms the strong bond of love and affection between brothers and sisters and upholds the high place traditionally accorded to women in our society.
ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਰੱਖੜੀ ਭੈਣਾਂ- ਭਰਾਵਾਂ `ਚ ਪਿਆਰ ਅਤੇ ਸਨੇਹ ਦੇ ਮਜ਼ਬੂਤ ਬੰਧਨ ਨੂੰ ਹੋਰ ਪੱਕਾ ਕਰਦੀ ਹੈ ਅਤੇ ਸਾਡੇ ਸਮਾਜ ਵਿੱਚ ਇਸਤਰੀਆਂ ਨੂੰ ਉੱਚਾ ਸਥਾਨ ਦੇਣ ਦੀ ਜੋ ਪ੍ਰੰਪਰਾ ਹੈ ਉਸ ਨੂੰ ਬਰਕਰਾਰ ਰੱਖਦੀ ਹੈ ।
I really liked this word- Izzatghar (the place of honor), and especially this toilet is indeed a place of honor for our sisters and daughters.
ਇਹ ਸ਼ਬਦ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਪਖਾਨਾ ਸੱਚਮੁੱਚ ਇੱਕ ਇੱਜ਼ਤਘਰ ਹੀ ਹੈ; ਖਾਸ ਕਰਕੇ ਸਾਡੀਆਂ ਭੈਣਾਂ-ਬੇਟੀਆਂ ਲਈ ਇਹ ਇੱਜ਼ਤ-ਘਰ ਹੈ ।
Typically, such a name conveys an assurance of quality and distinctiveness, which is essentially attributable to the place of its origin.
ਆਮ ਤੌਰ 'ਤੇ, ਇਹੋ ਜਿਹਾ ਨਾਮ ਗੁਣਵੱਤਾ ਅਤੇ ਵਿਲੱਖਣਤਾ ਦਾ ਯਕੀਨ ਦਿਵਾਉਂਦਾ ਹੈ, ਜੋ ਕਿ ਮੂਲ ਰੂਪ ਵਿੱਚ ਇਸ ਦੇ ਮੂਲ ਸਥਾਨ ਦੀ ਵਿਸ਼ੇਸ਼ਤਾ ਹੈ।
Minister also said that the government is trying to bring all manufacturers at one place to make best sports equipment and is putting in all efforts to make India a healthy and a happy nation.
ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਸਾਰੇ ਨਿਰਮਾਤਾਵਾਂ ਨੂੰ ਸਰਬ ਸਰੋਸ਼ਠ ਖੇਡ ਸਮੱਗਰੀ ਬਣਾਉਣ ਲਈ ਇੱਕ ਸਥਾਨ ‘ਤੇ ਲਿਆਉਣ ਅਤੇ ਭਾਰਤ ਨੂੰ ਤੰਦਰੁਸਤ ਅਤੇ ਖੁਸ਼ਹਾਲ ਦੇਸ਼ ਬਣਾਉਣ ਦੇ ਸਾਰੇ ਯਤਨ ਕਰ ਰਹੀ ਹੈ ।
And hence Indian Ocean has a special place in the policies of our government.
ਅਤੇ ਇਸ ਲਈ ਹਿੰਦ ਮਹਾਸਾਗਰ ਦੀ ਸਾਡੀ ਸਰਕਾਰ ਦੀਆਂ ਨੀਤੀਆਂ 'ਚ ਇੱਕ ਵਿਸ਼ੇਸ਼ ਉਸ ਦਾ ਸਥਾਨ ਹੈ, ਵਿਸ਼ੇਸ਼ ਜਗ੍ਹਾ ਹੈ।
Advertisement - Remove
Over 700 flights, more than a thousand tonnes of relief material, taking thousands of earthquake victims from one place to another, extricating hundreds of foreign nationals, this "amiability" is in India's psyche, it is in Indias nature.
700 ਤੋਂ ਜ਼ਿਆਦਾ ਉਡਾਣਾਂ, ਇੱਕ ਹਜ਼ਾਰ ਟਨ ਤੋਂ ਜ਼ਿਆਦਾ ਦੀ ਰਾਹਤ ਸਮੱਗਰੀ, ਹਜ਼ਾਰਾਂ ਭੂਚਾਲ ਪੀੜਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ, ਸੈਂਕੜੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣਾ, ਇਹ ਦੋਸਤਾਨਾ ਭਾਵ ਭਾਰਤ ਦੇ ਜ਼ਿਹਨ 'ਚ ਹੈ, ਭਾਰਤ ਦੇ ਸੁਭਾਅ 'ਚ ਹੈ।
If India wants to carve out a place for itself in the sea trade then India must increase her sea prowess manyfolds.
ਜੇਕਰ ਵਿਸ਼ਵ ਵਪਾਰ ਵਿੱਚ ਭਾਰਤ ਨੇ ਆਪਣੀ ਜਗ੍ਹਾ ਬਣਾਉਣੀ ਹੈ ਤਾਂ ਭਾਰਤ ਦੇ ਕੋਲ ਸਭ ਤੋਂ ਜ਼ਿਆਦਾ ਸਮੁੰਦਰੀ ਰਸਤੇ ਦੀ ਸ਼ਕਤੀ ਨੂੰ ਅਨੇਕ ਗੁਣਾ ਵਧਾਉਣ ਦੀ ਜ਼ਰੂਰਤ ਹੈ ।
However, the central place assigned to the Sun in the Indian philosophy thousands of years ago is unprecedented.
ਲੇਕਿਨ ਭਾਰਤੀ ਦਰਸ਼ਨ ਵਿੱਚ ਹਜ਼ਾਰਾਂ ਸਾਲ ਪਹਿਲਾਂ ਤੋਂ ਸੂਰਜ ਨੂੰ ਜੋ ਕੇਂਦਰੀ ਸਥਾਨ ਦਿੱਤਾ ਗਿਆ, ਉਹ ਸ਼ਾਨਦਾਰ ਹੈ।
You are sitting in the place where once Pandit Nehru, Baba Saheb Ambedkar, Sardar Vallabh Bhai Patel, Rajagopalachari, Dr. Rajendra Babu and K.M. Munshi used to sit.
ਤੁਸੀਂ ਉਸ ਜਗ੍ਹਾ ‘ਤੇ ਬੈਠੇ ਹੋ ਜਿੱਥੇ ਕਦੇ ਉਸੀ ਜਗ੍ਹਾ ‘ਤੇ ਪੰਡਤ ਨਹਿਰੂ ਬੈਠੇ ਹੋਣਗੇ, ਕਦੇ ਬਾਬਾ ਸਾਹਿਬ ਅੰਬੇਡਕਰ ਬੈਠੇ ਹੋਣਗੇ,ਕਿਤੇ ਸਰਦਾਰ ਵੱਲਭ ਭਾਈ ਪਟੇਲ ਬੈਠੇ ਹੋਣਗੇ, ਰਾਜਗੋਪਾਲਅਚਾਰੀਆ ਬੈਠੇ ਹੋਣਗੇ, ਡਾਕਟਰ ਰਾਜੇਂਦਰ ਬਾਬੂ ਬੈਠੇ ਹੋਣਗੇ, ਕਮਾ ਮੁਨਸ਼ੀ ਬੈਠੇ ਹੋਣਗੇ।
I am happy that Manipur established its reputation in that as well and secured the fifth place in the medal tally.
ਮੈਨੂੰ ਖੁਸ਼ੀ ਹੈ ਕਿ ਇਸ ਵਿੱਚ ਵੀ ਮਣੀਪੁਰ ਨੇ ਆਪਣਾ ਲੋਹਾ ਮਨਵਾਇਆ ਅਤੇ ਮੈਡਲ ਟੈਲੀ ਵਿੱਚ ਪੰਜਵੇਂ ਸਥਾਨ ’ਤੇ ਰਿਹਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading