Advertisement - Remove

place - Example Sentences

ਪ੍ਲੇਸ / ਪ੍ਲੈਸ
We will build together an India, where there will be no place for nepotism and corruption.
ਅਸੀਂ ਮਿਲਕੇ ਅਜਿਹੇ ਭਾਰਤ ਦਾ ਨਿਰਮਾਣ ਕਰਾਂਗੇ ਜਿੱਥੇ ਭਾਈ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੋਏਗੀ।
Excellencies, Indias own far-reaching journey of transformation gives pride of place to our people.
ਮਾਣਯੋਗ, ਭਾਰਤ ਦੀ ਆਪਣੀ ਕਾਇਆਪਲਟ ਦੀ ਦੂਰ ਤੱਕ ਪ੍ਰਭਾਵਿਤ ਕਰਨ ਵਾਲੀ ਯਾਤਰਾ ਸਾਡੇ ਲੋਕਾਂ ਨੂੰ ਮਾਣ ਵਾਲਾ ਸਥਾਨ ਦਿਵਾਉਂਦੀ ਹੈ।
Devotion has its own place but there can be no place for blind faith.
ਸ਼ਰਧਾ ਦਾ ਆਪਣਾ ਸਥਾਨ ਹੁੰਦਾ ਹੈ ਪਰ ਅੰਨ੍ਹੀ ਸ਼ਰਧਾ ਲਈ ਕਿਤੇ ਜਗ੍ਹਾ ਨਹੀਂ ਹੋ ਸਕਦੀ।
Devotion has its own place but there can be no place for blind faith.
ਸ਼ਰਧਾ ਦਾ ਆਪਣਾ ਸਥਾਨ ਹੁੰਦਾ ਹੈ ਪਰ ਅੰਨ੍ਹੀ ਸ਼ਰਧਾ ਲਈ ਕਿਤੇ ਜਗ੍ਹਾ ਨਹੀਂ ਹੋ ਸਕਦੀ।
Shri Vineet Jain, MD, Times Group discussed regulatory reforms for a fair market place that benefits consumers.
ਟਾਈਮਜ਼ ਸਮੂਹ ਦੇ ਐੱਮ.ਡੀ. ਸ਼੍ਰੀ ਵਿਨੀਤ ਜੈਨ ਨੇ ਨਿਰਪੱਖ ਮਾਰਕੀਟ ਸਥਾਨ ਲਈ ਰੈਗੂਲੇਟਰੀ ਸੁਧਾਰਾਂ ’ਤੇ ਚਰਚਾ ਕੀਤੀ ਜੋ ਉਪਭੋਗਤਾਵਾਂ ਨੂੰ ਫਾਇਦਾ ਪਹੁੰਚਾਉਂਦੇ ਹਨ।
Advertisement - Remove
He further said that we are in a process to encourage pipelines in place of long canals.
ਉਨ੍ਹਾਂ ਨੇ ਇਹ ਵੀ ਕਿਹਾ,‘ਅਸੀਂ ਲੰਮੀਆਂ ਨਹਿਰਾਂ ਦੀ ਜਗ੍ਹਾ ਪਾਈਪਲਾਈਨਾਂ ਨੂੰ ਹੁਲਾਰਾ ਦੇਣ ਦੀ ਪ੍ਰਕਿਰਿਆ ਵਿੱਚ ਹਾਂ।
He said the role of media is very important in elections as the world is networked to such an extent that events at any place in the world can affect the events at another place.
ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਮੀਡੀਆ ਦੀ ਭੂਮਿਕਾ ਕਾਫ਼ੀ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਅੱਜ ਦੁਨੀਆ ਇੱਕ ਅਜਿਹੇ ਤਾਣੇਬਾਣੇ ਦੇ ਨਾਲ ਜੁੜੀ ਹੈ ਜਿੱਥੇ ਕਿਸੇ ਇੱਕ ਜਗ੍ਹਾ ਦੀ ਘਟਨਾ ਦੂਜੀ ਜਗ੍ਹਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
India's own quest for reforms in the global institutions is incomplete without an equal place for Africa.
ਗਲੋਬਲ ਸੰਸਥਾਵਾਂ ਵਿੱਚ ਸੁਧਾਰ ਲਈ ਅਫ਼ਰੀਕਾ ਦੇ ਸਮਾਨ ਸਥਾਨ ਦੇ ਬਿਨਾ ਭਾਰਤ ਦੀ ਸੁਧਾਰ ਇੱਛਾ ਅਧੂਰੀ ਹੋਵੇਗੀ।
The power to stay your hand is far greater than the power to strike with your hand and hinsa has no place in the society.
ਹਮਲਾ ਕਰਨ ਦੀ ਬਜਾਏ,ਸੰਯਮ ਵਰਤਣਾ, ਕਿਤੇ ਵੱਧ ਸ਼ਲਾਘਾਯੋਗ ਹੈ ਅਤੇ ਸਾਡੇ ਸਮਾਜ ਵਿੱਚ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈ।
It was difficult for the people to believe that India could find her place even in top 100 considering the instability and policy paralysis that were prevalent prior to 2014.
2014 ਤੋਂ ਪਹਿਲਾਂ ਉਨ੍ਹਾਂ ਨੇ ਜਿਸ ਤਰ੍ਹਾਂ ਦੀਆਂ ਨੀਤੀਆਂ ਅਤੇ ਨਿਰਣਿਆਂ ਵਿੱਚ ਅਸਥਿਰਤਾ ਦੇਖੀ ਸੀ, ਪਾਲਿਸੀ ਪੈਰਾਲਿਸਿਸ ਦੇਖੀ ਸੀ, ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਿਲ ਸੀ ਕਿ ਭਾਰਤ ਟੌਪ 100 ਵਿੱਚ ਵੀ ਜਗ੍ਹਾ ਬਣਾ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading