Advertisement - Remove

suffering - Example Sentences

ਸਫਰਿਂਗ / ਸੇਫ੍ਰਿਂਗ / ਸਫ੍ਰਿਂਗ
Making a strong statement against political opportunism, the Prime Minister recalled Sant Kabir’s teaching that the ideal ruler is one who understands the feelings and suffering of the people.
ਰਾਜਨੀਤਕ ਮੌਕਾਪ੍ਰਸਤੀ ਵਿਰੁੱਧ ਜ਼ੋਰਦਾਰ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੰਤ ਕਬੀਰ ਦੀ ਸਿੱਖਿਆ ਨੂੰ ਯਾਦ ਕੀਤਾ ਕਿ ਆਦਰਸ਼ ਸ਼ਾਸਕ ਉਹ ਹੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਅਤੇ ਤਕਲੀਫਾਂ ਨੂੰ ਸਮਝੇ।
It was distressing to see the suffering of the affected people.
ਪੀੜਤ ਲੋਕਾਂ ਦੇ ਦੁਖ ਦੇਖਣਾ ਬਹੁਤ ਤਕਲੀਫ਼ਦੇਹ ਸੀ।
The Prime Minister conveyed his good wishes for early recovery of all those suffering from the disease in Russia and expressed the hope that Russias efforts, led by President Putin, to fight the disease would be successful.
ਪ੍ਰਧਾਨ ਮੰਤਰੀ ਨੇ ਰੂਸ ਵਿੱਚ ਇਸ ਬਿਮਾਰੀ ਨਾਲ ਜੂਝ ਰਹੇ ਸਾਰੇ ਲੋਕਾਂ ਦੀ ਛੇਤੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਰਾਸ਼ਟਰਪਤੀ ਪੁਤਿਨ ਦੀ ਅਗਵਾਈ ਵਿੱਚ ਰੂਸ ਦੇ ਇਸ ਬਿਮਾਰੀ ਨਾਲ ਲੜਨ ਦੇ ਯਤਨ ਸਫਲ ਹੋਣਗੇ।
The Prime Minister conveyed his deepest condolences for the tragic loss of lives in Spain, and offered his prayers for the speedy recovery of those still suffering from the disease.
ਪ੍ਰਧਾਨ ਮੰਤਰੀ ਨੇ ਸਪੇਨ ਵਿੱਚ ਹੋਏ ਜਾਨੀ ਨੁਕਸਾਨ ਨੂੰ ਲੈ ਕੇ ਆਪਣੀ ਗਹਿਰੀ ਸੰਵੇਦਨਾ ਪ੍ਰਗਟਾਈ ਅਤੇ ਉਨ੍ਹਾਂ ਲੋਕਾਂ ਦੇ ਛੇਤੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਜੋ ਅਜੇ ਵੀ ਇਸ ਬਿਮਾਰੀ ਤੋਂ ਪੀੜਿਤ ਹਨ।
There are many stories of kings and affluent people suffering from acute depression who took refuge in the Buddha to escape cruelties of life.
ਰਾਜਿਆਂ ਅਤੇ ਖੁਸ਼ਹਾਲ ਲੋਕਾਂ ਦੀਆਂ ਅਜਿਹੀਆਂ ਕਈ ਕਹਾਣੀਆਂ ਹਨ ਕਿ ਭਿਆਨਕ ਚਿੰਤਾ ਤੋਂ ਪੀੜਤ ਹੋਣ ਦੇ ਬਾਅਦ ਕਸ਼ਟਾਂ ਤੋਂ ਬਚਣ ਲਈ ਉਨ੍ਹਾਂ ਨੇ ਬੁੱਧ ਦੀ ਸ਼ਰਣ ਲਈ।
Advertisement - Remove
Today the situation is such that Uttar Pradesh has not only controlled the pace of the spread of the infection but those who are suffering from corona are also recovering fast.
ਅੱਜ ਸਥਿਤੀ ਇਹ ਹੈ ਕਿ ਉੱਤਰ ਪ੍ਰਦੇਸ਼ ਨੇ ਨਾ ਸਿਰਫ ਸੰਕ੍ਰਮਣ ਦੀ ਗਤੀ ਨੂੰ ਕਾਬੂ ਵਿੱਚ ਕੀਤਾ ਹੋਇਆ ਹੈ ਬਲਕਿ ਜਿਨ੍ਹਾਂ ਨੂੰ ਕੋਰੋਨਾ ਹੋਇਆ ਹੈ, ਉਹ ਵੀ ਤੇਜ਼ੀ ਨਾਲ ਠੀਕ ਹੋ ਰਹੇ ਹਨ।
This government has understood the suffering of Divyangs and has worked with sensitivity towards them like never before.
ਵਿਸ਼ੇਸ਼ ਕਰਕੇ, ਦਿੱਵਯਾਂਗਜਨਾਂ ਦੀਆਂ ਤਕਲੀਫਾਂ ਨੂੰ ਜਿਸ ਤਰ੍ਹਾਂ ਇਸ ਸਰਕਾਰ ਨੇ ਸਮਝਿਆ ਹੈ, ਉਸ ਦੇ ਲਈ ਜਿਸ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਹੈ, ਓਨਾ ਪਹਿਲੇ ਕਦੇ ਨਹੀਂ ਕੀਤਾ ਗਿਆ।
The delegation said that India being a land of mutual acceptance and harmony it is unacceptable that one protests against a decision that aims to alleviate the suffering of those uprooted families.
ਵਫ਼ਦ ਨੇ ਕਿਹਾ ਕਿ ਆਪਸੀ ਸਵੀਕ੍ਰਿਤੀ ਅਤੇ ਭਾਈਚਾਰੇ ਦੀ ਭੂਮੀ ਹੋਣ ਦੇ ਨਾਤੇ ਇਸ ਗੱਲ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ ਕਿ ਕੋਈ ਪ੍ਰਦਰਸ਼ਨ ਇੱਕ ਅਜਿਹੇ ਫੈਸਲੇ ਦੇ ਖਿਲਾਫ ਹੋਵੇ ਜਿਸ ਦਾ ਉਦੇਸ਼ ਬੇਦਖ਼ਲ ਕੀਤੇ ਗਏ ਪਰਿਵਾਰਾਂ ਦੀਆਂ ਤਕਲੀਫਾਂ ਨੂੰ ਘਟਾਉਣਾ ਹੈ ।
Harsh Vardhan expressed deep admiration for Mr. Gregory Hunt for his organization of charity events like a 5 km run for children suffering for autism and raising awareness on juvenile diabetes.
ਸ਼ੁਰੂ ਵਿੱਚ, ਡਾ ਹਰਸ਼ ਵਰਧਨ ਨੇ ਸ਼੍ਰੀ ਗ੍ਰੈਗਰੀ ਹੰਟ ਦੀ ਸੰਸਥਾ ਦੁਆਰਾ ਆਟਿਜ਼ਮ ਤੋਂ ਪੀੜਿਤ ਬੱਚਿਆਂ ਲਈ 5 ਕਿਲੋਮੀਟਰ ਦੀ ਦੌੜ ਅਤੇ ਕਿਸ਼ੋਰ ਅਵੱਸਥਾ ਵਿੱਚ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਲਿਆਉਣ ਜਿਹੇ ਚੈਰਿਟੀ ਆਯੋਜਨਾਂ ਦੀ ਡੂੰਘੀ ਪ੍ਰਸ਼ੰਸਾ ਕੀਤੀ।
Stigma is driven by ignorance and prejudice, and results in discrimination against people who are suffering mental health problems.
ਡਰ, ਅਗਿਆਨਤਾ ਅਤੇ ਪੱਖਪਾਤ ਦੁਆਰਾ ਚਲਾਇਆ ਜਾਂਦਾ ਹੈ, ਅਤੇ ਨਤੀਜੇ ਵਜੋਂ ਉਨ੍ਹਾਂ ਲੋਕਾਂ ਪ੍ਰਤੀ ਵਿਤਕਰਾ ਹੁੰਦਾ ਹੈ ਜੋ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading