Advertisement - Remove

temporary - Example Sentences

ਟੇਮ੍ਪਰੇਰੀ
The total cost of the project for temporary campus is Rs. 152.79 crores.
ਅਸਥਾਈ ਕੈਂਪੱਸ ਲਈ ਪ੍ਰੋਜੈਕਟ ਦੀ ਲਾਗਤ 152.79 ਕਰੋੜ ਰੁਪਏ ਹੈ।
The campus Tmat Jammu was setup in the academic year 2012-13 and is working from a temporary building since then.
ਇਹ ਕੈਂਪਸ ਜੰਮੂ ਵਿੱਚ ਅਕਾਦਮਿਕ ਸਾਲ 2012-13 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਇਹ ਉਸ ਵੇਲੇ ਤੋਂ ਹੀ ਆਰਜ਼ੀ ਇਮਾਰਤ ਵਿੱਚ ਕੰਮ ਕਰ ਰਿਹਾ ਸੀ।
The project will involve a cost of Rs.61.90 crore in temporary campus for the initial four years from 2016 to 2020.
2016 ਤੋਂ ਲੈ ਕੇ 2020 ਤੱਕ ਮੁਢਲੇ ਚਾਰ ਸਾਲਾਂ ਲਈ ਅਸਥਾਈ ਕੈਂਪਸ ਵਿੱਚ ਇਸ ਪ੍ਰੋਜੈਕਟ ਉੱਤੇ 61.90 ਕਰੋੜ ਰੁਪਏ ਦੀ ਲਾਗਤ ਆਵੇਗੀ।
National Sports University has started functioning from a temporary campus in KhumanLampak Sports Complex, Imphal.
ਰਾਸ਼ਟਰੀ ਖੇਡ ਯੂਨੀਵਰਸਿਟੀ ਨੇ ਖੁਮਾਨਲੰਪਕ ਖੇਡ ਪਰਿਸਰ, ਇੰਫਾਲ ਵਿੱਚ ਇੱਕ ਅਸਥਾਈ ਪਰਿਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
The office of Lokpal is temporary functioning from the Hotel Ashok, Chanakyapuri, New Delhi.
ਲੋਕਪਾਲ ਦਾ ਅਸਥਾਈ ਦਫ਼ਤਰ ਸਥਿਤ ਹੋਟਲ ਅਸ਼ੋਕ ਚਾਣਕਿਆਪੁਰੀ ਨਵੀਂ ਦਿੱਲੀ ਵਿਖੇ ਕਾਰਜਸ਼ੀਲ ਹੈ।
Advertisement - Remove
Our brothers and sisters, who were on the other side of this temporary wall, were also confused.
ਸਾਡੇ ਜੋ ਭਾਈ - ਭੈਣ ਇਸ ਅਸਥਾਈ ਦਿਵਾਰ ਦੇ ਉਸ ਪਾਰ ਸਨ, ਉਹ ਵੀ ਅਸਮੰਜਸ ਵਿੱਚ ਰਹਿੰਦੇ ਸਨ ।
Citing JK, Prime Minister said the temporary provision of Article 370 led to instability and confusion in the region.
ਜੰਮੂ ਤੇ ਕਸ਼ਮੀਰ ਦੀ ਉਦਾਹਰਨ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਧਾਰਾ 370 ਦੇ ਅਸਥਾਈ ਪ੍ਰਾਵਧਾਨ ਨਾਲ ਖੇਤਰ ਵਿੱਚ ਅਸਥਿਰਤਾ ਅਤੇ ਭਰਮ ਦੀ ਸਥਿਤੀ ਰਹੀ।
A temporary setback doesnt mean that we cannot succeed in life.
ਕਿਸੇ ਵੀ ਤਰ੍ਹਾਂ ਦਾ ਅਸਥਾਈ ਝਟਕਾ ਲਗਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦੇ।
These refugees were kept in temporary camps in Kanchanpur in North Tripura.
ਇਨ੍ਹਾਂ ਸ਼ਰਨਾਰਥੀਆਂ ਨੂੰ ਉੱਤਰੀ ਤ੍ਰਿਪੁਰਾ ਦੇ ਕੰਚਨਪੁਰ ਵਿੱਚ ਅਸਥਾਈ ਕੈਂਪਾਂ ਵਿੱਚ ਰੱਖਿਆ ਗਿਆ ਸੀ ।
The market spaces could be rearranged with quick ad temporary measures such as barricades, road closure for vehicles., etc.
ਮਾਰਕਿਟ ਸਥਾਨਾਂ ਨੂੰ ਤਤਕਾਲ ਅਤੇ ਅਸਥਾਈ ਉਪਾਵਾਂ ਜਿਵੇਂ ਕਿ ਬੈਰੀਕੇਡਸ, ਵਾਹਨਾਂ ਲਈ ਸੜਕ ਬੰਦ ਕਰਨਾ ਆਦਿ ਨਾਲ ਪੁਨਰ ਵਿਵਸਥਿਤ ਕੀਤਾ ਜਾ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading