Advertisement - Remove

transportation - Example Sentences

ਟ੍ਰੈਨ੍ਸ੍ਪਰ੍ਟੇਸ਼ਨ / ਟ੍ਰੈਨ੍ਸ੍ਪਰ੍ਟੈਸ਼ਨ
He said that the metro will provide a convenient and environment friendly mode of transportation for the people in Ahmedabad.
ਉਨ੍ਹਾਂ ਨੇ ਕਿਹਾ ਕਿ ਮੈਟਰੋ, ਅਹਿਮਦਾਬਾਦ ਦੇ ਲੋਕਾਂ ਨੂੰ ਇੱਕ ਅਰਾਮਦਾਇਕ ਅਤੇ ਵਾਤਾਵਰਣ ਅਨੁਕੂਲ ਟਰਾਂਸਪੋਰਟ ਦੀ ਸਹੂਲਤ ਦੇਵੇਗੀ ।
He said the Balasore-Haldia-Durgapur LPG pipeline, will ensure easy supply of LPG in parts of Odisha and West Bengal, saving transportation cost and time.
ਉਨ੍ਹਾਂ ਨੇ ਕਿਹਾ ਕਿ ਬਾਲਾਸੋਰ-ਹਲਦੀਆ-ਦੁਰਗਾਪੁਰ ਐੱਲਪੀਜੀ ਪਾਈਪਲਾਈਨ,ਓਡੀਸ਼ਾ ਅਤੇ ਪੱਛਮ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਐੱਲਪੀਜੀ ਦੀ ਅਸਾਨ ਸਪਲਾਈ ਸੁਨਿਚਸ਼ਿਤ ਕਰੇਗੀ ਅਤੇ ਇਸ ਨਾਲ ਟ੍ਰਾਂਸਪੋਰਟ ਲਾਗਤ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।
These include houses under Pradhan Mantri Awaas Yojana, urban drinking water supply schemes, urban solid waste management, urban sanitation, urban transportation and urban landscape projects.
ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸ਼ਹਿਰੀ ਪੇਅ ਜਲ ਸਪਲਾਈ ਯੋਜਨਾਵਾਂ, ਸ਼ਹਿਰੀ ਠੋਸ ਰਹਿੰਦ ਖੂਹੰਦ ਪ੍ਰਬੰਧਨ, ਸ਼ਹਿਰੀ ਸਵੱਛਤਾ, ਸ਼ਹਿਰੀ ਟਰਾਂਸਪੋਰਟ ਤੇ ਸ਼ਹਿਰੀ ਲੈਂਡਸਕੇਪ ਪ੍ਰੋਜੈਕਟ ਸ਼ਾਮਲ ਹਨ।

ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਬਣੇ ਮਕਾਨ, ਸ਼ਹਿਰੀ ਪੇਅ ਜਲ ਸਪਲਾਈ ਸਕੀਮਾਂ, ਸ਼ਹਿਰੀ ਸਥੂਲ ਕਚਰਾ ਪ੍ਰਬੰਧਨ, ਸ਼ਹਿਰੀ ਸਫ਼ਾਈ, ਸ਼ਹਿਰੀ ਟ੍ਰਾਂਸਪੋਰਟੇਸ਼ਨ ਅਤੇ ਸ਼ਹਿਰੀ ਲੈਂਡਸਕੇਪ ਪ੍ਰੋਜੈਕਟ ਸ਼ਾਮਿਲ ਹਨ।
Advertisement - Remove
The Prime Minister outlined the work done to create new transportation infrastructure in the North-East.
ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਖੇਤਰ ਵਿੱਚ ਟ੍ਰਾਂਸਪੋਰਟ ਦੇ ਇੱਕ ਨਵੇਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ।

It will ensure a clean mode of transportation and will preserve the environment for future generations.
ਇਹ ਆਵਾਜਾਈ ਦਾ ਇੱਕ ਸਵੱਛ ਢੰਗ ਯਕੀਨੀ ਬਣਾਵੇਗਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰਾਖੀ ਕਰੇਗਾ।
He said these projects will not only ease transportation but also lead to setting up of new enterprises in Varanasi, Purvanchal and nearby areas.
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਨਾ ਕੇਵਲ ਆਵਾਜਾਈ ਵਿੱਚ ਅਸਾਨੀ ਹੋਵੇਗੀ, ਬਲਕਿ ਇਸ ਨਾਲ ਵਾਰਾਣਸੀ, ਪੂਰਵਾਂਚਲ ਅਤੇ ਨਿਕਟਵਰਤੀ ਖੇਤਰਾਂ ਵਿੱਚ ਨਵੇਂ ਉੱਦਮਾਂ ਦੀ ਸਥਾਪਨਾ ਵੀ ਹੋਵੇਗੀ।
Clean Transportation is getting a boost.
ਸਵੱਛ ਟ੍ਰਾਂਸਪੋਰਟੇਸ਼ਨ ਵਿੱਚ ਤੇਜ਼ੀ ਆ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading