Advertisement - Remove

visionary - Example Sentences

Popularity:
Difficulty:
ਵਿਸ਼਼ਨੇਰੀ
In this context, he mentioned about the long term visionary schemes introduced by the Union Government.
ਇਸ ਸੰਦਰਭ ਵਿੱਚ, ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਦੀਰਘਕਾਲੀ ਦੂਰਦਰਸ਼ੀ ਯੋਜਨਾਵਾਂ ਦਾ ਜ਼ਿਕਰ ਕੀਤਾ।
Your visionary leadership has enabled Ugandan people of Indian origin to return to their cherished home, regain their lives and help rebuild the nation that they deeply love.
ਤੁਹਾਡੀ ਦੂਰਅੰਦੇਸ਼ੀ ਅਗਵਾਈ ਨੇ ਭਾਰਤੀ ਮੂਲ ਦੇ ਯੂਗਾਂਡਾ ਨਾਗਰਿਕਾਂ ਨੂੰ ਆਪਣੇ ਘਰ ਮੁੜਨ ਦੇ ਸਮਰੱਥ ਬਣਾਇਆ ਹੈ। ਤੁਸੀਂ ਉਨ੍ਹਾਂ ਨੂੰ ਨਵਾਂ ਜੀਵਨ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਦੇ ਇਸ ਪਿਆਰੇ ਦੇਸ਼ ਨੂੰ ਦੁਬਾਰਾ ਬਣਾਉਣ ਵਿੱਚ ਸਹਾਇਤਾ ਕੀਤੀ।
India wants to walk step by step with Russia in this visionary journey.
ਭਾਰਤ ਉਨ੍ਹਾਂ ਦੀ ਇਸ ਵਿਜ਼ਨਰੀ ਜਰਨੀ ਵਿੱਚ ਕਦਮ ਨਾਲ ਕਦਮ ਮਿਲਾ ਕੇ ਰੂਸ ਦੇ ਨਾਲ ਚਲਣਾ ਚਾਹੁੰਦਾ ਹੈ ।
Technology: The bridge to achieve Sabka Saath, Sabka Vikas Addressing the gathering, PM lauded the authors for bringing out a visionary book that is replete with positivity and optimism and delves in depth about the importance of technology.
ਟੈਕਨੋਲੋਜੀ : ‘ਸਬਕਾ ਸਾਥ, ਸਬਕਾ’ ਵਿਕਾਸ ਹਾਸਲ ਕਰਨ ਦਾ ਪੁਲ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਲੇਖਕਾਂ ਦੀ ਇੱਕ ਦੂਰਦਰਸ਼ੀ ਪੁਸਤਕ ਲਿਖਣ ਲਈ ਸ਼ਲਾਘਾ ਕੀਤੀ, ਜੋ ਸਕਾਰਾਤਮਕਤਾ ਅਤੇ ਆਸ਼ਾਵਾਦ ਨਾਲ ਭਰਪੂਰ ਹੈ ਅਤੇ ਟੈਕਨੋਲੋਜੀ ਦੇ ਮਹੱਤਵ ਬਾਰੇ ਗਹਿਰਾਈ ਨਾਲ ਦੱਸਦੀ ਹੈ।
I congratulate Chandrasekharan ji and Rupa ji for this visionary document.
ਮੈਂ ਚੰਦਰਸ਼ੇਖਰਨ ਜੀ ਅਤੇ ਰੂਪਾ ਜੀ ਨੂੰ ਇਸ ਵਿਜ਼ਨਰੀ ਡਾ ਕੂਮੈਂਟ ਲਈ ਬਹੁਤ - ਬਹੁਤ ਵਧਾਈ ਦਿੰਦਾ ਹਾਂ।
Advertisement - Remove
He was a visionary leader and statesman who transformed Oman into a modern and prosperous nation.
ਉਹ ਇੱਕ ਦੂਰਦਰਸ਼ੀ ਨੇਤਾ ਅਤੇ ਰਾਜਨੇਤਾ ਸਨ ਜਿਨ੍ਹਾਂ ਨੇ ਓਮਾਨ ਨੂੰ ਆਧੁਨਿਕ ਅਤੇ ਖੁਸ਼ਹਾਲ ਰਾਸ਼ਟਰ ਵਿੱਚ ਬਦਲਿਆ ।
Ravi Varmas works transcended painting he was also a poet, scholar and a visionary far beyond his times.
ਰਵੀ ਵਰਮਾ ਦੀ ਹੱਦਾਂ ਪਾਰ ਕਰਨ ਵਾਲੀ ਚਿੱਤਰਕਾਰੀ; ਉਹ ਇੱਕ ਕਵੀ ਵੀ ਸਨ , ਵਿਦਵਾਨ ਅਤੇ ਆਪਣੇ ਸਮੇਂ ਤੋਂ ਪਾਰ ਦੇ ਇਕ ਦੂਰਦਰਸ਼ੀ ਸ਼ਖਸੀਅਤ ਵੀ ਸਨ ।
This is a visionary step towards transformation of agriculture and raising farmers income.
ਇਹ ਖੇਤੀਬਾੜੀ ਖੇਤਰ ਵਿੱਚ ਪਰਿਵਰਤਨ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਇੱਕ ਦੂਰਦਰਸ਼ੀ ਕਦਮ ਹੈ।
In a tweet, Shri Amit Shah said the occasion also marks Five Years of Skill India Mission under the visionary leadership of Prime Minister Shri Narendra Modi.
ਆਪਣੇ ਟਵੀਟ ਸੰਦੇਸ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ ‘ਸਕਿੱਲ ਇੰਡੀਆ ਮਿਸ਼ਨ’ ਨੂੰ ਅੱਜ ਪੰਜ ਸਾਲ ਹੋ ਗਏ ਹਨ।
Paying rich tributes to Dr Ambedkar, the Vice President said that he was a multi-faceted geniusa visionary statesman, philosopher, towering intellectual, eminent jurist, economist, writer, social reformer and a humanist par excellence.
ਅੰਬੇਡਕਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਬਹੁ-ਆਯਾਮੀ ਪ੍ਰਤਿਭਾਸ਼ੀਲ ਵਿਅਕਤੀ ਸਨ-ਇੱਕ ਵਿਜ਼ਨਰੀ ਰਾਜਨੇਤਾ, ਦਾਰਸ਼ਨਿਕ, ਪ੍ਰਭਾਵਸ਼ਾਲੀ ਬੁੱਧੀਜੀਵੀ, ਉੱਘੇ ਨਿਆਂ ਨਿਪੁੰਨ, ਅਰਥਸ਼ਾਸਤਰੀ, ਲੇਖਕ, ਸਮਾਜ ਸੁਧਾਰਕ ਅਤੇ ਉਦਾਰ ਮਾਨਵਤਾਵਾਦੀ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading